Pollywood ਮਸ਼ਹੂਰ ਪੰਜਾਬੀ ਗਾਇਕ ਸੁਰਜੀਤ ਬਿੰਦਰਖੀਆ ਦੀ ਬਰਸੀ ਅੱਜ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਮਸ਼ਹੂਰ ਪੰਜਾਬੀ ਗਾਇਕ ਸੁਰਜੀਤ ਬਿੰਦਰਖੀਆ (Surjit Bindrakhia) ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣੀ ਲੰਬੀ ਹੇਕ ਲਈ ਵੀ ਮਸ਼ਹੂਰ ਸਨ। 17 ਨਵੰਬਰ ਯਾਨੀਕਿ ਅੱਜ ਦੇ ਦਿਨ ਸੁਰਜੀਤ ਬਿੰਦਰਖੀਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੇ ਫੈਨਜ਼ ਅੱਜ ਸੁਰਜੀਤ ਬਿੰਦਰਖੀਆ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦੇ ਰਹੇ ਹਨ। By Pushp Raj 17 Nov 2023 Share Twitter Share Whatsapp LinkedIn
Pollywood ਜਾਣੋ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਬਾਰੇ ਜਿਨ੍ਹਾਂ ਨੇ ਕਰੀਅਰ ਦੇ ਸਿਖਰ ‘ਤੇ ਪਹੁੰਚ ਕੇ ਇਸ ਦੁਨੀਆ ਨੂੰ ਕਿਹਾ ਅਲਵਿਦਾ ਪੰਜਾਬੀ ਇੰਡਸਟਰੀ ਤਰੱਕੀ ਦੀਆਂ ਲੀਹਾਂ ‘ਤੇ ਲਗਾਤਾਰ ਅੱਗੇ ਵੱਧ ਰਹੀ ਹੈ । ਇੰਡਸਟਰੀ ‘ਚ ਅਜਿਹੇ ਸਿਤਾਰੇ ਵੀ ਆਏ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ‘ਚ ਆਪਣੀ ਜਗ੍ਹਾ ਬਣਾ ਲਈ । ਪਰ ਆਪਣੀ ਸ਼ੌਹਰਤ ਦਾ ਅਨੰਦ ਮਾਨਣ ਦਾ ਜਦੋਂ ਸਮਾਂ ਆਇਆ ਤਾਂ ਇਨ੍ਹਾਂ ਕਲਾਕਾਰਾਂ ਨੇ ਹਮੇਸ਼ਾ ਦੇ ਲਈ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । By Shaminder 20 Sep 2023 Share Twitter Share Whatsapp LinkedIn
Punjabi Buzz ਵਿਆਹ 'ਚ ਇਨ੍ਹਾਂ ਸਰਦਾਰ ਬਜ਼ੁਰਗਾਂ ਨੇ ਪਾਇਆ ਕਮਾਲ ਦਾ ਭੰਗੜਾ, ਸੋਸ਼ਲ ਮੀਡੀਆ ਉੱਤੇ ਹੋ ਰਹੀ ਹੈ ਖੂਬ ਤਾਰੀਫ਼ Viral Video: ਡਾਂਸ ਭਾਰਤੀ ਵਿਆਹਾਂ ਦਾ ਸਭ ਤੋਂ ਖਾਸ ਹਿੱਸਾ ਹੈ। ਵਿਆਹ ਅਜਿਹਾ ਮੌਕਾ ਹੁੰਦਾ ਹੈ, ਜਦੋਂ ਲਾੜੀ ਦੇ ਦੋਸਤ ਅਤੇ ਪਰਿਵਾਰ ਸਾਰੇ ਨੱਚਣਾ ਚਾਹੁੰਦੇ ਹਨ। ਪੰਜਾਬ ਵਿੱਚ ਕਿਹਾ ਵੀ ਜਾਂਦਾ ਹੈ ਕਿ ‘ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ’ ਇਹ ਗੱਲ ਇਨ੍ਹਾਂ ਦੋ ਬਜ਼ੁਰਗ ਬਾਬਿਆਂ ਉੱਤੇ ਪੂਰੀ ਫਿੱਟ ਬੈਠਦੀ ਹੈ। ਕੁਝ ਲੋਕ ਵਿਆਹਾਂ ਵਿੱਚ ਇੰਨਾ ਵਧੀਆ ਨੱਚਦੇ ਹਨ ਕਿ ਦੇਖਣ ਵਾਲੇ ਖੁਸ਼ ਹੋ ਜਾਂਦੇ ਹਨ। ਅਜਿਹਾ ਹੀ ਇੱਕ ਵਿਆਹ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। By Lajwinder kaur 21 Nov 2022 Share Twitter Share Whatsapp LinkedIn
Punjabi Buzz ਇਸ ਵਿਦੇਸ਼ੀ ਔਰਤ ਨੇ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਪਾਇਆ ਭੰਗੜਾ, ਵੇਖੋ ਵੀਡੀਓ The magic of Punjabi songs is speaking in everyone's head. Foreigners are also often seen dancing on Punjabi songs. Now a video of a foreign woman is going viral. | ਪੰਜਾਬੀ ਗੀਤਾਂ ਦਾ ਜਾਦੂ ਹਰ ਕਿਸੇ ਦੇ ਸਿਰ ਚੜ ਕੇ ਬੋਲ ਰਿਹਾ ਹੈ । ਵਿਦੇਸ਼ੀ ਵੀ ਪੰਜਾਬੀ ਗੀਤਾਂ (Punjabi Song) ‘ਤੇ ਅਕਸਰ ਡਾਂਸ ਕਰਦੇ ਹੋਏ ਵੇਖੇ ਜਾਂਦੇ ਹਨ । ਹੁਣ ਇੱਕ ਵਿਦੇਸ਼ੀ ਮਹਿਲਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । By Shaminder 15 Nov 2022 Share Twitter Share Whatsapp LinkedIn
Punjabi Buzz ਸੁਰਜੀਤ ਬਿੰਦਰਖੀਆ ਵਧੀਆ ਗਾਇਕ ਦੇ ਨਾਲ-ਨਾਲ ਸਨ ਰੈਸਲਿੰਗ ਅਤੇ ਕਬੱਡੀ ਦੇ ਖਿਡਾਰੀ,ਜਾਣੋਂ ਸੁਰਜੀਤ ਬਿੰਦਰਖੀਆ ਦੇ ਸੰਗੀਤਕ ਸਫ਼ਰ ਅਤੇ ਜ਼ਿੰਦਗੀ ਬਾਰੇ Surjit Bindrakhia was one such star of Punjabi industry. Who made a name in the whole world with his songs. Today we are going to tell you about his life and his musical journey.ਸੁਰਜੀਤ ਬਿੰਦਰਖੀਆ (Surjit Bindrakhia) ਪੰਜਾਬੀ ਇੰਡਸਟਰੀ ਦਾ ਇੱਕ ਅਜਿਹਾ ਸਿਤਾਰਾ ਸੀ । ਜਿਸ ਨੇ ਆਪਣੇ ਗੀਤਾਂ ਦੇ ਨਾਲ ਪੂਰੀ ਦੁਨੀਆ ‘ਚ ਪਛਾਣ ਬਣਾਈ ਸੀ । ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਨ੍ਹਾਂ ਦੇ ਜੀਵਨ ਅਤੇ ਉਨ੍ਹਾਂ ਦੇ ਸੰਗੀਤਕ ਸਫਰ ਬਾਰੇ । By Shaminder 17 Sep 2022 Share Twitter Share Whatsapp LinkedIn
Punjabi Buzz JugJugg Jeeyo ਫ਼ਿਲਮ ਦਾ ਨਵਾਂ ਗੀਤ 'ਦੁਪੱਟਾ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਯਾਦ ਆਇਆ ਸੁਰਜੀਤ ਬਿੰਦਰਖੀਆ ਦਾ ਗੀਤ ‘ਦੁਪੱਟਾ ਤੇਰਾ ਸੱਤ ਰੰਗ ਦਾ’ JugJugg Jeeyo's movie new Duppata song : ਵਰੁਨ ਧਵਨ ਅਤੇ ਕਿਆਰਾ ਅਡਵਾਨੀ ਦੀ ਆਉਣ ਵਾਲੀ ਫਿਲਮ ਜੁਗ ਜੁਗ ਜੀਓ ਨੂੰ ਲੈ ਕੇ ਕਾਫੀ ਚਰਚਾ ਹੈ। ਜਦੋਂ ਤੋਂ ਇਸ ਫੈਮਿਲੀ ਡਰਾਮਾ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਦਰਸ਼ਕ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦਾ ਇੱਕ ਹੋਰ ਨਵਾਂ ਗੀਤ DUPPATA ਰਿਲੀਜ਼ ਹੋ ਗਿਆ ਹੈ। By Lajwinder kaur 12 Jun 2022 Share Twitter Share Whatsapp LinkedIn
Punjabi Buzz ਗਾਇਕ ਸੁਰਜੀਤ ਬਿੰਦਰਖੀਆ ਦੀ ਹੈ ਅੱਜ ਬਰਸੀ, ਕੀ ਤੁਹਾਨੂੰ ਪਤਾ ਹੈ ਉਨ੍ਹਾਂ ਦਾ ਆਖਰੀ ਗੀਤ ਕਿਹੜਾ ਸੀ Singer Surjit Bindrakhia has given many hit songs to the Punjabi music industry. Surjit Bindrakhia passed away on November 17. His fans are paying homage to Surjit Bindrakhia By Rupinder Kaler 17 Nov 2021 Share Twitter Share Whatsapp LinkedIn
Punjabi Buzz ਸਰਗੁਨ ਮਹਿਤਾ ਪਤੀ ਨਾਲ ਮਰਹੂਮ ਗਾਇਕ ਸੁਰਜੀਤ ਬਿੰਦਰਖੀਆ ਦੇ ਗੀਤ ‘ਤੇ ਡਾਂਸ ਕਰਦੀ ਆਈ ਨਜ਼ਰ A video of Sargun Mehta is getting a lot of attention on social media. In this video, Sargun is seen dancing with her husband to a song by the late singer Surjit Bindrakhia. By Shaminder 11 Oct 2021 Share Twitter Share Whatsapp LinkedIn
Punjabi Buzz ਸੁਰਜੀਤ ਬਿੰਦਰਖੀਆ ਦੀ ਇਹ ਚੀਜ਼ ਹੈ ਗੀਤਾਜ਼ ਬਿੰਦਰਖੀਆ ਦੇ ਦਿਲ ਦੇ ਕਰੀਬ Gitaz Bindrakhia said that he has kept of his father's car. this car remind him of Surjit Bindrakhia. By Rupinder Kaler 22 Sep 2021 Share Twitter Share Whatsapp LinkedIn