Trending now Sidhu Moose Wala Birthday: ਪੁੱਤ ਦੇ ਜਨਮਦਿਨ 'ਤੇ ਉਸ ਨੂੰ ਯਾਦ ਕਰ ਭਾਵੁਕ ਹੋਈ ਮਾਂ ਚਰਨ ਕੌਰ, ਮਾਂ ਵੱਲੋਂ ਪੁੱਤ ਦੇ ਨਾਂ ਲਿਖੀ ਇਹ ਪੋਸਟ ਪੜ੍ਹ ਫੈਨਜ਼ ਦੀਆਂ ਅੱਖਾਂ ਹੋਈਆਂ ਨਮ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ-ਪਿਤਾ ਆਪਣੇ ਅੱਜ ਆਪਣੇ ਪੁੱਤਰ ਨੂੰ ਯਾਦ ਕਰਕੇ ਭਾਵੁਕ ਹੋ ਗਏ। ਪੁੱਤ ਦੇ ਜਨਮਦਿਨ ਦੇ ਮੌਕੇ 'ਤੇ ਮਾਂ ਚਰਨ ਕੌਰ ਨੇ ਆਪਣੇ ਅਧਿਕਾਰਿਤ ਅਕਾਊਂਟ 'ਤੇ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ 'ਚ ਮਾਂ ਚਰਨ ਕੌਰ ਨੇ ਪੁੱਤ ਦੇ ਜਨਮ ਤੋਂ ਲੈ ਕੇ ਉਸ ਦੇ ਦਿਹਾਂਤ ਤੱਕ ਪੁੱਤ ਲਈ ਆਪਣੇ ਪਿਆਰ ਤੇ ਅਹਿਸਾਸ ਦਾ ਜ਼ਿਕਰ ਕੀਤਾ ਹੈ। By Pushp Raj 11 Jun 2023 Share Twitter Share Whatsapp LinkedIn
Trending now Happy Birthday Sidhu Moose Wala: ਜਾਣੋ ਮਰਹੂਮ ਗਾਇਕ ਦਾ ਸ਼ੁੱਭਦੀਪ ਸਿੰਘ ਤੋਂ "ਸਿੱਧੂ ਮੂਸੇਵਾਲਾ" ਬਨਣ ਤੱਕ ਦਾ ਸਫ਼ਰ ਬੇਹੱਦ ਨਿੱਕੀ ਉਮਰੇ ਇਸ ਦੁਨੀਆਂ ਨੂੰ ਅਲਵਿਦਾ ਕਰਨ ਵਾਲੇ ਪੰਜਾਬੀ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਭਾਵੇਂ ਜਨਮਦਿਨ ਮਨਾਉਂਣ ਲਈ ਗਾਇਕ ਸਾਡੇ ਵਿੱਚ ਨਹੀਂ ਰਹੇ, ਪਰ ਅਸੀਂ ਉਨ੍ਹਾਂ ਦੀਆਂ ਕੁੱਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਤੇ ਦੱਸਾਂਗੇ ਕਿ ਕਿਵੇਂ ਇੱਕ ਮਾਨਸਾ ਦੇ ਇੱਕ ਨਿੱਕੇ ਜਿਹੇ ਪਿੰਡ ਦਾ ਮੁੰਡਾ ਸ਼ੁਭਦੀਪ ਸਿੰਘ ਇੱਕ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬਣਿਆ। By Pushp Raj 11 Jun 2023 Share Twitter Share Whatsapp LinkedIn
Celebrities Special ਸਿੱਧੂ ਮੂਸੇਵਾਲਾ ਦੇ ਜਨਮ ਦਿਨ 'ਤੇ ਪਾਕਿਸਤਾਨ ਤੋਂ ਪਿੰਡ ਮੂਸਾ ਪੁੱਜੇ ਬਜ਼ੁਰਗ, ਸਮਾਧ 'ਤੇ ਜਾ ਕੇ ਦਿੱਤੀ ਸ਼ਰਧਾਂਜਲੀ The late Punjabi singer Shubhdeep Singh alias Sidhu Moose wala is no more with us today. He had recently been brutally shot dead. Today is his 29th birthday but he is not with us. People came to his house to pay their respects on his birthday. By Pushp Raj 11 Jun 2022 Share Twitter Share Whatsapp LinkedIn
Celebrities Special ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਗੁਰਦਾਸ ਮਾਨ ਹੋਏ ਭਾਵੁਕ ,ਕਹੀਆਂ ਦਿਲ ਨੂੰ ਛੂਹ ਲੈਣ ਵਾਲੀਆਂ ਗੱਲਾਂ While the whole Punjabi industry is paying tributes to the late Punjabi singer Sidhu Moose Wala on his birth anniversary, Punjabi sensation Gurdas Maan on Saturday shared a video and expressed his feelings on the untimely death of Shubhdeep Singh. By Pushp Raj 11 Jun 2022 Share Twitter Share Whatsapp LinkedIn
Celebrities Special ਸਿੱਧੂ ਮੂਸੇਵਾਲਾ ਦੀ ਇਸ ਨਿੱਕੀ ਫੈਨ ਨੇ ਉਨ੍ਹਾਂ ਦੇ ਜਨਮਦਿਨ 'ਤੇ ਅਨੋਖੇ ਅੰਦਾਜ਼ 'ਚ ਦਿੱਤੀ ਸ਼ਰਧਾਂਜਲੀ Today is the birthday of Punjabi singer Sidhu Moose wala. He was shot dead on May 29. If Moose wala were alive today, he would be 29 years old. Today, Sidhu Moose wala is being remembered by his fans at home and abroad on his birthday. A tiny fan remembers Sidhu Moose wala on his birthday in a slightly different way. By Pushp Raj 11 Jun 2022 Share Twitter Share Whatsapp LinkedIn
Celebrities Special ਅੰਮ੍ਰਿਤਸਰ ਦੇ ਟੁੱਥਪਿਕ ਆਰਟਿਸਟ ਨੇ ਸਿੱਧੂ ਮੂਸੇਵਾਲਾ ਨੂੰ ਵਿਲੱਖਣ ਤਰੀਕੇ ਨਾਲ ਦਿੱਤੀ ਸ਼ਰਧਾਂਜਲੀ After the murder of famous singer Sidhu Moose wala, Sidhu Moose wala's fans are paying homage to Sidhu Moose wala in various ways. In Amritsar, toothpick artist Baljinder Singh, with the help of 11,000 toothpicks, painted a picture of Sidhu Moose wala and paid homage to Moose wala on his birthday. By Pushp Raj 11 Jun 2022 Share Twitter Share Whatsapp LinkedIn
Celebrities Special ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਸਿੱਧੂ ਦੇ ਮਾਪਿਆਂ ਲਈ ਕਹੀ ਇਹ ਗੱਲ Punjabi actor Gippy Grewal on Saturday paid tributes to the late singer Sidhu Moose Wala on his birth anniversary. Shubhdeep Singh Sidhu was shot dead on May 29 in Mansa's Jawaharke village by some unidentified assailants. By Pushp Raj 11 Jun 2022 Share Twitter Share Whatsapp LinkedIn
Celebrities Special ਜਨਮਦਿਨ ਮੁਬਾਰਕ ਸਿੱਧੂ ਮੂਸੇਵਾਲਿਆ ! 29 ਸਾਲਾਂ ਦਾ ਹੋਣ ਤੋਂ ਪਹਿਲਾਂ ਹੀ 29 ਮਈ ਨੂੰ ਦੁਨੀਆ ਨੂੰ ਕਿਹਾ ਅਲਵਿਦਾ Sidhu Moose Wala Birth Anniversary: Legends Never Die! That's a fact. If you want an example of it, then Sidhu Moose Wala's legacy is the perfect example for it. 'Dil Da Ni Mada' singer is being loved by his fans and admirers even after his death. By Pushp Raj 11 Jun 2022 Share Twitter Share Whatsapp LinkedIn
Celebrities Special ਅਫਸਾਨਾ ਖਾਨ ਨੇ ਭਰਾ ਸਿੱਧੂ ਮੂਸੇਵਾਲਾ ਨੂੰ ਉਸ ਦੇ ਜਨਮਦਿਨ 'ਤੇ ਕੀਤਾ ਯਾਦ, ਲਿਖਿਆ ਬੇਹੱਦ ਭਾਵੁਕ ਨੋਟ Punjabi singer Afsana Khan on Saturday remembered late Punjabi singer Sidhu Moose Wala on his birth anniversary. The singer was shot dead in Mansa on May 29 and since then his fans and admirers across the world are shattered. Meanwhile, Afsana Khan has penned a special note for her 'big brother' Sidhu Moose Wala on his birth anniversary. By Pushp Raj 11 Jun 2022 Share Twitter Share Whatsapp LinkedIn