Punjabi Buzz ਲਤਾ ਮੰਗੇਸ਼ਕਰ ਦਾ ਦਿਹਾਂਤ ਅਤੇ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ 2022 ‘ਚ ਗੂਗਲ 'ਤੇ ਸਭ ਤੋਂ ਵੱਧ ਕੀਤੀ ਗਈ ਸਰਚ Google's Most Searched Events of 2022: ਹਰ ਸਾਲ, ਲੱਖਾਂ ਘਟਨਾਵਾਂ ਸੁਰਖੀਆਂ ਬਣਾਉਂਦੀਆਂ ਹਨ। ਪਰ ਕੁਝ ਅਜਿਹਾਂ ਘਟਨਾਵਾਂ ਹੁੰਦੀਆਂ ਹਨ, ਜਿਸ ਦੀ ਚਰਚਾ ਦੁਨੀਆ ਭਰ ਵਿੱਚ ਹੁੰਦੀ ਹੈ। ਗੂਗਲ ਵਲੋਂ ਹਰ ਸਾਲ ਦੇ ਅਖੀਰ ’ਚ ਟਾਪ ਸਰਚ ਵਾਲੇ ਸੈਕਸ਼ਨ ਨੂੰ ਜਾਰੀ ਕੀਤਾ ਜਾਂਦਾ ਹੈ। By Lajwinder kaur 08 Dec 2022 Share Twitter Share Whatsapp LinkedIn