Celebrities Special ਸੂਰਯਾ ਦੀ ਫ਼ਿਲਮ 'ਜੈ ਭੀਮ' ਦੀਆਂ ਵਧੀਆਂ ਮੁਸ਼ਕਿਲਾਂ, ਨਿਰਦੇਸ਼ਕ ਤੇ ਨਿਰਮਾਤਾਵਾਂ ਦੇ ਖਿਲਾਫ ਹੋਇਆ ਮਾਮਲਾ ਦਰਜ Suriya's film Jai Bhim in troubles: ਸਾਊਥ ਸੁਪਰਸਟਾਰ ਸੂਰੀਆ ਦੀ ਫ਼ਿਲਮ 'ਜੈ ਭੀਮ' ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦੋਸ਼ ਹੈ ਕਿ ਫ਼ਿਲਮ ਦੀ ਕਹਾਣੀ ਚੋਰੀ ਕੀਤੀ ਗਈ ਹੈ। ਜਿਸ ਨੂੰ ਲੈ ਕੇ ਚੇਨਈ 'ਚ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। By Pushp Raj 27 Aug 2022 Share Twitter Share Whatsapp LinkedIn