Viral ICC Cricket World Cup: ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ, ਬੱਲੇਬਾਜ਼ ਸ਼ੁਭਮਨ ਗਿੱਲ ਹੋਏ ਡੇਂਗੂ ਪਾਜ਼ਟਿਵ, ਨਹੀਂ ਖੇਡ ਸਕਣਗੇ ਵਰਲਡ ਕੱਪ ਦਾ ਪਹਿਲਾ ਮੈਚ ICC Cricket World Cup ਸ਼ੁਰੂ ਹੋ ਚੁੱਕਾ ਹੈ ਤੇ ਇਸ ਦਾ ਕ੍ਰੇਜ਼ ਕ੍ਰਿਕਟ ਪ੍ਰੇਮਿਆਂ 'ਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ। ਹਾਲ ਹੀ 'ਚ ਚੇਨਈ ਵਿਖੇ ਐਤਵਾਰ ਨੂੰ ਆਸਟ੍ਰੇਲੀਆ ਦਾ ਸਾਹਮਣਾ ਕਰਨ ਜਾ ਰਹੀ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਡੇਂਗੂ ਤੋਂ ਪੀੜਤ ਹਨ, ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਉਹ ਵਰਲਡ ਕੱਪ 'ਚ ਇੰਡੀਆ ਦਾ ਪਹਿਲਾ ਮੈਚ ਨਹੀਂ ਖੇਡ ਸਕਣਗੇ। By Pushp Raj 06 Oct 2023 Share Twitter Share Whatsapp LinkedIn
Celebrities Special ਭਾਰਤੀ ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ 'ਚ ਹੋਏ ਗੰਭੀਰ ਜ਼ਖਮੀ, ਫੈਨਜ਼ ਕਰ ਰਹੇ ਨੇ ਜਲਦ ਠੀਕ ਹੋਣ ਦੀ ਦੁਆ Rishabh Pant Accident: ਭਾਰਤੀ ਟੀਮ ਦੇ ਵਿਕੇਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਲੈ ਕੇ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਰਿਸ਼ਭ ਪੰਤ ਸ਼ੁੱਕਰਵਾਰ ਸਵੇਰੇ ਦਿੱਲੀ ਤੋਂ ਰੁੜਕੀ ਸਥਿਤ ਆਪਣੇ ਘਰ ਪਰਤ ਰਹੇ ਸਨ, ਇਸ ਦੌਰਾਨ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਫੈਨਜ਼ ਜਲਦ ਹੀ ਕ੍ਰਿਕਟਰ ਦੇ ਠੀਕ ਹੋਣ ਦੀ ਦੁਆ ਕਰ ਰਹੇ ਹਨ। By Pushp Raj 30 Dec 2022 Share Twitter Share Whatsapp LinkedIn
Punjabi Buzz ਮਹਿੰਦਰ ਸਿੰਘ ਧੋਨੀ ਦੀ ਬੇਟੀ ਜ਼ੀਵਾ ਇਸ ਤਰਾਂ ਕਰਦੀ ਹੈ ਮੈਚ ਦੌਰਾਨ ਆਪਣੇ ਪਿਤਾ ਦੀ ਸਪੋਰਟ, ਦੇਖੋ ਵੀਡੀਓ By Aaseen Khan 27 Mar 2019 Share Twitter Share Whatsapp LinkedIn
Punjabi Buzz 34ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਦੇਖੋ ਮੈਚਾਂ ਦੀ ਸੂਚੀ By Pradeep Singh 29 Sep 2017 Share Twitter Share Whatsapp LinkedIn