Viral Viral Video:ਸੜਕ 'ਤੇ ਈ-ਰਿਕਸ਼ਾ ਚਲਾਉਂਦੇ ਨਜ਼ਰ ਆਏ ਸੁਨੀਲ ਗਰੋਵਰ, ਫੈਨਜ਼ ਨੂੰ ਪਸੰਦ ਆ ਰਿਹਾ ਹੈ ਕਾਮੇਡੀਅਨ ਦਾ ਸਾਦਗੀ ਭਰਿਆ ਅੰਦਾਜ਼ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਕਾਮੇਡੀਅਨ ਸੁਨੀਲ ਗਰੋਵਰ (Sunil Grover ) ਨੇ ਕਾਮੇਡੀ ਨਾਈਟਸ ਵਿਦ ਕਪਿਲ ਸ਼ਰਮਾ 'ਚ 'ਗੁੱਥੀ' ਦਾ ਕਿਰਦਾਰ ਨਿਭਾ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ 'ਚ ਸੁਨੀਲ ਗਰੋਵਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸੁਨੀਲ ਗਰੋਵਰ ਈ-ਰਿਕਸ਼ਾ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ। By Pushp Raj 12 Dec 2023 Share Twitter Share Whatsapp LinkedIn
Viral Viral Video: ਲੱਸਣ ਵੇਚਣ ਮਗਰੋਂ ਨਾਈ ਬਣ ਵਾਲ ਕੱਟਦੇ ਨਜ਼ਰ ਆਏ ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ, ਲੋਕਾਂ ਨੇ ਪੁੱਛਿਆ ਇਹ ਸਵਾਲ ਕਾਮੇਡੀਅਨ ਸੁਨੀਲ ਗਰੋਵਰ ਦੀ ਇੱਕ ਨਵੀਂ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸੁਨੀਲ ਗਰੋਵਰ ਦੀ ਇੱਕ ਹੋਰ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸੁਨੀਲ ਗਰੋਵਰ ਕਿਸੇ ਤਜ਼ਰਬੇਕਾਰ ਨਾਈ ਵਾਂਗ ਇੱਕ ਗਾਹਕ ਦੇ ਵਾਲ ਕੱਟਦੇ ਹੋਏ ਨਜ਼ਰ ਆ ਰਹੇ ਹਨ। By Pushp Raj 05 Sep 2023 Share Twitter Share Whatsapp LinkedIn
Viral ਮਸ਼ਹੂਰ ਕਾਮੇਡੀਅਨ ਸੁਨੀਲ ਗਰੋਵਰ ਸੜਕ ਕਿਨਾਰੇ ਲਸਣ ਵੇਚਦੇ ਆਏ ਨਜ਼ਰ , ਲੋਕਾਂ ਨੇ ਕਪਿਲ ਸ਼ਰਮਾ ਦਾ ਨਾਂਅ ਲੈ ਬਣਾਇਆ ਮਜ਼ਾਕ ਸੁਨੀਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਰੀਲਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਕਾਮੇਡੀਅਨ ਦੀ ਇੱਕ ਨਵੀਂ ਵੀਡੀਓ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਸੁਨੀਲ ਦੁਆਰਾ ਸ਼ੇਅਰ ਕੀਤੀ ਗਈ ਤਾਜ਼ਾ ਵੀਡੀਓ ਵਿੱਚ ਉਹ ਇੱਕ ਸਬਜ਼ੀ ਮੰਡੀ ਵਿੱਚ ਲੱਸਣ ਵੇਚਦਾ ਨਜ਼ਰ ਆ ਰਿਹਾ ਹੈ। By Pushp Raj 01 Sep 2023 Share Twitter Share Whatsapp LinkedIn
Celebrity Special Sunil Grover: ਸੜਕ 'ਤੇ ਆਏ ਡਾਕਟਰ ਗੁਲਾਟੀ! ਸੁਨੀਲ ਗਰੋਵਰ ਛੱਲੀ ਤੋਂ ਬਾਅਦ ਮੀਂਹ 'ਚ ਛੱਤਰੀਆਂ ਵੇਚਦੇ ਆਏ ਨਜ਼ਰ Sunil Grover was seen selling umbrella in rain after corn, Video goes viral ਸੁਨੀਲ ਗਰੋਵਰ ਦੀਆਂ ਕੁਝ ਵੀਡੀਓਜ਼ ਇੰਟਰਨੈਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਵੀਡੀਓ 'ਚ ਸੁਨੀਲ ਕਦੇ ਸੜਕ 'ਤੇ ਮੱਕੀ ਭੁੰਨਦੇ ਹੋਏ ਤੇ ਕਦੇ ਉਹ ਸੜਕ ਕਿਨਾਰੇ ਛੱਤਰੀਆਂ ਵੇਚਦੇ ਹੋਏ ਨਜ਼ਰ ਆ ਰਹੇ ਹਨ। By Pushp Raj 25 Jul 2023 Share Twitter Share Whatsapp LinkedIn
Punjabi Buzz 'ਡਾ. ਮਸ਼ਹੂਰ ਗੁਲਾਟੀ' ਦਾ ਆ ਕੀ ਹਾਲ ਹੋ ਗਿਆ ਹੈ, ਸੜਕ ਦੇ ਕਿਨਾਰੇ ਵੇਚ ਰਹੇ ਨੇ ਗਹਿਣੇ, ਦੇਖੋ ਵੀਡੀਓ Sunil Grover shares funny video : ਮਸ਼ਹੂਰ ਕਾਮੇਡੀਅਨ ਅਤੇ ਐਕਟਰ ਸੁਨੀਲ ਗਰੋਵਰ ਆਪਣੇ ਪ੍ਰਸ਼ੰਸਕਾਂ ਨੂੰ ਹਸਾਉਣ ਦੀ ਪੂਰੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਮਜ਼ਾਕੀਆ ਵੀਡੀਓਜ਼ ਵੀ ਸ਼ੇਅਰ ਕਰਦੇ ਰਹਿੰਦੇ ਹਨ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰਦੇ ਹਨ । By Lajwinder kaur 16 Sep 2022 Share Twitter Share Whatsapp LinkedIn
Punjabi Buzz ਸੁਨੀਲ ਗਰੋਵਰ ਸੁਨਹਿਰੀ ਭਵਿੱਖ ਲਈ ਤੋਤੇ ਜੋਤਸ਼ੀ ਕੋਲ ਪਹੁੰਚੇ, ਵੀਡੀਓ ਦੇਖ ਕੇ ਪ੍ਰਸ਼ੰਸਕਾਂ ਨੇ ਬੋਲੇ- 'ਭਾਈ ਕੁਝ ਸਮਝ ਆਇਆ' Sunil Grover Shared Funny video with fans. In this video Sunil Grover Seen with parrot astrologer for a golden future. By Lajwinder kaur 26 Jun 2022 Share Twitter Share Whatsapp LinkedIn