Viral Baby Bliss to Fitness: Sonam Kapoor Flaunts Postpartum Transformation Sonam Kapoor's post-pregnancy weight loss journey is making waves on social media. Sonam shared a post-workout reel, giving a glimpse into her dedication to maintaining fitness which is going viral on social media. By Ritika Nath 18 Jan 2024 Share Twitter Share Whatsapp LinkedIn
Punjabi Buzz ਸੋਨਮ ਕਪੂਰ ਦੀ ਇਸ ਹਰਕਤ ਨੂੰ ਦੇਖਕੇ ਲੋਕਾਂ ਨੂੰ ਚੜ੍ਹਿਆ ਗੁੱਸਾ; ਲੋਕ ਕਹਿਣ ਲੱਗੇ- ਪੁੱਤ ਨੂੰ ਕੀ ਸਿਖਾਵੇਗੀ? Sonam Kapoor news: ਅਨਿਲ ਕਪੂਰ ਦੀ ਬੇਟੀ ਅਤੇ ਅਦਾਕਾਰਾ ਸੋਨਮ ਕਪੂਰ ਨੇ ਪਿਛਲੇ ਸਾਲ ਅਗਸਤ 'ਚ ਪੁੱਤਰ ਨੂੰ ਜਨਮ ਦਿੱਤਾ ਸੀ। ਜਿਸਦਾ ਨਾਮ ਉਨ੍ਹਾਂ ਨੇ ਵਾਯੂ ਰੱਖਿਆ ਹੈ। ਪਰ ਅਜੇ ਤੱਕ ਅਦਾਕਾਰ ਨੇ ਆਪਣੇ ਪੁੱਤਰ ਦਾ ਚਿਹਰਾ ਨਹੀਂ ਦਿਖਾਇਆ ਹੈ। ਪਰ ਬੱਚੇ ਦੇ ਜਨਮ ਤੋਂ ਕੁਝ ਸਮੇਂ ਬਾਅਦ ਹੀ ਅਦਾਕਾਰਾ ਨੇ ਆਪਣੇ ਆਪ ਨੂੰ ਕਾਫੀ ਫਿੱਟ ਕਰ ਲਿਆ ਸੀ, ਜਿਸ ਨੂੰ ਦੇਖ ਕੇ ਯੂਜ਼ਰਸ ਹੈਰਨ ਰਹਿ ਗਏ ਸਨ। ਹਾਲ ਹੀ 'ਚ ਸੋਨਮ ਨੂੰ ਉਸ ਦੀ ਯੋਗਾ ਕਲਾਸ ਦੇ ਬਾਹਰ ਦੇਖਿਆ ਗਿਆ, ਜਿੱਥੇ ਉਸ ਦੀ ਇੱਕ ਅਜਿਹੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ ਅਤੇ ਲੋਕ ਇਸ ਨੂੰ ਲੈ ਕੇ ਜੰਮ ਕੇ ਟ੍ਰੋਲ ਕਰ ਰਹੇ ਹਨ। By Lajwinder kaur 15 Jan 2023 Share Twitter Share Whatsapp LinkedIn