Celebrity Special Prabhas: The Humble Superstar Who Wins Hearts On and Off Screen Despite his immense success, Prabhas has always maintained a low profile and has never let his stardom go to his head. He is known to be extremely humble and approachable, often taking time out to interact with his fans and colleagues in the film industry. His dedication to his craft and his willingness to work hard have earned him the respect and admiration of his peers. By Prerit Chauhan 06 Apr 2023 Share Twitter Share Whatsapp LinkedIn
Celebrities Special ਵੈਡਿੰਗ ਪਲਾਨ ਨੂੰ ਲੈ ਕੇ ਪ੍ਰਭਾਸ ਨੇ ਤੋੜੀ ਚੁੱਪੀ, ਜਾਣੋ ਸੁਪਰਸਟਾਰ ਨੇ ਕੀ ਕਿਹਾ 'Prabhas' talk about wedding plans: ਸਾਊਥ ਫ਼ਿਲਮ ਇੰਡਸਟਰੀ ਤੋਂ ਬਾਲੀਵੁੱਡ 'ਚ ਆਪਣਾ ਨਾਂਅ ਬਨਾਉਣ ਵਾਲੇ ਸਾਊਥ ਸੁਪਰਸਟਾਰ ਪ੍ਰਭਾਸ ਸਿਨੇਮਾ ਜਗਤ 'ਚ ਕਾਫੀ ਮਸ਼ਹੂਰ ਹਨ। 'ਬਾਹੂਬਲੀ' ਪ੍ਰਭਾਸ ਨੇ ਆਪਣੀ ਐਕਟਿੰਗ ਅਤੇ ਚੰਗੇ ਲੁੱਕ ਦੇ ਦਮ 'ਤੇ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੈ। ਇੰਨਾ ਹੀ ਨਹੀਂ ਪ੍ਰਭਾਸ ਅਭਿਨੇਤਰੀਆਂ ਦੇ ਨਾਲ-ਨਾਲ ਕੁੜੀਆਂ 'ਚ ਵੀ ਕਾਫੀ ਫੇਮਸ ਹਨ। ਬੀਤੇ ਦਿਨੀਂ ਕ੍ਰਿਤੀ ਸੈਨਨ ਨੂੰ ਡੇਟ ਕਰਨ ਦੀਆਂ ਖਬਰਾਂ ਵਿਚਾਲੇ ਫੈਨਜ਼ ਇਹ ਜਾਨਣਾ ਚਾਹੁੰਦੇ ਹਨ ਕਿ ਪ੍ਰਭਾਸ ਵਿਆਹ ਕਦੋਂ ਕਰਵਾਉਣਗੇ ਤੇ ਕਿਸ ਨਾਲ। By Pushp Raj 20 Dec 2022 Share Twitter Share Whatsapp LinkedIn
Celebrities Special ਫ਼ਿਲਮ 'ਆਦਿਪੁਰਸ਼' ਦੇ ਟੀਜ਼ਰ ਲਾਂਚ ਦੌਰਾਨ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਕੈਮਿਸਟਰੀ ਕਾਰਨ ਵਧੀਆਂ ਡੇਟਿੰਗ ਦੀਆਂ ਅਫਵਾਹਾਂ, ਵੇਖੋ ਵੀਡੀਓ Prabhas and Kriti Sanon's dating rumors: ਸਾਊਥ ਸੁਪਰ ਸਟਾਰ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਇਨ੍ਹੀਂ ਦਿਨੀਂ ਸੁਰਖੀਆਂ 'ਚ ਬਣੇ ਹੋਏ ਹਨ। ਜਿੱਥੇ ਇੱਕ ਪਾਸੇ ਦੋਵੇਂ ਸੈਲਬ ਆਪਣੀ ਆਉਣ ਵਾਲੀ ਫ਼ਿਲਮ 'ਆਦਿਪੁਰਸ਼' ਨੂੰ ਲੈ ਕੇ ਸੁਰਖੀਆਂ ਵਿੱਚ ਹਨ, ਉੱਥੇ ਹੀ ਪ੍ਰਭਾਸ ਤੇ ਕ੍ਰਿਤੀ ਸੈਨਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਮਗਰੋਂ ਦੋਹਾਂ ਦੇ ਡੇਟਿੰਗ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। By Pushp Raj 03 Oct 2022 Share Twitter Share Whatsapp LinkedIn
Celebrities Special 'Project K' ਦੀ ਸ਼ੂਟਿੰਗ ਦੌਰਾਨ ਦੀਪਿਕਾ ਪਾਦੁਕੋਣ ਦੀ ਤਬੀਅਤ ਖ਼ਰਾਬ ਹੋਣ 'ਤੇ ਪ੍ਰਭਾਸ ਨੇ ਲਿਆ ਇਹ ਫੈਸਲਾ, ਫੈਨਜ਼ ਕਰ ਰਹੇ ਤਾਰੀਫ Bollywood actress Deepika Padukone and Prabhas are working together in 'Project K'. Deepika's health suddenly deteriorated on the set recently, after which she was admitted to the hospital. Taking care of Deepika's health, South superstar Prabhas has taken an important decision for further shooting, which is being lauded by all. By Pushp Raj 16 Jun 2022 Share Twitter Share Whatsapp LinkedIn