Punjabi Buzz ਟ੍ਰੇਨ 'ਚ ਲਟਕ ਰਿਹਾ ਸੀ ਸੋਨੂੰ ਸੂਦ, ਰੇਲਵੇ ਪੁਲਸ ਨੇ 'ਹੀਰੋਪੰਤੀ' ਨੂੰ ਲੈ ਕੇ ਐਕਟਰ ਦੀ ਲਗਾਈ ਕਲਾਸ Sonu Sood viral video: ਸੋਨੂੰ ਸੂਦ ਦੇ ਇੱਕ ਵੀਡੀਓ ਦੀ ਸੋਸ਼ਲ ਮੀਡੀਆ 'ਤੇ ਆਲੋਚਨਾ ਹੋ ਰਹੀ ਹੈ। ਟ੍ਰੇਨ 'ਚ ਅਚਾਨਕ ਬੈਠੇ ਸੋਨੂੰ ਦੀ ਕਲਿੱਪ ਵਾਇਰਲ ਹੋਈ ਤਾਂ ਇਹ ਜੀਆਰਪੀ ਤੱਕ ਪਹੁੰਚ ਗਈ। ਰੇਲਵੇ ਪੁਲਿਸ ਨੇ ਵੀ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਵੀਡੀਓ 'ਚ ਸੋਨੂੰ ਸੂਦ ਟਰੇਨ ਦੇ ਫੁੱਟਬੋਰਡ 'ਤੇ ਬੈਠੇ ਨਜ਼ਰ ਆ ਰਹੇ ਹਨ ਅਤੇ ਵੀਡੀਓ ‘ਚ ਗੀਤ 'ਮੁਸਾਫਿਰ ਹੋ ਯਾਰਾਂ' ਚੱਲ ਰਿਹਾ ਹੈ। ਲੋਕਾਂ ਨੇ ਇਸ ਵਿੱਚ ਜੀਆਰਪੀ ਨੂੰ ਟੈਗ ਕੀਤਾ। By Lajwinder kaur 15 Dec 2022 Share Twitter Share Whatsapp LinkedIn
Entertainment News It feels best to travel on train, says Sonu Sood [Watch Video] Sonu Sood enjoys train journey: Actor Sonu Sood frequently makes headlines for his charitable deeds for those in need. In addition to this, he often delights his fans with his ordinary lifestyle. In a recent Instagram video, actor Sonu Sood can be seen enjoying life at a railway station and describing the perks of spending time on the train. By Ritika Nath 05 Oct 2022 Share Twitter Share Whatsapp LinkedIn
Punjabi Buzz ਸੋਨੂੰ ਸੂਦ ਦੇ ਜਨਮਦਿਨ 'ਤੇ ਘਰ ਦੇ ਬਾਹਰ ਇਕੱਠੀ ਹੋਈ ਫੈਨ ਦੀ ਭੀੜ, ਪ੍ਰਸ਼ੰਸਕਾਂ ਨੇ ਅਦਾਕਾਰ 'ਤੇ ਕੀਤੀ ਫੁੱਲਾਂ ਦੀ ਵਰਖਾ 30 ਜੁਲਾਈ ਯਾਨੀਕਿ ਬੀਤੇ ਦਿਨੀਂ ਬਾਲੀਵੁੱਡ ਐਕਟਰ ਸੋਨੂੰ ਸੂਦ ਨੇ ਆਪਣਾ 49ਵਾਂ ਜਨਮਦਿਨ ਮਨਾ ਰਿਹਾ ਹੈ। ਉਹ ਸ਼ਨੀਵਾਰ ਨੂੰ ਹੀ ਪਰਿਵਾਰ ਦੇ ਨਾਲ ਮੁੰਬਈ ਪਰਤੇ ਸਨ। ਏਅਰਪੋਰਟ 'ਤੇ ਹੀ ਹਰ ਕੋਈ ਸੋਨੂੰ ਸੂਦ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇਣ ਲੱਗਾ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਘਰ ਦੇ ਬਾਹਰ ਪ੍ਰਸ਼ੰਸਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। By Lajwinder kaur 31 Jul 2022 Share Twitter Share Whatsapp LinkedIn