Celebrity Special Sunny Deol Gets Candid About Life, Success and Family: From Dyslexia to Bollywood Stardom Sunny Deol's recent podcast with Ranveer Allahbadia has also made waves. Sunny Deol discussed a wide range of topics in this interview, including his early years, maintaining his fitness, and his own experiences. By Ritika Nath 04 Sep 2023 Share Twitter Share Whatsapp LinkedIn
Celebrity Special Sunny Deol : ਸੰਨੀ ਦਿਓਲ ਨੇ ਖ਼ਾਸ ਅੰਦਾਜ਼ 'ਚ ਮਾਂ ਪ੍ਰਕਾਸ਼ ਕੌਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਤਸਵੀਰਾਂ ਦੇ ਨਾਲ ਸਾਂਝਾ ਕੀਤਾ ਪਿਆਰਾ ਮੈਸੇਜ ਸੰਨੀ ਦਿਓਲ ਨੇ ਸੋਸ਼ਲ ਮੀਡੀਆ 'ਤੇ ਆਪਣੀ ਮਾਂ ਪ੍ਰਕਾਸ਼ ਕੌਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਸੰਨੀ ਦਿਓਲ ਨੇ ਆਪਣੀ ਮਾਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਮਾਂ ਬੇਟੇ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ। By Pushp Raj 01 Sep 2023 Share Twitter Share Whatsapp LinkedIn
Celebrity Special RAKHI Special: ਕੀ ਇਸ ਵਾਰ ਸੰਨੀ ਦਿਓਲ ਤੇ ਬੌਬੀ ਦਿਓਲ ਭੈਣ ਈਸ਼ਾ ਤੇ ਆਹਨਾ ਦਿਓਲ ਨਾਲ ਮਨਾਉਣਗੇ ਰੱਖੜ, 'ਗਦਰ 2' ਨੇ ਸੁਧਾਰੇ 'ਦਿਓਲ ਪਰਿਵਾਰ' ਦੇ ਰਿਸ਼ਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਗਦਰ 2 ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਹ ਫ਼ਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਹ ਫ਼ਿਲਮ 400 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। 'ਗਦਰ 2' ਦੇ ਕਾਰਨ ਸੰਨੀ ਦਿਓਲ ਅਤੇ ਉਨ੍ਹਾਂ ਦੀਆਂ ਸੌਤੇਲੀਆਂ ਭੈਣਾਂ ਈਸ਼ਾ ਅਤੇ ਅਹਾਨਾ ਵਿਚਾਲੇ ਦੂਰੀ ਵੀ ਦੂਰ ਹੋ ਗਈ ਹੈ। ਹੁਣ ਕਿਆਸ ਲਾਏ ਜਾ ਰਹੇ ਹਨ ਕਿ ਪਹਿਲੀ ਵਾਰ ਸੰਨੀ ਤੇ ਬੌਬੀ ਆਪਣੀ ਸੌਤੇਲੀਆਂ ਭੈਣਾਂ ਨਾਲ ਰੱਖੜੀ ਮਨਾਉਣਗੇ। By Pushp Raj 23 Aug 2023 Share Twitter Share Whatsapp LinkedIn
Trending now Gadar 2 Review: 'ਗਦਰ 2' ਫ਼ਿਲਮ ਦੇਖ ਕੇ ਭਾਰਤੀ ਫੌਜੀਆਂ ਦੀਆਂ ਅੱਖਾਂ ਹੋਇਆਂ ਨਮ, ਲਾਏ 'ਹਿੰਦੁਸਤਾਨ ਜ਼ਿੰਦਾਬਾਦ' ਦੇ ਨਾਅਰੇ ਦਿੱਲੀ 'ਚ ਭਾਰਤੀ ਫੌਜ ਲਈ ਫਿਲਮ ਗਦਰ 2 ਦੀ ਵਿਸ਼ੇਸ਼ ਸਕ੍ਰੀਨਿੰਗ ਰੱਖੀ ਗਈ। ਗਦਰ 2 ਨੂੰ ਦੇਖ ਕੇ ਭਾਰਤੀ ਫੌਜ ਦੀਆਂ ਅੱਖਾਂ ਨਮ ਹੋ ਗਈਆਂ ਸਨ। ਫਿਲਮ ਖਤਮ ਹੋਣ ਤੋਂ ਬਾਅਦ ਥੀਏਟਰ ਤਾੜੀਆਂ ਨਾਲ ਗੂੰਜ ਉੱਠਿਆ। ਫ਼ਿਲਮ ਦੇਖ ਕੇ ਭਾਰਤੀ ਫੌਜੀਆਂ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਨ੍ਹਾਂ ਨੇ 'ਹਿੰਦੁਸਤਾਨ ਜ਼ਿੰਦਾਬਾਦ' ਦੇ ਨਾਅਰੇ ਵੀ ਲਾਏ। By Pushp Raj 10 Aug 2023 Share Twitter Share Whatsapp LinkedIn
Trending now Sunny Deol : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਸੰਨੀ ਦਿਓਲ, ਫ਼ਿਲਮ ਗਦਰ-2 ਦੀ ਕਾਮਯਾਬੀ ਲਈ ਗੁਰੂਘਰ ਕੀਤੀ ਅਰਦਾਸ ਬਾਲੀਵੁੱਡ ਐਕਟਰ ਸੰਨੀ ਦਿਓਲ ਸ਼ਨੀਵਾਰ ਨੂੰ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ। ਦੱਸ ਦਈਏ ਕਿ ਇੱਥੇ ਆਏ ਬਾਲੀਵੁੱਡ ਸਟਾਰ ਨੇ ਗੁਰੂਘਰ ‘ਚ ਮਥਾ ਟੇਕਿਆਂ ਅਤੇ ਵਾਹਿਰੁਗੂ ਦਾ ਸ਼ੁਕਰਾਨਾ ਅਦਾ ਕੀਤਾ। By Pushp Raj 05 Aug 2023 Share Twitter Share Whatsapp LinkedIn
Bollywood 'ਗਦਰ 2' ਦੀ ਪ੍ਰਮੋਸ਼ਨ ਕਰਨ ਲੌਂਗੇਵਾਲ ਬਾਰਡਰ ਪਹੁੰਚੇ ਸੰਨੀ ਦਿਓਲ, ਫੌਜ਼ੀਆਂ ਨਾਲ ਡਾਂਸ ਕਰਦੇ ਹੋਏ ਤਾਰਾ ਸਿੰਘ ਦੀਆਂ ਤਸਵੀਰਾਂ ਹੋਇਆਂ ਵਾਇਰਲ ਫ਼ਿਲਮ 'ਗਦਰ 2' 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਸੰਨੀ ਦਿਓਲ ਨੇ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਸ਼ੁਰੂ ਕਰ ਦਿੱਤਾ ਹੈ। ਸੰਨੀ ਦਿਓਲ ਨੇ ਰਾਜਸਥਾਨ ਦੇ ਲੌਂਗੇਵਾਲਾ ਬਾਰਡਰ ਤੋਂ ਫ਼ਿਲਮ 'ਗਦਰ 2' ਦੀ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ। ਸੰਨੀ ਦਿਓਲ ਨੇ ਜਵਾਨਾਂ ਨਾਲ ਖੂਬ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਡਾਂਸ ਵੀ ਕੀਤਾ। By Pushp Raj 03 Aug 2023 Share Twitter Share Whatsapp LinkedIn
Celebrity Special Karan Deol wedding: Sunny Deol, Dharmendra, Bobby Deol dance their heart out at Sangeet ceremony Sunny Deol, Dharmendra, and Bobby Deol's dance videos from Karan Deol's sangeet ceremony go viral. By Ritika Nath 17 Jun 2023 Share Twitter Share Whatsapp LinkedIn
Viral ਬਾਲੀਵੁੱਡ ਅਦਾਕਾਰ ਸੰਨੀ ਦਿਓਲ ਆਪਣੇ ਫਾਰਮ ਹਾਊਸ ‘ਤੇ ਕੁਦਰਤ ਦੇ ਨਜ਼ਦੀਕ ਮੰਜੇ ‘ਤੇ ਸੌਂ ਕੇ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੇ ਆਏ ਨਜ਼ਰ, ਵੇਖੋ ਵੀਡੀਓ ਸੰਨੀ ਦਿਓਲ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਵੀ ਇਹ ਵੀਡੀਓ ਪਸੰਦ ਆ ਰਿਹਾ ਹੈ । ਪ੍ਰਸ਼ੰਸਕਾਂ ਦੇ ਵੱਲੋਂ ਇਸ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ । By Shaminder 28 Apr 2023 Share Twitter Share Whatsapp LinkedIn
Punjabi Buzz ਸੰਨੀ ਦਿਓਲ ਜਨਮਦਿਨ ‘ਤੇ ਦੋਸਤਾਂ ਦੇ ਨਾਲ ਭੁੰਨੀ ਹੋਈ ਛੱਲੀਆਂ ਦਾ ਅਨੰਦ ਲੈਂਦੇ ਆਏ ਨਜ਼ਰ, ਦੇਖੋ ਤਸਵੀਰਾਂ Happy Birthday Sunny Deol: 'ਢਾਈ ਕਿੱਲੋ ਕਾ ਹੱਥ’ ਅਤੇ 'ਤਾਰੀਖ ਪੇ ਤਾਰੀਖ...' ਵਰਗੇ ਜ਼ਬਰਦਸਤ ਡਾਇਲਾਗ ਦੇਣ ਵਾਲੇ ਅਦਾਕਾਰ ਸੰਨੀ ਦਿਓਲ ਅੱਜ ਆਪਣਾ 65ਵਾਂ ਜਨਮਦਿਨ ਮਨਾ ਰਹੇ ਹਨ। ਸੰਨੀ ਦਿਓਲ ਦੀ ਗਿਣਤੀ ਬਾਲੀਵੁੱਡ ਵਿੱਚ ਐਕਸ਼ਨ ਹੀਰੋ ਵਿੱਚ ਕੀਤੀ ਜਾਂਦੀ ਹੈ। ਜੇਕਰ ਉਨ੍ਹਾਂ ਦੀਆਂ ਫ਼ਿਲਮਾਂ ਵਿੱਚ ਕੋਈ ਸ਼ਾਨਦਾਰ ਐਕਸ਼ਨ ਨਾ ਹੋਵੇ, ਅਜਿਹਾ ਤਾਂ ਹੋ ਹੀ ਨਹੀਂ ਸਕਦਾ। By Lajwinder kaur 19 Oct 2022 Share Twitter Share Whatsapp LinkedIn