Pollywood ਸੁਦੇਸ਼ ਲਹਿਰੀ ਦਾ ਅੱਜ ਹੈ ਜਨਮ ਦਿਨ, ਜਾਣੋ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਦੇਸ਼ ਕਿਵੇਂ ਲੰਮੇ ਸੰਘਰਸ਼ ਤੋਂ ਬਾਅਦ ਬਣੇ ਪ੍ਰਸਿੱਧ ਕਾਮੇਡੀਅਨ ਸੁਦੇਸ਼ ਲਹਿਰੀ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦੱਸਾਂਗੇ । By Shaminder 27 Oct 2023 Share Twitter Share Whatsapp LinkedIn
Celebrity Special ਮੀਕਾ ਸਿੰਘ ਦੇ ਸਾਹਮਣੇ ਮੀਕਾ ਸਿੰਘ ਦੀ ਮਿਮਿਕਰੀ ਕਰਕੇ ਸੁਦੇਸ਼ ਲਹਿਰੀ ਨੇ ਗਾਇਕ ਨੂੰ ਖੂਬ ਹਸਾਇਆ, ਵੇਖੋ ਵੀਡੀਓ ਸੁਦੇਸ਼ ਲਹਿਰੀ ਸੋਸ਼ਲ ਮੀਡੀਆ ‘ਤੇ ਆਪਣੀ ਕਾਮੇਡੀ ਦੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਇੰਸਟਗ੍ਰਾਮ ਅਕਾਊਂਟ ‘ਤੇ ਮੀਕਾ ਸਿੰਘ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸੁਦੇਸ਼ ਲਹਿਰੀ ਮੀਕਾ ਸਿੰਘ ਦੀ ਨਕਲ ਉਤਾਰਦੇ ਹੋਏ ਨਜ਼ਰ ਆ ਰਹੇ ਹਨ । By Shaminder 25 Sep 2023 Share Twitter Share Whatsapp LinkedIn
Celebrity Special ਸੁਦੇਸ਼ ਲਹਿਰੀ ਨੇ ਯਾਦ ਕੀਤੇ ਆਪਣੇ ਸੰਘਰਸ਼ ਦੇ ਦਿਨ, ਦਰਦ ਬਿਆਨ ਕਰਦਿਆਂ ਕਿਹਾ- 'ਕਦੇ ਰੋਟੀ ਤੱਕ ਦੇ ਨਹੀਂ ਸੀ ਪੈਸੇ' ਮਸ਼ਹੂਰ ਕਾਮੇਡੀਅਨ ਸੁਦੇਸ਼ ਲਹਿਰੀ ਨੂੰ ਕੌਣ ਨਹੀਂ ਜਾਣਦਾ। ਪੰਜਾਬੀ ਦੁਰਦਰਸ਼ਨ ਤੋਂ ਲੈਂ ਕੇ ਬਾਲੀਵੁੱਡ ਤੇ ਕਪਿਲ ਸ਼ਰਮਾ ਸ਼ੋਅ ਰਾਹੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸੁਦੇਸ਼ ਲਹਿਰੀ ਆਪਣੇ ਕਾਮੇਡੀ ਦੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਆਪਣੇ ਹੁਨਰ ਦੇ ਦਮ 'ਤੇ ਕਾਮੇਡੀ ਦੀ ਦੁਨੀਆਂ 'ਚ ਨਾਂਅ ਕਮਾਉਣ ਵਾਲੇ ਸੁਦੇਸ਼ ਲਹਿਰੀ ਨੇ ਹਾਲ ਹੀ 'ਚ ਆਪਣੇ ਸੰਘਰਸ਼ ਭਰੇ ਦਿਨਾਂ ਨੂੰ ਯਾਦ ਕੀਤਾ। By Pushp Raj 24 Aug 2023 Share Twitter Share Whatsapp LinkedIn
Punjabi Buzz ਸੁਦੇਸ਼ ਲਹਿਰੀ ਦਾ ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਘਰ ‘ਚ ਭਾਂਡੇ ਮਾਂਜਦੇ ਆਏ ਨਜ਼ਰ, ਦੇਖੋ ਵੀਡੀਓ Sudesh Lehri Funny Video: ਇੰਡੀਅਨ ਕਾਮੇਡੀਅਨ ਸੁਦੇਸ਼ ਲਹਿਰੀ ਜੋ ਕਿ ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ ਦੀਆਂ ਫ਼ਿਲਮਾਂ ਤੱਕ ਆਪਣੀ ਕਾਮੇਡੀ ਦਾ ਤੜਕਾ ਲਗਾ ਚੁੱਕੇ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਜਿੱਥੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਹਸਾਉਣ ਲਈ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। By Lajwinder kaur 20 Oct 2022 Share Twitter Share Whatsapp LinkedIn
Punjabi Buzz ਕਦੇ ਆਰਕੈਸਟਰਾ ‘ਚ ਕੰਮ ਕਰਦਾ ਸੀ ਮਸ਼ਹੂਰ ਕਾਮੇਡੀਅਨ ਸੁਦੇਸ਼ ਲਹਿਰੀ, ਇੱਕ ਸ਼ਰਾਬੀ ਦੇ ਥੱਪੜਾਂ ਨੇ ਬਦਲ ਦਿੱਤੀ ਸੀ ਜ਼ਿੰਦਗੀ Sudesh Lehri is such a name in the world of comedy. The comedy of which is very much liked by the audience. Today his name is included in the list of successful comedians. By Shaminder 03 Aug 2022 Share Twitter Share Whatsapp LinkedIn
Punjabi Buzz ਸੁਦੇਸ਼ ਲਹਿਰੀ ਨੇ ਆਪਣੇ ਬੇਟੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਆਖੀ ਇਹ ਗੱਲ By Lajwinder kaur 06 Aug 2020 Share Twitter Share Whatsapp LinkedIn
Punjabi Buzz ਅੰਮ੍ਰਿਤਸਰ ਦੀਆਂ ਗਲੀਆਂ ’ਚ ਚਾਹ ਵੇਚਣ ਤੋਂ ਲੈ ਕੇ ਸੋਨੇ ਦਾ ਕਾਰੋਬਾਰ ਕੀਤਾ ਹੈ ਸੁਦੇਸ਼ ਲਹਿਰੀ ਨੇ, ਇਸ ਤਰ੍ਹਾਂ ਬਣਾਈ ਬਾਲੀਵੁੱਡ ’ਚ ਪਹਿਚਾਣ By Rupinder Kaler 20 Jul 2020 Share Twitter Share Whatsapp LinkedIn
PTC Punjabi Film Awards ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਸੁਦੇਸ਼ ਲਹਿਰੀ ਨੇ ਜ਼ਾਹਿਰ ਕੀਤੀ ਆਪਣੀ ਉਤਸੁਕਤਾ, ਦੇਖੋ ਵੀਡੀਓ By Lajwinder kaur 28 Jun 2020 Share Twitter Share Whatsapp LinkedIn
Punjabis This Week Punjabis This Week: Know The Story Of 81 Year Old Sikh Man Feeding Millions By Diksha Kapoor 06 Jun 2020 Share Twitter Share Whatsapp LinkedIn