Pollywood ਗਾਇਕ ਸ਼ੁਭ ਨੇ ਆਪਣੇ ਲਾਈਵ ਸ਼ੋਅ 'ਚ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ, ਵੇਖੋ ਵਾਇਰਲ ਵੀਡੀਓ ਪੰਜਾਬੀ ਗਾਇਕ ਸ਼ੁਭ (Shubh)ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ 'ਚ ਸ਼ੁਭ ਦਾ ਨਾਮ ਕਾਫੀ ਵਿਵਾਦਾਂ 'ਚ ਰਿਹਾ ਸੀ, ਜਦੋਂ ਉਸ ਨੇ ਸੋਸ਼ਲ ਮੀਡੀਆ 'ਤੇ ਭਾਰਤ ਦਾ ਅਜਿਹਾ ਨਕਸ਼ਾ ਸ਼ੇਅਰ ਕੀਤਾ ਸੀ, ਜਿਸ ਚੋਂ ਪੰਜਾਬੀ ਤੇ ਜੰਮੂ ਕਸ਼ਮੀਰ ਗਾਇਬ ਸਨ। ਇਸ ਤੋਂ ਬਾਅਦ ਕਾਫੀ ਜ਼ਿਆਦਾ ਵਿਵਾਦ ਹੋਇਆ ਸੀ ਤੇ ਇਸ ਦੇ ਚਲਦਿਆਂ ਸ਼ੁਭ ਦਾ ਭਾਰਤ 'ਚ ਹੋਣ ਵਾਲਾ ਲਾਈਵ ਕੰਸਰਟ ਵੀ ਰੱਦ ਕਰ ਦਿੱਤਾ ਗਿਆ ਸੀ। By Pushp Raj 01 Nov 2023 Share Twitter Share Whatsapp LinkedIn
Pollywood Shubh Concert Controversy: Hoodie Incident Sparks Outrage and Misinformation Shubh Concert Controversy: The hoodie that Punjabi singer Shubh displayed on stage did not depict the assassination of Indira Gandhi. Instead, it featured a map of Punjab, with its districts clearly outlined. By Ritika Nath 31 Oct 2023 Share Twitter Share Whatsapp LinkedIn
Pollywood Shubh: ਸ਼ੋਅ ਰੱਦ ਹੋਣ 'ਤੇ ਪਹਿਲੀ ਵਾਰ ਪੰਜਾਬੀ ਗਾਇਕ ਸ਼ੁਭ ਨੇ ਤੋੜੀ ਚੁੱਪੀ, ਕਿਹਾ- 'ਭਾਰਤ ਮੇਰਾ ਵੀ ਦੇਸ਼ ਹੈ' ਪੰਜਾਬੀ-ਕੈਨੇਡੀਅਨ ਰੈਪਰ ਸ਼ੁਭਨੀਤ ਸਿੰਘ (Shubh), ਜਿਸ ਨੂੰ ਸ਼ੁਭ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇਸ ਸਮੇਂ ਇੱਕ ਵਿਵਾਦਤ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਾਫੀ ਆਲੋਚਨਾ ਦਾ ਸਾਹਮਣਾ ਕਰ ਰਿਹਾ ਹੈ। ਇਹ ਵਿਵਾਦ ਅਜਿਹੇ ਸਮੇਂ 'ਚ ਸਾਹਮਣੇ ਆਇਆ ਹੈ ਜਦੋਂ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਤਣਾਅ ਹੈ। By Pushp Raj 22 Sep 2023 Share Twitter Share Whatsapp LinkedIn
Pollywood ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਗਾਇਕ ਸ਼ੁੱਭ ਦੇ ਹੱਕ 'ਚ ਪਾਈ ਗਈ ਪੋਸਟ, ਦੱਸਿਆ ਸਿੱਧੂ 'ਤੇ ਵੀ ਲੱਗਾ ਸੀ ਇਹ ਟੈਗ ਮਸ਼ਹੂਰ ਪੰਜਾਬੀ ਗਾਇਕ ਸ਼ੁੱਭ ਦਾ ਵਿਵਾਦ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਭਾਰਤ ਦਾ ਵਿਵਾਦਤ ਨਕਸ਼ਾ ਸਾਂਝਾ ਕਰਨ ਤੋਂ ਬਾਅਦ ਪੰਜਾਬੀ ਗਾਇਕ ਸ਼ੁੱਭ ਦਾ ਵੱਡੇ ਪੱਧਰ 'ਤੇ ਵਿਰੋਧ ਕੀਤਾ ਜਾ ਰਿਹਾ ਹੈ। ਸ਼ੁੱਭ ਦਾ ਭਾਰਤ 'ਚ 'ਸਟਿਲ ਰੋਲਿਨ' ਨਾਂ ਤੋਂ ਟੂਰ ਸ਼ੁਰੂ ਹੋਣਾ ਸੀ, ਜਿਸ ਨੂੰ ਦੇਸ਼ ਭਰ 'ਚ ਗਾਇਕ ਦੇ ਵਿਰੋਧ ਦੇ ਚਲਦਿਆਂ ਰੱਦ ਕਰ ਦਿੱਤਾ ਗਿਆ ਹੈ। By Pushp Raj 22 Sep 2023 Share Twitter Share Whatsapp LinkedIn
Viral AP Dhillon's Message of Love and Unity Amid Shubh's India Tour Cancellation Amid this turmoil, renowned singer AP Dhillon has offered his perspective on the matter. Without explicitly mentioning Shubh, Dhillon took to his Instagram story to share his thoughts. In doing so, he provided valuable insights into the delicate balancing act artists must perform in a world fraught with division and misinformation. By Prerit Chauhan 22 Sep 2023 Share Twitter Share Whatsapp LinkedIn
Viral Punjabi Singer Shubh's Emotional Response to Ongoing Controversy: 'Extremely Disheartened' Shubh's 'Still Rollin India tour' has been abruptly canceled amidst allegations of his support for the Khalistan cause. The singer has now shared a statement regarding the same. By Ritika Nath 22 Sep 2023 Share Twitter Share Whatsapp LinkedIn
Pollywood ਗਾਇਕ ਸ਼ੁਭ ਦੇ ਹੱਕ ‘ਚ ਨਿੱਤਰੇ ਗਾਇਕ ਗੈਰੀ ਸੰਧੂ, ਕਿਹਾ ‘ਆਪਾਂ ਛੋਟਾ ਜਿਹਾ ਪਰਿਵਾਰ ਹਾਂ, ਸਾਨੂੰ ਇੱਕ ਦੂਜੇ ਦੇ ਲਈ ਖੜੇ ਹੋਣਾ ਚਾਹੀਦਾ ਹੈ’ ਗਾਇਕ ਸ਼ੁਭ ਦਾ ਸ਼ੋਅ ਰੱਦ ਹੋ ਗਿਆ ਹੈ । ਜਿਸ ਤੋਂ ਬਾਅਦ ਗਾਇਕ ਗੈਰੀ ਸੰਧੂ ਉਨ੍ਹਾਂ ਦੇ ਹੱਕ ‘ਚ ਨਿੱਤਰੇ ਹਨ । ਗੈਰੀ ਸੰਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਕਹਿ ਰਿਹਾ ਹੈ ਕਿ ਆਪਾਂ ਛੋਟਾ ਜਿਹਾ ਪਰਿਵਾਰ ਹਾਂ ਤੇ ਸਾਨੂੰ ਕਿਸੇ ਨੂੰ ਕੱਲ੍ਹ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਇਸ ਲਈ ਸਾਨੂੰ ਇੱਕ ਦੂਜੇ ਦੇ ਲਈ ਖੜਨਾ ਚਾਹੀਦਾ ਹੈ । By Shaminder 21 Sep 2023 Share Twitter Share Whatsapp LinkedIn
Pollywood ਗਾਇਕ ਸ਼ੁੱਭ ਦੀਆਂ ਵਧੀਆਂ ਮੁਸ਼ਕਿਲਾਂ, ਸਪਾਂਸਰਸ਼ਿਪ ਵਾਪਿਸ ਲਏ ਜਾਣ ਮਗਰੋਂ ਕੈਂਸਲ ਹੋਇਆ ਗਾਇਕ ਦਾ ਸ਼ੋਅ ਪੰਜਾਬੀ ਗਾਇਕ ਸ਼ੁੱਭ (Shubh)ਇਨ੍ਹੀਂ ਦਿਨੀਂ ਲਗਾਤਾਰ ਵਿਵਾਦਾਂ 'ਚ ਹਨ। ਗਾਇਕ ਸ਼ੁੱਭ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਮਸ਼ਹੂਰ ਕੰਪਨੀ ਬੋਟ ਨੇ ਗਾਇਕ ਦੇ ਸ਼ੋਅ ਦੀ ਸਪਾਂਸਰਸ਼ਿਪ ਵਾਪਿਸ ਲੈ ਲਈ ਹੈ। ਹੁਣ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਗਾਇਕ ਦਾ ਸ਼ੋਅ ਕੈਂਸਲ ਹੋ ਗਿਆ ਹੈ। By Pushp Raj 20 Sep 2023 Share Twitter Share Whatsapp LinkedIn
Trending now Who is Controversial Punjabi Artist Shubh Sparking Khalistan Debate Ahead of Mumbai Tour? In the vibrant landscape of the Punjabi music scene, Shubhneet Singh, affectionately known as Shubh, has been making waves. This rising star from Canada has garnered immense popularity with chart-topping hits like "Cheques," "Baller," and "Elevated." However, recent controversies surrounding his alleged endorsement of Khalistan have cast a shadow over his career, particularly in India, just before his scheduled Mumbai tour. By Prerit Chauhan 20 Sep 2023 Share Twitter Share Whatsapp LinkedIn