Celebrities Special ਹਰਭਜਨ ਸਿੰਘ ਨੇ ਆਪਣੀ ਮਾਂ ਅਤੇ ਭੈਣ ਦੇ ਨਾਲ ਤਸਵੀਰ ਕੀਤੀ ਸਾਂਝੀ, ਮਾਂ ਅਤੇ ਭੈਣ ਦੇ ਲਈ ਲਿਖਿਆ ਖ਼ਾਸ ਸੁਨੇਹਾ ਹਰਭਜਨ ਸਿੰਘ (Harbhajan Singh) ਆਪਣੇ ਪਰਿਵਾਰ ਦੇ ਨਾਲ ਅਕਸਰ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭੈਣ(Sister) ਅਤੇ ਮਾਂ (Mother) ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । Harbhajan Singh often shares pictures and videos with his family. Now he has shared a picture with his sister and mother on his Instagram account. By Shaminder 02 Feb 2023 Share Twitter Share Whatsapp LinkedIn
Punjabi Buzz ਅਦਾਕਾਰ ਸਰਦਾਰ ਸੋਹੀ ਦੀ ਛੋਟੀ ਭੈਣ ਦਾ ਦਿਹਾਂਤ, ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ ਅਦਾਕਾਰ ਸਰਦਾਰ ਸੋਹੀ (Sardar Sohi) ਦੀ ਛੋਟੀ ਭੈਣ ਦਰਸ਼ਨ ਕੌਰ (Darshan Kaur) ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ । ਇਸ ਖ਼ਬਰ ਨੂੰ ਪੰਜਾਬੀ ਫ਼ਿਲਮ ਅਤੇ ਟੀਵੀ ਐਕਟਰਸ ਐਸੋਸੀਏਸ਼ਨ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ। Actor Sardar Sohi's younger sister Darshan Kaur has passed away. she was ill for the last few days. Many stars of the Punjabi industry have expressed grief over his demise. This news has been shared by the Punjabi Film and TV Actors Association By Shaminder 21 Dec 2022 Share Twitter Share Whatsapp LinkedIn
Punjabi Buzz ਨੀਰੂ ਬਾਜਵਾ ਨੇ ਭੈਣ ਰੁਬੀਨਾ ਦੇ ਵਿਆਹ ‘ਤੇ ਕੀਤਾ ਸੀ ਖੂਬ ਡਾਂਸ, ਅਦਾਕਾਰਾ ਨੇ ਵੀਡੀਓ ਕੀਤਾ ਸਾਂਝਾ Neeru Bajwa's sister Rubina Bajwa got married a few days ago. The pictures and videos of which were very viral on social media. Neeru Bajwa had a lot of fun in this marriage.| ਨੀਰੂ ਬਾਜਵਾ (Neeru Bajwa) ਦੀ ਭੈਣ ਰੁਬੀਨਾ (Rubina Bajwa) ਦਾ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਹੈ । ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਈਆਂ ਸਨ । ਇਸ ਵਿਆਹ ‘ਚ ਨੀਰੂ ਬਾਜਵਾ ਨੇ ਖੂਬ ਮਸਤੀ ਕੀਤੀ ਸੀ । By Shaminder 21 Nov 2022 Share Twitter Share Whatsapp LinkedIn
Celebrities Special ਅਫਸਾਨਾ ਖ਼ਾਨ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਕੇ ਹੋਈ ਭਾਵੁਕ, ਭੈਣ ਭਰਾ ਦੇ ਨਾਲ ਸਾਂਝੀ ਕੀਤੀ ਬਚਪਨ ਦੀ ਤਸਵੀਰ Afsana Khan is very active on social media. She often shares her pictures and videos on social media. In this picture, you can see that Afsana Khan is seen with her sister and brother.| ਅਫਸਾਨਾ ਖ਼ਾਨ (Afsana Khan) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਫਸਾਨਾ ਖ਼ਾਨ ਆਪਣੇ ਭੈਣ ਅਤੇ ਭਰਾ ਦੇ ਨਾਲ ਨਜ਼ਰ ਆ ਰਹੀ ਹੈ । By Shaminder 18 Nov 2022 Share Twitter Share Whatsapp LinkedIn
Celebrities Special ਸਿਧਾਂਤ ਵੀਰ ਸੂਰਿਆਵੰਸ਼ੀ ਦੇ ਦਿਹਾਂਤ ਨੂੰ ਲੈ ਕੇ ਭਾਵੁਕ ਹੋਈ ਭੈਣ ਆਰਤੀ, ਸਾਂਝੀ ਕੀਤੀ ਭਾਵੁਕ ਪੋਸਟ Siddhaanth Vir Surryavanshi who passed away due to a heart attack in the gym yesterday. Many celebrities of Bollywood have expressed their deep sorrow on his demise.| ਸਿਧਾਂਤ ਵੀਰ ਸੂਰਿਆਵੰਸ਼ੀ (Siddhaanth Vir Surryavanshi) ਜਿਸ ਦਾ ਕਿ ਬੀਤੇ ਦਿਨ ਜਿੰਮ ‘ਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ । ਉਸ ਦੇ ਦਿਹਾਂਤ ‘ਤੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । By Shaminder 16 Nov 2022 Share Twitter Share Whatsapp LinkedIn
Celebrities Special ਸੰਨੀ ਦਿਓਲ ਨੇ ਆਪਣੀ ਭੈਣ ਦੇ ਨਾਲ ਤਸਵੀਰ ਕੀਤੀ ਸਾਂਝੀ, ਕਿਹਾ ‘ਨਿਡਰ ਭੈਣ ਅਤੇ ਭਰਾ’, ਪ੍ਰਸ਼ੰਸਕਾਂ ਨੇ ਦਿੱਤੇ ਇਸ ਤਰ੍ਹਾਂ ਦੇ ਰਿਐਕਸ਼ਨ Sunny Deol is active on social media. He has shared a picture on his Instagram account.| ਸੰਨੀ ਦਿਓਲ (Sunny Deol) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ।ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । By Shaminder 03 Nov 2022 Share Twitter Share Whatsapp LinkedIn
Celebrities Special ਕਾਰਤਿਕ ਆਰੀਅਨ ਨੇ ਮਨਾਇਆ ਭਾਈ ਦੂਜ ਦਾ ਤਿਉਹਾਰ, ਭੈਣ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ Actor Kartik Aaryan has also shared some pictures with his sister on the occasion of this festival. In these pictures, you can see that the actor is seen celebrating this festival with his sister.| ਅਦਾਕਾਰ ਕਾਰਤਿਕ ਆਰੀਅਨ (KARTIK AARYAN) ਨੇ ਵੀ ਇਸ ਤਿਉਹਾਰ ਦੇ ਮੌਕੇ ‘ਤੇ ਆਪਣੀ ਭੈਣ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੀ ਭੈਣ ਦੇ ਨਾਲ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਹਨ । By Shaminder 27 Oct 2022 Share Twitter Share Whatsapp LinkedIn
Punjabi Buzz ਨੀਰੂ ਬਾਜਵਾ ਆਪਣੀ ਭੈਣ ਸਬਰੀਨਾ ਬਾਜਵਾ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਵੇਖੋ ਵੀਡੀਓ ਨੀਰੂ ਬਾਜਵਾ (Neeru Bajwa) ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਕ੍ਰਿਮੀਨਲ’ ਨੂੰ ਲੈ ਕੇ ਚਰਚਾ ‘ਚ ਹੈ । ਇਸ ਤੋਂ ਇਲਾਵਾ ਤਰਸੇਮ ਜੱਸੜ ਦੇ ਨਾਲ ਆਈ ਫ਼ਿਲਮ ‘ਮਾਂ ਦਾ ਲਾਡਲਾ’ ਨੂੰ ਵੀ ਕਾਫੀ ਵਧੀਆ ਰਿਸਪਾਂਸ ਮਿਲਿਆ ਹੈ । ਅਦਾਕਾਰਾ ਆਪਣੇ ਕੰਮ ‘ਚ ਕਾਫੀ ਰੁੱਝੀ ਹੋਈ ਹੈ । ਪਰ ਇਸ ਦੇ ਬਾਵਜੂਦ ਉਹ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਸਮਾਂ ਕੱਢ ਹੀ ਲੈਂਦੀ ਹੈ ।ਬੀਤੇ ਦਿਨ ਵੀ ਅਦਾਕਾਰਾ ਦੀ ਭੈਣ ਸਬਰੀਨਾ ਬਾਜਵਾ (Sabrina Bajwa)ਨੇ ਉਸ ਦੇ ਨਾਲ ਲੰਚ ਪਲਾਨ ਕੀਤਾ । | Neeru Bajwais in discussion about her film 'Criminal' these days. Apart from this, the film 'Maa Da Ladla' with Tarsem Jassar has also received a good response. The actress is very busy with her work. But despite this, she takes time for herself and her family. The other day, Sabrina Bajwa, the actress's sister, planned a lunch with her. By Shaminder 05 Oct 2022 Share Twitter Share Whatsapp LinkedIn
Punjabi Buzz ਗਾਇਕ ਗਗਨ ਕੋਕਰੀ ਦੀ ਭੈਣ ਦਾ ਹੋਇਆ ਵਿਆਹ, ਗਾਇਕ ਨੇ ਤਸਵੀਰ ਸਾਂਝੀ ਕਰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਦਿੱਤੀ ਵਧਾਈ Singer Gagan Kokri's sister has got married . The singer has shared a picture of it on his Instagram account. In this picture, the singer is seen with his sister and brother-in-law. ਗਾਇਕ ਗਗਨ ਕੋਕਰੀ (Gagan Kokri) ਦੀ ਭੈਣ ਦਾ ਵਿਆਹ (Sister Wedding) ਹੋ ਗਿਆ ਹੈ । ਇਸ ਦੀ ਇੱਕ ਤਸਵੀਰ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਗਾਇਕ ਆਪਣੀ ਭੈਣ ਅਤੇ ਜੀਜੇ ਦੇ ਨਾਲ ਨਜ਼ਰ ਆ ਰਹੇ ਹਨ । By Shaminder 10 Sep 2022 Share Twitter Share Whatsapp LinkedIn