Trending now Sonnalli Seygall reception: ਸੋਨਾਲੀ ਸਹਿਗਲ ਰਿਸੈਪਸ਼ਨ ਪਾਰਟੀ ਦੌਰਾਨ ਸਿਲਵਰ ਲਹਿੰਗੇ 'ਚ ਨਜ਼ਰ ਆਈ ਬੇਹੱਦ ਖੂਬਸੂਰਤ , ਵੇਖੋ ਤਸਵੀਰਾਂ ਫਿਲਮ 'ਪਿਆਰ ਕਾ ਪੰਚਨਾਮਾ' ਫੇਮ ਅਦਾਕਾਰਾ ਸੋਨਾਲੀ ਸਹਿਗਲ ਅਤੇ ਆਸ਼ੀਸ਼ ਸਜਨਾਨੀ ਦੇ ਵਿਆਹ ਦੇ ਸ਼ਾਨਦਾਰ ਰਿਸੈਪਸ਼ਨ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸੋਨਾਲੀ ਸਿਲਵਰ ਲਹਿੰਗੇ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ, ਅਦਾਕਾਰਾ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। By Pushp Raj 09 Jun 2023 Share Twitter Share Whatsapp LinkedIn
Celebrity Special Sonnalli Seygall: ਸੋਨਾਲੀ ਸਹਿਗਲ ਵਿਦਾਈ 'ਤੇ ਆਪਣੀ ਮਾਂ ਨੂੰ ਗਲੇ ਲਗਾ ਕੇ ਰੋਂਦੀ ਹੋਈ ਆਈ ਨਜ਼ਰ, ਵਾਇਰਲ ਹੋ ਰਹੀ ਵੀਡੀਓ ਸੋਨਾਲੀ ਸਹਿਗਲ 7 ਜੂਨ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਅਦਾਕਾਰਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਬਿਜ਼ਨੈੱਸਮੈਨ ਆਸ਼ੀਸ਼ ਸਜਨਾਨੀ ਨਾਲ ਗੁਰਦੁਆਰੇ 'ਚ ਵਿਆਹ ਕਰਵਾਇਆ। ਹੁਣ ਸੋਨਾਲੀ ਦੀ ਵਿਦਾਈ ਦਾ ਵੀਡੀਓ ਸਾਹਮਣੇ ਆਇਆ ਹੈ। By Pushp Raj 08 Jun 2023 Share Twitter Share Whatsapp LinkedIn
Trending now ਪਿਆਰ ਕਾ ਪੰਚਨਾਮਾ ਫੇਮ ਅਦਾਕਾਰਾ ਨੇ ਸੋਨਾਲੀ ਸਹਿਗਲ ਆਪਣੇ ਬੁਆਏਫ੍ਰੈਂਡ ਆਸ਼ੀਸ਼ ਨਾਲ ਕਰਵਾਇਆ ਵਿਆਹ, ਤਸਵੀਰਾਂ ਹੋਇਆਂ ਵਾਇਰਲ ਮਸ਼ਹੂਰ ਬਾਲੀਵੁੱਡ ਅਦਾਕਾਰਾ ਸੋਨਾਲੀ ਸੇਗਲ, "ਪਿਆਰ ਕਾ ਪੰਚਨਾਮਾ" ਅਤੇ "ਵੈਡਿੰਗ ਪੁਲਾਵ" ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ ਸੋਨਾਲੀ ਸਹਿਗਲ ਨੇ ਹਾਲ ਹੀ 'ਚ ਆਪਣੇ ਅਚਾਨਕ ਵਿਆਹ ਦੀ ਖ਼ਬਰ ਨਾਲ ਫੈਨਸ ਨੂੰ ਹੈਰਾਨ ਕਰ ਦਿੱਤਾ। By Pushp Raj 07 Jun 2023 Share Twitter Share Whatsapp LinkedIn
Uncategorized Is 'Pyaar Ka Punchnama' actress dating hotelier Sonnalli Seygall Sonnalli Seygall news: Sonnalli Seygall is one of the finest actors who has given hit films like 'Pyaar Ka Panchnama 2', 'Jai Mummy Di' and 'Pyaar Ka Punchnama'. She has always kept her love life away from the limelight for quite some time. By Shimona Sharma 23 Dec 2022 Share Twitter Share Whatsapp LinkedIn
Punjabi Buzz ਬਾਲੀਵੁੱਡ ਦੀ ਇਸ ਅਦਾਕਾਰਾ ਨੂੰ ਯੋਗਾ ਕਰਨਾ ਪਿਆ ਮਹਿੰਗਾ, ਦੇਖੋ ਇਹ ਵੀਡੀਓ By Lajwinder kaur 18 May 2020 Share Twitter Share Whatsapp LinkedIn
Punjabi Buzz ਸੁਨੰਦਾ ਸ਼ਰਮਾ ਦੀ ਆਵਾਜ਼ ‘ਚ ਰਿਲੀਜ਼ ਹੋਇਆ ਬਾਲੀਵੁੱਡ ਫ਼ਿਲਮ ‘ਜੈ ਮੰਮੀ ਦੀ’ ਦਾ ਪਹਿਲਾ ਗੀਤ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ By Lajwinder kaur 17 Dec 2019 Share Twitter Share Whatsapp LinkedIn