Celebrity Special ਆਪਣੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਮਸਤੀ ਕਰਦੇ ਨਜ਼ਰ ਆਏ ਸੰਨੀ ਦਿਓਲ, ਵੇਖੋ ਵੀਡੀਓ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਦੀ ਕਾਮਯਾਬੀ ਨੂੰ ਲੈ ਕੇ ਪੱਬਾਂ ਭਾਰ ਹਨ। ਦਿਓਲ ਪਰਿਵਾਰ ਦੇ ਇਸ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਮਨਾਇਆ ਗਿਆ ।ਜਿਸ ਤੋਂ ਬਾਅਦ ਦਿਓਲ ਪਰਿਵਾਰ ਵਿਦੇਸ਼ ‘ਚ ਕੁਆਲਿਟੀ ਟਾਈਮ ਬਿਤਾ ਰਿਹਾ ਹੈ । By Shaminder 13 Sep 2023 Share Twitter Share Whatsapp LinkedIn
Celebrity Special Sunny Deol: ਸੰਨੀ ਦਿਓਲ ਇਸ ਗੰਭੀਰ ਬਿਮਾਰੀ ਨਾਲ ਹਨ ਪੀੜ੍ਹਤ, ਅਦਾਕਾਰ ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ ਬਾਲੀਵੁੱਡ ਦੇ ਹੀਮੈਨ ਯਾਨੀ ਕਿ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਉਹ ਬਿਮਾਰ ਹਨ ਤੇ ਆਪਣੇ ਇਲਾਜ ਲਈ ਬੇਟੇ ਸੰਨੀ ਦਿਓਲ ਲਈ ਅਮਰੀਕਾ ਰਵਾਨਾ ਹੋ ਗਏ ਹਨ। ਇਸ ਦੇ ਨਾਲ ਹੀ ਹੁਣ ਸੰਨੀ ਦਿਓਲ ਨਾਲ ਵੀ ਜੁੜੀ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਸੰਨੀ ਦਿਓਲ ਵੀ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਹਨ, ਇਸ ਦਾ ਖੁਲਾਸਾ ਖ਼ੁਦ ਸੰਨੀ ਦਿਓਲ ਵੱਲੋਂ ਕੀਤਾ ਗਿਆ ਹੈ। By Pushp Raj 12 Sep 2023 Share Twitter Share Whatsapp LinkedIn
Bollywood Sunny Deol : ਕਿਉਂ ਸੰਨੀ ਦਿਓਲ ਨੂੰ ਅੱਜ ਤੱਕ ਨਹੀਂ ਮਿਲਿਆ ਕੋਈ ਐਵਾਰਡ ? ਅਦਾਕਾਰ ਨੇ ਦੁਖੀ ਮਨ ਨਾਲ ਦੱਸਿਆ ਕਾਰਨ ਸੰਨੀ ਦਿਓਲ ਹੀ ਨਹੀਂ, ਕਈ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ, ਪਰ ਕਦੇ ਵੀ ਉਨ੍ਹਾਂ ਨੂੰ ਐਵਾਰਡ ਨਾਲ ਸਨਮਾਨਿਤ ਨਹੀਂ ਕੀਤਾ ਗਿਆ। ਸੰਨੀ ਦਿਓਲ ਨੂੰ ਵੀ ਇਸ ਗੱਲ ਦਾ ਮਲਾਲ ਹੈ ਕਿ ਉਨ੍ਹਾਂ ਨੇ ਕਈ ਚੰਗੀਆਂ ਅਤੇ ਸਦਾਬਹਾਰ ਸੁਪਰਹਿੱਟ ਫਿਲਮਾਂ ਦਿੱਤੀਆਂ ਪਰ ਉਨ੍ਹਾਂ ਨੂੰ ਕਦੇ ਵੀ ਐਵਾਰਡ ਨਹੀਂ ਮਿਲਿਆ। ਐਵਾਰਡ ਨਾ ਮਿਲਣ 'ਤੇ ਸੰਨੀ ਨੇ ਇੱਕ ਇੰਟਰਵਿਊ 'ਚ ਪ੍ਰਤੀਕਿਰਿਆ ਦਿੱਤੀ। By Pushp Raj 11 Sep 2023 Share Twitter Share Whatsapp LinkedIn
Bollywood 'Gadar 2': Sunny Deol Film's Unstoppable Box Office Victory; Achieves Rs 500 Crore Milestone 'Gadar 2': Sunny Deol's movie has now joined the elite Rs 500 crore club, which is a great achievement in terms of box office collections. By Ritika Nath 04 Sep 2023 Share Twitter Share Whatsapp LinkedIn
Bollywood ਗਦਰ-2 ਦੇ ਮੇਕਰਸ ਦੇ ਨਾਲ ਨਾਰਾਜ਼ ਹੋਏ ਕੰਪੋਜ਼ਰ ਉੱਤਮ ਸਿੰਘ, ਕਿਹਾ 'ਮੇਰੇ ਗਾਣਿਆਂ ਨੂੰ ਮੇਰੀ ਇਜਾਜ਼ਤ ਲਏ ਬਿਨ੍ਹਾਂ ਕੀਤਾ ਗਿਆ ਰੀਕ੍ਰਿਏਟ' ਸੰਨੀ ਦਿਓਲ ਦੀ ਫ਼ਿਲਮ 'ਗਦਰ-੨' ਇਨ੍ਹੀਂ ਦਿਨੀਂ ਚਰਚਾ 'ਚ ਹੈ । ਇਹ ਫ਼ਿਲਮ ਹੁਣ ਤੱਕ ਕਰੋੜਾਂ ਦੀ ਕਮਾਈ ਕਰ ਚੁੱਕੀ ਹੈ । ਸੰਨੀ ਦਿਓਲ ਵੀ ਆਪਣੀ ਇਸ ਫ਼ਿਲਮ ਨੂੰ ਲੈ ਕੇ ਪੱਬਾਂ ਭਾਰ ਹਨ ਅਤੇ ਲਗਾਤਾਰ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਮਨਾ ਰਹੇ ਹਨ ।ਪਰ ਇਸ ਫ਼ਿਲਮ ਦੇ ਗੀਤਾਂ ਨੂੰ ਲੈ ਕੇ ਕੰਪੋਜ਼ਰ ਉੱਤਮ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ । By Shaminder 25 Aug 2023 Share Twitter Share Whatsapp LinkedIn
Bollywood ਸੰਨੀ ਦਿਓਲ ਨੇ ਟ੍ਰੋਲ ਕਰਨ ਵਾਲਿਆਂ 'ਤੇ ਕੱਢੀ ਭੜਾਸ, ਕਿਹਾ ਇਹ ਮੂਰਖਾਂ ਦੀ ਦੁਨੀਆ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਗਦਰ 2' ਦੇ ਪ੍ਰਮੋਸ਼ਨ 'ਚ ਕਾਫੀ ਰੁੱਝੇ ਹੋਏ ਹਨ। ਇਸ ਦੌਰਾਨ ਸੰਨੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਵੀ ਹੋਣਾ ਪੈ ਰਿਹਾ ਹੈ। ਹਾਲ ਹੀ 'ਚ ਅਦਾਕਾਰ ਨੂੰ ਗੁਰਦਾਸਪੁਰ ਵਿਖੇ ਨਾਂ ਆਉਣ ਤੇ ਮਹਿਜ਼ ਫਿਲਮ ਪ੍ਰਮੋਸ਼ਨ ਲਈ ਪੰਜਾਬ ਆਉਣ ਲਈ ਟ੍ਰੋਲ ਕੀਤਾ ਜਾ ਰਿਹਾ ਹੈ, ਹੁਣ ਸੰਨੀ ਦਿਓਲ ਨੇ ਟ੍ਰੋਲਰਸ ਲਈ ਨੂੰ ਜਵਾਬ ਦਿੱਤਾ ਹੈ। By Pushp Raj 08 Aug 2023 Share Twitter Share Whatsapp LinkedIn
Bollywood ‘ਗਦਰ 2’ ਦੇ ਈਵੈਂਟ ਦੌਰਾਨ ਸਕੀਨਾ ਅਤੇ ਤਾਰਾ ਸਿੰਘ ਨੇ ਕੀਤੀ ਖੂਬ ਮਸਤੀ, ਸੰਨੀ ਦਿਓਲ ਨੇ ਕਿਹਾ ‘ਦੋਨੋਂ ਪਾਸਿਆਂ ਦੇ ਲੋਕਾਂ ‘ਚ ਹੈ ਪਿਆਰ’ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਨੇ ‘ਗਦਰ-2’ ਦੇ ਈਵੈਂਟ ਦੌਰਾਨ ‘ਮੈਂ ਨਿਕਲਾ ਗੱਡੀ ਲੈ ਕੇ’ ‘ਤੇ ਖੂਬ ਮਸਤੀ ਕੀਤੀ । ਇਸ ਜੋੜੀ ਨੇ ਡਾਂਸ ਕੀਤਾ ਅਤੇ ਫ਼ਿਲਮ ਦਾ ਪੂਰਾ ਮਹੌਲ ਈਵੈਂਟ ਦੇ ਦੌਰਾਨ ਕ੍ਰਿਏਟ ਕੀਤਾ ਗਿਆ ਸੀ । By Shaminder 27 Jul 2023 Share Twitter Share Whatsapp LinkedIn
Celebrity Special ਨੂੰਹ ਦ੍ਰਿਸ਼ਾ ਦੇ ਘਰ ‘ਚ ਆਉਣ ਤੋਂ ਬਾਅਦ ਸੰਨੀ ਦਿਓਲ ਨੂੰ ਧੀ ਦੀ ਕਮੀ ਨਹੀਂ ਹੁੰਦੀ ਮਹਿਸੂਸ, ਕਪਿਲ ਸ਼ਰਮਾ ਦੇ ਸ਼ੋਅ ‘ਚ ਕੀਤਾ ਖੁਲਾਸਾ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਗਦਰ-2’ ਦੀ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਮੋਸ਼ਨ ‘ਚ ਜੁਟੇ ਹੋਏ ਹਨ । ਗਦਰ-2ਦੀ ਇਹ ਜੋੜੀ ਬੀਤੇ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ ‘ਚ ਵੀ ਪ੍ਰਮੋਸ਼ਨ ਕਰਨ ਦੇ ਲਈ ਪਹੁੰਚੀ ਸੀ । By Shaminder 19 Jul 2023 Share Twitter Share Whatsapp LinkedIn
Bollywood ਕਰਣ ਦਿਓਲ ਪਤਨੀ ਅਤੇ ਪਰਿਵਾਰ ਦੇ ਨਾਲ ਪਹਾੜੀ ਵਾਦੀਆਂ ‘ਚ ਬਿਤਾ ਰਹੇ ਸਮਾਂ, ਤਸਵੀਰਾਂ ਕੀਤੀਆਂ ਸਾਂਝੀਆਂ ਸੰਨੀ ਦਿਓਲ ਦਾ ਪੁੱਤਰ ਕਰਣ ਦਿਓਲ ਵਿਆਹ ਤੋਂ ਬਾਅਦ ਪਤਨੀ ਅਤੇ ਪਰਿਵਾਰ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਮਨਾਲੀ ‘ਚ ਸਮਾਂ ਬਿਤਾ ਰਿਹਾ ਹੈ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ।ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਆਪਣੇ ਪਰਿਵਾਰ ਦੇ ਨਾਲ ਦਿਖਾਈ ਦੇ ਰਿਹਾ ਹੈ । By Shaminder 06 Jul 2023 Share Twitter Share Whatsapp LinkedIn