Bollywood ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਪਰਿਵਾਰ ਦੇ ਨਾਲ ਟੇਕਿਆ ਸਿੱਧੀ ਵਿਨਾਇਕ ਮੰਦਰ ‘ਚ ਮੱਥਾ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਸਿੱਧੀ ਵਿਨਾਇਕ ਮੰਦਰ ‘ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ । By Shaminder 05 Oct 2023 Share Twitter Share Whatsapp LinkedIn
Bollywood ਧੀ ਦੇ ਨਾਲ ਸਿੱਧੀ ਵਿਨਾਇਕ ਮੰਦਰ ਮੱਥਾ ਟੇਕਣ ਪਹੁੰਚੀ ਅਦਾਕਾਰਾ ਪ੍ਰਿਯੰਕਾ ਚੋਪੜਾ, ਜਾਣੋ ਪ੍ਰਿਯੰਕਾ ਨੂੰ ਵੇਖ ਕੇ ਕਿਉਂ ਭੜਕ ਗਏ ਲੋਕ ਭਾਰਤ ਫੇਰੀ ਪ੍ਰਿਯੰਕਾ ਚੋਪੜਾ ਜਿੱਥੇ ਉਹ ਕਈ ਈਵੈਂਟਸ ‘ਚ ਭਾਗ ਲੈ ਰਹੀ ਹੈ, ਉੱਥੇ ਹੀ ਸਿੱਧੀ ਵਿਨਾਇਕ ਮੰਦਰ ‘ਚ ਵੀ ਮੱਥਾ ਟੇਕਣ ਦੇ ਲਈ ਪਹੁੰਚੀ । By Shaminder 07 Apr 2023 Share Twitter Share Whatsapp LinkedIn
Entertainment News Vicky Kaushal, Katrina Kaif seek blessings at Siddhivinayak temple with family Vicky Kaushal and Katrina Kaif at Siddhivinayak: Bollywood's much-loved couple Vicky Kaushal and Katrina Kaif have managed to bring smiles to their fan's faces with their mushy pictures every now and then. After holidaying in Rajasthan, the couple recently sought blessings at Siddhivinayak temple in Mumbai along with their family. By Ritika Nath 06 Jan 2023 Share Twitter Share Whatsapp LinkedIn
Punjabi Buzz ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਤਸਵੀਰਾਂ ਹੋਈਆਂ ਵਾਇਰਲ Katrina Kaif, Vicky Kaushal visit Siddhivinayak temple; ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਇਨ੍ਹੀਂ ਦਿਨੀਂ ਹਮੇਸ਼ਾ ਇੱਕ-ਦੂਜੇ ਨਾਲ ਹੀ ਨਜ਼ਰ ਆਉਂਦੇ ਹਨ। ਦੋਵੇਂ ਆਪਣੇ ਬਿਜ਼ੀ ਸ਼ੈਡਿਊਲ ਨੂੰ ਪਾਸੇ ਰੱਖ ਕੇ ਆਪਣੇ ਪਰਿਵਾਰ ਨੂੰ ਪੂਰਾ ਸਮਾਂ ਦਿੰਦੇ ਹਨ। ਅਜਿਹੇ 'ਚ ਕੈਟਰੀਨਾ ਆਪਣਾ ਜ਼ਿਆਦਾਤਰ ਸਮਾਂ ਆਪਣੇ ਸਹੁਰੇ ਪਰਿਵਾਰ ਨਾਲ ਬਿਤਾਉਂਦੀ ਨਜ਼ਰ ਆ ਰਹੀ ਹੈ। ਹਾਲ ਵਿੱਚ ਇਹ ਜੋੜਾ ਸਿੱਧਵਿਨਾਇਕ ਮੰਦਰ ਵਿਖੇ ਨਤਮਸਤਕ ਹੋਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। By Lajwinder kaur 06 Jan 2023 Share Twitter Share Whatsapp LinkedIn
Celebrities Special ਅਮਿਤਾਭ ਬੱਚਨ ਨੇ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਪ੍ਰਾਰਥਨਾ,ਵੇਖੋ ਵੀਡੀਓ Amitabh Bachchan is in headlines these days for his film 'Unchai'. He is busy in the promotion of the film. Meanwhile, he reached Siddhivinayak temple to pay obeisance. | ਅਮਿਤਾਭ ਬੱਚਨ (Amitabh Bachchan) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਊਂਚਾਈ’ ਨੂੰ ਲੈ ਕੇ ਸੁਰਖੀਆਂ ‘ਚ ਹਨ । ਫ਼ਿਲਮ ਦੀ ਪ੍ਰਮੋਸ਼ਨ ‘ਚ ਉਹ ਰੁੱਝੇ ਹੋਏ ਹਨ । ਇਸੇ ਦਰਮਿਆਨ ਉਹ ਸਿੱਧੀ ਵਿਨਾਇਕ ਮੰਦਰ (Siddhivinayak temple) ‘ਚ ਮੱਥਾ ਟੇਕਣ ਦੇ ਲਈ ਪਹੁੰਚੇ । By Shaminder 11 Nov 2022 Share Twitter Share Whatsapp LinkedIn
Punjabi Buzz ਅੰਬਾਨੀ ਪਰਿਵਾਰ ਵਿੱਚ ਇੱਕ ਵਾਰ ਫਿਰ ਵਿਆਹ ਦੀ ਵੱਜੇਗੀ ਸ਼ਹਿਨਾਈ, ਦੇਖੋ ਵਿਆਹ ਦੀਆਂ ਤਿਆਰੀਆਂ ਦੀ ਵੀਡਿਓ By Rupinder Kaler 12 Feb 2019 Share Twitter Share Whatsapp LinkedIn