Pollywood ਸੁਦੇਸ਼ ਕੁਮਾਰੀ ਨੇ ਗਾਇਆ ਕਰਨ ਔਜਲਾ ਦਾ ਗੀਤ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’, ਫੈਨਸ ਨੂੰ ਪਸੰਦ ਆ ਰਿਹਾ ਗਾਇਕਾ ਦਾ ਅੰਦਾਜ਼ ਹੁਣ ਸੁਦੇਸ਼ ਕੁਮਾਰੀ ਨੇ ਆਪਣਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ ਕਰਣ ਔਜਲੇ ਦੇ ਗੀਤ ‘ਚੁੰਨੀ ਮੇਰੀ ਰੰਗ ਦੇ ਲਲਾਰੀਆ’ ਗਾਉਂਦੀ ਹੋਈ ਨਜ਼ਰ ਆ ਰਹੀ ਹੈ । ਗਾਇਕਾ ਨੇ ਆਪਣੇ ਹੀ ਅੰਦਾਜ਼ ‘ਚ ਇਸ ਗੀਤ ਨੂੰ ਗਾਇਆ ਹੈ । ਜੋ ਕਿ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ । By Shaminder 30 Oct 2023 Share Twitter Share Whatsapp LinkedIn
Pollywood ਗਾਇਕਾ ਸੁਦੇਸ਼ ਕੁਮਾਰੀ ਨੇ ਨਮ ਅੱਖਾਂ ਨਾਲ ਦਿੱਤੀ ਮਕਬੂਲ ਗਾਇਕ ਸੁਰਿੰਦਰ ਸ਼ਿੰਦਾ ਨੂੰ ਅੰਤਿਮ ਵਿਦਾਈ, ਵੀਡੀਓ ਵੇਖ ਕੇ ਹੋ ਜਾਵੋਗੇ ਭਾਵੁਕ ਪੰਜਾਬੀ ਦੀ ਮਸ਼ਹੂਰ ਗਾਇਕਾ ਸੁਦੇਸ਼ ਕੁਮਾਰੀ ਹਾਲ ਹੀ ਵਿੱਚ ਮਰਹੂਮ ਗਾਇਕ ਸੁਰਿੰਦਰ ਛਿੰਦਾ ਦੇ ਪਾਠ ਦੇ ਭੋਗ ਵਿੱਚ ਸ਼ਾਮਿਲ ਹੋਈ। ਇੱਥੇ ਉਨ੍ਹਾਂ ਨੇ ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ , ਜਿਸ ਦੀ ਵੀਡੀਓ ਵੇਖ ਹਰ ਕੋਈ ਭਾਵੁਕ ਹੋ ਗਿਆ। By Pushp Raj 06 Aug 2023 Share Twitter Share Whatsapp LinkedIn
Pollywood ਸੁਦੇਸ਼ ਕੁਮਾਰੀ ਨੂੰ ਹਸਪਤਾਲ ਚੋਂ ਮਿਲੀ ਛੁੱਟੀ, ਸਿਹਤ ਸਬੰਧੀ ਪ੍ਰੇਸ਼ਾਨੀਆਂ ਦੇ ਚੱਲਦੇ ਹਸਪਤਾਲ ‘ਚ ਭਰਤੀ ਸੀ ਗਾਇਕਾ ਸੁਦੇਸ਼ ਕੁਮਾਰੀ ਨੂੰ ਹਸਪਤਾਲ ਚੋਂ ਛੁੱਟੀ ਮਿਲ ਗਈ ਹੈ । ਉਹ ਪਿਛਲੇ ਕਈ ਦਿਨਾਂ ਤੋਂ ਸਿਹਤ ਸਬੰਧੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ । By Shaminder 29 Jul 2023 Share Twitter Share Whatsapp LinkedIn
PTC Records Kuldeep Fatra ਅਤੇ Sudesh Kumari ਦੀ ਆਵਾਜ਼ ‘ਚ ‘ਮਾਹੀਆ’ ਗੀਤ 30 ਅਗਸਤ ਨੂੰ ਕੀਤਾ ਜਾਵੇਗਾ ਰਿਲੀਜ਼ This song will be released under the label of PTC Records. The teaser of this song has been released. Which is being liked.ਇਸ ਗੀਤ ਨੁੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਇਸ ਗੀਤ ਦਾ ਫ਼ਿਲਹਾਲ ਟੀਜ਼ਰ ਰਿਲੀਜ਼ ਕੀਤਾ ਗਿਆ ਹੈ । ਜਿਸ ਨੂੰ ਪਸੰਦ ਕੀਤਾ ਜਾ ਰਿਹਾ ਹੈ । By Shaminder 29 Aug 2022 Share Twitter Share Whatsapp LinkedIn
Punjabi Buzz ਸੁਦੇਸ਼ ਕੁਮਾਰੀ ਦੀ ਧੀ ਵੀ ਹੈ ਵਧੀਆ ਗਾਇਕਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ Sudesh Kumari who has given many hit songs to the industry. she is constantly active in the Music industry. her daughter Seerat also has a great voice. By Shaminder 22 Sep 2021 Share Twitter Share Whatsapp LinkedIn
Entertainment News Rajvir Jawanda's new song 'Patiale Wala' is perfect to dedicate to your beloved partners! Rajvir Jawanda releases his song 'Patiale Wala' in collaboration with Sudesh Kumari. By Ritika Nath 21 Jun 2021 Share Twitter Share Whatsapp LinkedIn
Punjabi Buzz ਰਾਜਵੀਰ ਜਵੰਦਾ ਤੇ ਸੁਦੇਸ਼ ਕੁਮਾਰੀ ਦਾ ਨਵਾਂ ਗੀਤ ‘ਪਟਿਆਲੇ ਵਾਲਾ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ Singer Rajvir Jawanda And Sudesh Kumari Latest Song 'Patiale Wala' Released . This Song And music given by Kulshan Sandhu. By Lajwinder kaur 21 Jun 2021 Share Twitter Share Whatsapp LinkedIn
Entertainment News Rajvir Jawanda shares the first look poster of his upcoming song 'Patiale Wala'! Rajvir Jawanda is all set to release his new song Patiale Wala' in collaboration with Sudesh Kumari. By Ritika Nath 19 Jun 2021 Share Twitter Share Whatsapp LinkedIn
Punjabi Buzz ਗਾਇਕਾ ਸੁਦੇਸ਼ ਕੁਮਾਰੀ ਤੋਂ ਲੈ ਕੇ ਨਿਰਮਲ ਸਿੱਧੂ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਲਹਿੰਬਰ ਹੁਸੈਨਪੁਰੀ ਤੇ ਪਰਿਵਾਰ ਨੂੰ ਦਿੱਤੀਆਂ ਆਪਣੀ ਸ਼ੁਭਕਾਮਨਾਵਾਂ Good News come from punjabi music industry, Lehmber Hussainpuri Family Fight End. so punjabi singer like nirmal sidhu, sudesh kumari and many other Punjabi artists give their good wishes to Lehmber Hussainpuri and his family. By Lajwinder kaur 08 Jun 2021 Share Twitter Share Whatsapp LinkedIn