Punjabi Buzz ਸੁਦੇਸ਼ ਲਹਿਰੀ ਦਾ ਇਹ ਮਜ਼ੇਦਾਰ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਘਰ ‘ਚ ਭਾਂਡੇ ਮਾਂਜਦੇ ਆਏ ਨਜ਼ਰ, ਦੇਖੋ ਵੀਡੀਓ Sudesh Lehri Funny Video: ਇੰਡੀਅਨ ਕਾਮੇਡੀਅਨ ਸੁਦੇਸ਼ ਲਹਿਰੀ ਜੋ ਕਿ ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ ਦੀਆਂ ਫ਼ਿਲਮਾਂ ਤੱਕ ਆਪਣੀ ਕਾਮੇਡੀ ਦਾ ਤੜਕਾ ਲਗਾ ਚੁੱਕੇ ਨੇ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਜਿੱਥੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਹਸਾਉਣ ਲਈ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤਾ ਹੈ। By Lajwinder kaur 20 Oct 2022 Share Twitter Share Whatsapp LinkedIn
Punjabi Buzz ਸੁਦੇਸ਼ ਲਹਿਰੀ ਨੂੰ ਕਿਉਂ ਨਹੀਂ ਭੁੱਲਣਾ ਸੋਨਮ ਬਾਜਵਾ ਦਾ ਵਿਛੋੜਾ, ਦੇਖੋ ਵੀਡੀਓ By Aaseen Khan 16 May 2019 Share Twitter Share Whatsapp LinkedIn
Entertainment News WHO IS BHARTI SINGH’S GURU? By PTC Buzz 28 Oct 2017 Share Twitter Share Whatsapp LinkedIn