Pollywood ਸੁਖਨ ਵਰਮਾ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਖ਼ਾਨ ਸਾਬ, ਲਾਡੀ ਚਾਹਲ ਨੇ ਲਾਈਆਂ ਰੌਣਕਾਂ ਸੁਖਨ ਵਰਮਾ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਸੁਖਨ ਵਰਮਾ ਆਪਣੀ ਰਿਸੈਪਸ਼ਨ ਪਾਰਟੀ ‘ਚ ਪਤਨੀ ਤਰਨ ਦੇ ਨਾਲ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । By Shaminder 04 Dec 2023 Share Twitter Share Whatsapp LinkedIn
Pollywood ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਦੇ ਵਿਆਹ ਦੀ ਪਹਿਲੀ ਤਸਵੀਰ ਆਈ ਸਾਹਮਣੇ, ਵੇਖੋ ਹਲਦੀ ਦੀ ਰਸਮ ਦੀਆਂ ਤਸਵੀਰਾਂ ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ਦਾ ਇੱਕ ਵੀਡੀਓ ਸੁਖਨ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਦਾ ਭਰਾ ਆਪਣੀ ਲਾੜੀ ਦੇ ਨਾਲ ਨਜ਼ਰ ਆ ਰਿਹਾ ਹੈ । By Shaminder 30 Nov 2023 Share Twitter Share Whatsapp LinkedIn
Pollywood ਪਰਮੀਸ਼ ਵਰਮਾ ਨੇ ਭਰਾ ਸੁਖਨ ਵਰਮਾ ਲਈ ਬਣਾਈ ਰੋਟੀ, ਭਰਾਵਾਂ ਦਾ ਪਿਆਰ ਵੇਖ ਫੈਨਸ ਵੀ ਕਰ ਰਹੇ ਕਮੈਂਟਸ ਪਰਮੀਸ਼ ਵਰਮਾ (Parmish Verma) ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਫੈਨਸ ਦੇ ਨਾਲ ਰੁਬਰੂ ਹੁੰਦੇ ਰਹਿੰਦੇ ਹਨ ।ਪਰਮੀਸ਼ ਵਰਮਾ ਨੇ ਆਪਣੇ ਸੰਘਰਸ਼ ਦੇ ਦਿਨਾਂ ਦੌਰਾਨ ਵਿਦੇਸ਼ ‘ਚ ਇੱਕਲੇ ਰਹਿਣ ਦੌਰਾਨ ਕੰਮ ਵੀ ਕੀਤਾ ਹੈ । By Shaminder 13 Aug 2023 Share Twitter Share Whatsapp LinkedIn
Punjabi Buzz ਪਰਮੀਸ਼ ਵਰਮਾ ਦਾ ਭਰਾ ਸੁਖਨ ਵਰਮਾ ਵੀ ਲਾਡੀ ਚਾਹਲ ਦੇ ਗੀਤ ‘ਮਾਹੀ’ ‘ਚ ਫੀਚਰਿੰਗ ਕਰਦਾ ਆਇਆ ਨਜ਼ਰ, ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪਰਮੀਸ਼ ਵਰਮਾ (Parmish Verma)ਜਿੱਥੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਉੱਥੇ ਹੀ ਉਨ੍ਹਾਂ ਦਾ ਭਰਾ ਸੁਖਨ ਵਰਮਾ (Sukhan Verma) ਵੀ ਗੀਤਾਂ ‘ਚ ਬਤੌਰ ਮਾਡਲ ਫੀਚਰਿੰਗ ‘ਚ ਨਜ਼ਰ ਆ ਰਿਹਾ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਲਾਡੀ ਚਾਹਲ ਨੇ ਅਤੇ ਬੋਲ ਵੀ ਖੁਦ ਉਸ ਨੇ ਖੁਦ ਹੀ ਲਿਖੇ ਹਨ । Parmish Verma where he is giving one hit song after another. There, his brother Sukhan Verma is also seen as a model featuring in songs. This song has been sung by Ladi Chahal with her own voice and the lyrics have also been written by her. By Shaminder 20 Jan 2023 Share Twitter Share Whatsapp LinkedIn
Celebrities Special ਨਵ-ਜਨਮੀ ਭਤੀਜੀ ਨੂੰ ਮਿਲਣ ਲਈ ਕੈਨੇਡਾ ਪਹੁੁੰਚਿਆ ਪਰਮੀਸ਼ ਵਰਮਾ ਦਾ ਭਰਾ, ਗਾਇਕ ਨੇ ਤਸਵੀਰ ਕੀਤੀ ਸਾਂਝੀ Parmish Verma whose daughter has been born recently. his pictures were also shared by the singer. Now the singer has shared a picture of his brother in his Instagram story. ਪਰਮੀਸ਼ ਵਰਮਾ (Parmish Verma) ਜਿਨ੍ਹਾਂ ਦੇ ਘਰ ਬੀਤੇ ਦਿਨੀਂ ਧੀ (Daughter) ਨੇ ਜਨਮ ਲਿਆ ਹੈ । ਉਸ ਦੀਆਂ ਤਸਵੀਰਾਂ ਵੀ ਗਾਇਕ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ । ਹੁਣ ਗਾਇਕ ਨੇ ਆਪਣੇ ਭਰਾ ਦੀ ਇੱਕ ਤਸਵੀਰ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕੀਤੀ ਹੈ । By Shaminder 13 Oct 2022 Share Twitter Share Whatsapp LinkedIn
Punjabi Buzz ਕੀ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁੱਖਨ ਵਰਮਾ ਦਾ ਹੋ ਗਿਆ ਰਿਸ਼ਤਾ ਪੱਕਾ? ਇਹ ਤਸਵੀਰ ਦੇਖ ਕੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ Sukhan Verma Latest Picture With Gunveen Manchanda: ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁੱਖਨ ਵਰਮਾ ਦੀਆਂ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕ ਥੋੜੇ ਭੰਬਲਭੂਸੇ 'ਚ ਪੈ ਗਏ ਹਨ। ਕੀ ਸੁੱਖਨ ਦਾ ਰਿਸ਼ਤਾ ਪੱਕਾ ਹੋ ਗਿਆ? By Lajwinder kaur 05 Sep 2022 Share Twitter Share Whatsapp LinkedIn
Punjabi Buzz ਪਰਮੀਸ਼ ਵਰਮਾ ਦੀ ਫ਼ਿਲਮ ‘ਤਬਾਹ’ ਦੀ ਸ਼ੂਟਿੰਗ ਹੋਈ ਸ਼ੁਰੂ, ਫ਼ਿਲਮ ਦੇ ਮਹੂਰਤ ਦਾ ਵੀਡੀਓ ਆਇਆ ਸਾਹਮਣੇ punjabi singer parmish verma shared some pics from his next movie tabaah. His brother Sukhan Verma Shared first day shooting video with fans. By Lajwinder kaur 17 Jan 2022 Share Twitter Share Whatsapp LinkedIn
Punjabi Buzz ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਨੇ ਭਰਾ ਨਾਲ ਸਾਂਝੀਆਂ ਕੀਤੀਆਂ ਰਿਸੈਪਸ਼ਨ ਦੀਆਂ ਤਸਵੀਰਾਂ, ਫੈਨਸ ਨੂੰ ਆ ਰਹੀਆਂ ਪਸੰਦ Geet Grewal and Parmish Verma's wedding reception was held in Patiala. Pictures of which have been shared by Parmish Verma's brother Sukhan Verma on his Instagram account. By Shaminder 24 Dec 2021 Share Twitter Share Whatsapp LinkedIn
Punjabi Buzz ਸਾਹਮਣੇ ਆਇਆ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੀ ਪਟਿਆਲਾ ‘ਚ ਹੋਈ ਵੈਡਿੰਗ ਰਿਸੈਪਸ਼ਨ ਪਾਰਟੀ ਦਾ ਵੀਡੀਓ, ਦੇਖੋ ਵੀਡੀਓ Sukhan Verma Shared His brother Parmish verma and bhabi geet grewal's wedding reception party video with fans. He post this video with Bhabi Meri Hoor Wargi. By Lajwinder kaur 22 Dec 2021 Share Twitter Share Whatsapp LinkedIn