Celebrity Special Sonu Sood: ਪੰਜਾਬ 'ਚ ਵਧ ਰਹੇ ਨਸ਼ਿਆਂ 'ਤੇ ਬੋਲੇ ਸੋਨੂੰ ਸੂਦ, ਕਿਹਾ- ਆਓ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਪੰਜਾਬ 'ਚ ਵਧ ਰਹੇ ਨਸ਼ੇ ਤੋਂ ਚਿੰਤਤ ਹਨ। ਇਸ ਸਬੰਧੀ ਉਨ੍ਹਾਂ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਲੋਕਾਂ ਨੂੰ ਪੰਜਾਬ ਪੁਲਿਸ ਅਤੇ ਸੂਬਾ ਸਰਕਾਰ ਦੀ ਨਸ਼ਾ ਮੁਕਤ ਮੁਹਿੰਮ ਦਾ ਸਾਥ ਦੇਣ ਲਈ ਕਿਹਾ। By Pushp Raj 06 Sep 2023 Share Twitter Share Whatsapp LinkedIn
Bollywood Sonu Sood : ਮੁੜ ਗਰੀਬਾਂ ਦੇ ਮਸੀਹਾ ਬਣੇ ਸੋਨੂੰ ਸੂਦ, ਮੁੰਬਈ ਮਿਲਣ ਆਏ ਬਜ਼ੁਰਗ ਵਿਅਕਤੀ ਦੀ ਮਦਦ ਲਈ ਅਦਾਕਾਰ ਨੇ ਕੀਤਾ ਵਾਅਦਾ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਜਿਸ ਤਰ੍ਹਾਂ ਕੋਰੋਨਾ ਵਿੱਚ ਲੋਕਾਂ ਦੀ ਖੁੱਲ੍ਹੇ ਦਿਲ ਨਾਲ ਮਦਦ ਕੀਤੀ, ਉਸ ਤੋਂ ਬਾਅਦ ਉਹ ਲੋੜਵੰਦਾਂ ਲਈ ਮਸੀਹਾ ਬਣ ਕੇ ਅੱਗੇ ਆਏ। ਇੱਕ ਵਾਰ ਫਿਰ ਸੋਨੂੰ ਸੂਦ ਨੇ ਇੱਕ ਵਿਅਕਤੀ ਦੀ ਮਦਦ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਇਸ ਵਾਰ ਅਦਾਕਾਰ ਨੇ ਬਿਹਾਰ ਦੇ ਖਿਲਾਨੰਦ ਝਾਅ ਦੀ ਆਰਥਿਕ ਮਦਦ ਕੀਤੀ ਹੈ। By Pushp Raj 17 Aug 2023 Share Twitter Share Whatsapp LinkedIn
Celebrity Special Happy Birthday Sonu Sood: ਜਾਣੋ ਸੋਨੂੰ ਸੂਦ ਦੀ ਸ਼ਖ਼ਸੀਅਤ ਦੇ ਕਿਹੜੇ ਪਹਿਲੂ ਉਹਨਾਂ ਨੂੰ ਬਣਾਉਂਦੇ ਹਨ ਹੋਰਾਂ ਨਾਲੋਂ ਵੱਖਰਾ ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸੋਨੂੰ ਸੂਦ ਦੇ ਲੱਖਾਂ ਲੋਕ ਦੀਵਾਨੇ ਹਨ। ਸੋਨੂੰ ਨੇ ਨਾ ਸਿਰਫ ਰੀਲ ਲਾਈਫ ਸਗੋਂ ਅਸਲ ਜ਼ਿੰਦਗੀ 'ਚ ਵੀ ਕਰੋੜਾਂ ਲੋਕਾਂ ਦਾ ਦਿਲ ਜਿੱਤਿਆ। ਸੋਨੂੰ ਸੂਦ ਕੋਰੋਨਾ ਕਾਲ 'ਚ ਲੋਕਾਂ ਦੀ ਮਦਦ ਕਰ ਕੇ ਅੱਜ ਮਸੀਹਾ ਬਣ ਗਏ ਹਨ। By Pushp Raj 30 Jul 2023 Share Twitter Share Whatsapp LinkedIn
PTC Punjabi Buzz Sonu Sood: ਜਾਣੋ ਕਿਉਂ ਸੋਨੂੰ ਸੂਦ ਨੇ ਕਪਿਲ ਸ਼ਰਮਾ ਤੇ ਫੈਨਜ਼ ਨੂੰ ਕਿਹਾ ਧੰਨਵਾਦ, ਸ਼ੇਅਰ ਕੀਤੀ ਵੀਡੀਓ ਕੋਰੋਨਾ ਕਾਲ ਤੋਂ ਲੈ ਕੇ ਹੁਣ ਤੱਕ ਸੋਨੂੰ ਸੂਦ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰਦੇ ਹਨ। ਹਾਲ ਹੀ ਵਿੱਚ ਸੋਨੂੰ ਸੂਦ ਨੇ ਇੱਕ ਵੀਡੀਓ ਸ਼ੇਅਰ ਕਰਕੇ ਕਪਿਲ ਸ਼ਰਮਾ ਤੇ ਆਪਣੇ ਫੈਨਜ਼ ਨੂੰ ਧੰਨਵਾਦ ਕਿਹਾ ਹੈ, ਆਓ ਜਾਣਦੇ ਹਾਂ ਅਦਾਕਾਰ ਨੇ ਅਜਿਹਾ ਕਿਉਂ ਕੀਤਾ। By Pushp Raj 23 Feb 2023 Share Twitter Share Whatsapp LinkedIn
Celebrities Special Viral Video: ਮਾਂ ਨੇ ਧੀ ਲਈ ਸੁਰੀਲੀ ਆਵਾਜ਼ 'ਚ ਗਾਇਆ ਗੀਤ, ਸੋਨੂੰ ਸੂਦ ਨੇ ਮਹਿਲਾ ਨੂੰ ਦਿੱਤਾ ਵੱਡਾ ਆਫਰ Sonu Sood offers woman for singing: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਹਮੇਸ਼ਾ ਲੋਕਾਂ ਦੀ ਮਦਦ ਕਰਦੇ ਹੋਏ ਨਜ਼ਰ ਆਉਂਦੇ ਹਨ। ਕੋਰੋਨਾ ਕਾਲ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਸੋਨੂੰ ਸੂਦ ਹੁਣ ਤੱਕ ਹਜ਼ਾਰਾਂ ਲੋਕਾਂ ਦੀ ਮਦਦ ਕਰ ਚੁੱਕੇ ਹਨ। ਸੋਨੂੰ ਸੂਦ ਦੇ ਫੈਨਜ਼ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਇਸ ਛੱਡ ਕੇ ਸੋਨੂੰ ਸੂਦ ਨੇ ਫਿਰ ਅਜਿਹਾ ਕੰਮ ਕੀਤਾ ਹੈ, ਜਿਸ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ। ਸੋਨੂੰ ਸੂਦ ਨੇ ਇੱਕ ਮਹਿਲਾ ਨੂੰ ਵੱਡਾ ਆਫਰ ਦਿੱਤਾ ਹੈ। ਆਓ ਜਾਣਦੇ ਹਾਂ ਕਿ ਹੈ ਪੂਰੀ ਖ਼ਬਰ। By Pushp Raj 28 Jan 2023 Share Twitter Share Whatsapp LinkedIn