Celebrities Special ਸਲਮਾਨ ਖ਼ਾਨ ਨੇ ਫਨੀ ਅੰਦਾਜ਼ 'ਚ ਸਿਧਾਰਥ ਮਲੋਹਤਰਾ ਨੂੰ ਦਿੱਤੀ ਵਿਆਹ ਦੀ ਵਧਾਈ, ਵੇਖੋ ਵੀਡੀਓ Salman Khan and Siddharth Malhotra viral video: ਬਾਲੀਵੁੱਡ ਦੇ 'ਦਬੰਗ ਖ਼ਾਨ' ਯਾਨੀ ਕਿ 'ਸਲਮਾਨ ਖ਼ਾਨ' ਮੌਜੂਦਾ ਸਮੇਂ ਵਿੱਚ ਬਿੱਗ ਬੌਸ 16 ਹੋਸਟ ਕਰ ਰਹੇ ਹਨ। ਸਲਮਾਨ ਖ਼ਾਨ ਦੇ ਇਸ ਸ਼ੋਅ ਦੇ ਦੌਰਾਨ ਸਿਧਾਰਥ ਮਲੋਹਤਰਾ ਮਹਿਮਾਨ ਬਣ ਕੇ ਪਹੁੰਚੇ। ਇਸ ਦੌਰਾਨ ਸਲਮਾਨ ਖ਼ਾਨ ਨੇ ਬੜੇ ਹੀ ਫਨੀ ਅੰਦਾਜ਼ ਵਿੱਚ ਸਿਧਾਰਥ ਮਲੋਹਤਰਾ ਨੂੰ ਵਿਆਹ ਦੀ ਵਧਾਈ ਦਿੱਤੀ ਹੈ। By Pushp Raj 17 Oct 2022 Share Twitter Share Whatsapp LinkedIn