Pollywood ਸਿਮਰਨ ਕੌਰ ਧਾਂਦਲੀ ਦੀ ਆਵਾਜ਼ ‘ਚ ਫ਼ਿਲਮ ‘ਚਿੜ੍ਹੀਆਂ ਦਾ ਚੰਬਾ’ ਦਾ ਗੀਤ ਰਿਲੀਜ਼ ਸਿਮਰਨ ਕੌਰ ਧਾਂਦਲੀ ਦੀ ਆਵਾਜ਼ ‘ਚ ਫ਼ਿਲਮ ‘ਚਿੜ੍ਹੀਆਂ ਦਾ ਚੰਬਾ’ ਦਾ ਗੀਤ ‘ਰੀਬਲ’ ਰਿਲੀਜ਼ ਹੋ ਗਿਆ ਹੈ । ਇਸ ਗੀਤ ‘ਚ ਕੁੜੀਆਂ ਦੇ ਹੌਸਲੇ ਅਤੇ ਹਿੰਮਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਜੋ ਕਿ ਸਿਮਰਨ ਕੌਰ ਧਾਂਦਲੀ ਦੇ ਬੋਲਾਂ ‘ਚ ਵੀ ਝਲਕਦੀ ਹੈ । By Shaminder 26 Sep 2023 Share Twitter Share Whatsapp LinkedIn
Songs ਜਸਵਿੰਦਰ ਬਰਾੜ ਅਤੇ ਸਿਮਰਨ ਕੌਰ ਧਾਂਦਲੀ ਦਾ ਗੀਤ ‘ਜਿਗਰਾ’ ਹੋਇਆ ਰਿਲੀਜ਼, ਫੈਨਸ ਦੇ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ ਨਸ਼ਾ ਇੱਕ ਅਜਿਹੀ ਕੁਰੀਤੀ ਹੈ, ਜੋ ਨੌਜਵਾਨ ਵਰਗ ਨੂੰ ਘੁਣ ਵਾਂਗ ਖੋਖਲਾ ਕਰ ਰਹੀ ਹੈ । ਨੌਜਵਾਨਾਂ ‘ਚ ਵੱਧਦਾ ਨਸ਼ਾ ਚਿੰਤਾ ਦਾ ਵਿਸ਼ਾ ਹੈ । ਨੌਜਵਾਨਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕਰਨ ਦੇ ਲਈ ਸਮੇਂ ਸਮੇਂ ‘ਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਉਂਦੀਆਂ ਰਹਿੰਦੀਆਂ ਹਨ । ਉੱਥੇ ਹੀ ਅਜਿਹੇ ਗੀਤ ਵੀ ਗਾਇਕਾਂ ਵੱਲੋਂ ਰਿਲੀਜ਼ ਕੀਤੇ ਜਾਂਦੇ ਹਨ । ਜੋ ਨਸ਼ਿਆਂ ਵਿਰੁੱਧ ਲੜਨ ਦੇ ਲਈ ਪ੍ਰੇਰਦੇ ਹਨ । ਗਾਇਕਾ ਜਸਵਿੰਦਰ ਬਰਾੜ ਤੇ ਸਿਮਰਨ ਕੌਰ ਧਾਂਦਲੀ ਦਾ ਨਵਾਂ ਗੀਤ ‘ਜਿਗਰਾ’ ਵੀ ਇਸੇ ਬੁਰਾਈ ਨੂੰ ਬਿਆਨ ਕਰਦਾ ਹੈ । By Shaminder 19 Aug 2023 Share Twitter Share Whatsapp LinkedIn
Songs ਐਮੀ ਵਿਰਕ ਸਟਾਰਰ ਫ਼ਿਲਮ 'ਮੌੜ' ਤੋਂ ਰਿਲੀਜ਼ ਹੋਇਆ ਪਹਿਲਾ ਗੀਤ 'ਫਰਾਰ', ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਮੌੜ' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਇਸ ਫ਼ਿਲਮ ਤੋਂ ਗਾਇਕ ਦਾ ਫਰਸਟ ਲੁੱਕ ਜਾਰੀ ਕੀਤਾ ਗਿਆ ਸੀ ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ। ਹੁਣ ਇਸ ਫ਼ਿਲਮ ਦਾ ਪਹਿਲਾ ਗੀਤ 'ਫਰਾਰ' ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਮਸ਼ਹੂਰ ਗਾਇਕਾ ਸਿਮਰਨ ਕੌਰ ਢੱਡਲੀ ਨੇ ਗਾਇਆ ਹੈ। By Pushp Raj 23 May 2023 Share Twitter Share Whatsapp LinkedIn
Pollywood ਫ਼ਿਲਮ 'ਜੋੜੀ' 'ਚ ਗੀਤ ਗਾ ਕੇ ਚਮਕੀ ਸਿਮਰਨ ਕੌਰ ਢੱਡਲੀ ਦੀ ਕਿਸਮਤ, ਹੁਣ ਐਮੀ ਵਿਰਕ ਲਈ ਗਾਵੇਗੀ ਨਵਾਂ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਸਿਮਰਨ ਕੌਰ ਢੱਡਲੀ ਅਜੋਕੇ ਸਮੇਂ ਵਿੱਚ ਪੁਰਾਣੇ ਅਤੇ ਹੋਰ ਮੁੱਦਿਆਂ ਨਾਲ ਜੁੜੇ ਗੀਤਾਂ ਨੂੰ ਗਾ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਗਾਇਕਾ ਫ਼ਿਲਮ 'ਜੋੜੀ' ਤੋਂ ਬਾਅਦ ਐਮੀ ਵਿਰਕ ਲਈ ਨਵਾਂ ਗੀਤ ਗਾਵੇਗੀ। By Pushp Raj 20 May 2023 Share Twitter Share Whatsapp LinkedIn
Pollywood ਜਾਣੋ ਕੌਣ ਹੈ ਸਿਮਰਨ ਕੌਰ ਢੱਡਲੀ ਜਿਸ ਦੀ ਸਿੱਧੂ ਮੂਸੇਵਾਲਾ ਨਾਲ ਕੀਤੀ ਜਾ ਰਹੀ ਹੈ ਤੁਲਨਾ, ਫ਼ਿਲਮ ਜੋੜੀ ਲਈ ਗਾਏ ਤਿੰਨ ਗੀਤ ਮਸ਼ਹੂਰ ਪੰਜਾਬੀ ਗਾਇਕ ਸਿਮਰਨ ਕੌਰ ਢੱਡਲੀ ਨੂੰ ਉਸ ਦੀ ਦਮਦਾਰ ਆਵਾਜ਼, ਪੁਰਾਣੇ ਗੀਤਾਂ ਤੇ ਮੌਜੂਦਾ ਸਮੇਂ ਦੇ ਹਲਾਤਾਂ 'ਤੇ ਗੀਤ ਗਾਉਣ ਲਈ ਜਾਣਿਆ ਜਾਂਦਾ ਹੈ। ਹਾਲ ਹੀ 'ਚ ਗਾਇਕਾ ਨੇ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਦੀ ਫ਼ਿਲਮ ਜੋੜੀ ਵਿੱਚ ਤਿੰਨ ਗੀਤ ਗਾਏ ਹਨ, ਜਿਸ ਦੇ ਚੱਲਦੇ ਉਹ ਸੁਰਖੀਆਂ 'ਚ ਆ ਗਈ ਹੈ ਤੇ ਫੈਨਜ਼ ਉਸ ਦੀ ਤੁਲਨਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਕਰ ਰਹੇ ਹਨ। By Pushp Raj 11 May 2023 Share Twitter Share Whatsapp LinkedIn