Bollywood Sushant Singh Rajput's 'M.S. Dhoni: The Untold Story' to re-release in theaters on May 12 Late actor Sushant Singh Rajput's M.S. Dhoni: The Untold Story based on Mahendra Singh Dhoni, a former cricketer and the captain of India's national team will be re-released in theaters on May 12. By Ritika Nath 05 May 2023 Share Twitter Share Whatsapp LinkedIn
Celebrities Special ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮਦਿਨ 'ਤੇ ਭੈਣ ਸ਼ਵੇਤਾ ਨੇ ਸਾਂਝੀ ਕੀਤੀ ਅਣਦੇਖੀ ਤਸਵੀਰ ਤੇ ਵੀਡੀਓ, ਭਰਾ ਨੂੰ ਯਾਦ ਕਰ ਭਾਵੁਕ ਹੋਈ ਸ਼ਵੇਤਾ Shweta Singh on SSR Birthday : ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅੱਜ ਇਸ ਦੁਨੀਆਂ ਵਿੱਚ ਹੁੰਦੇ ਤਾਂ ਉਹ ਆਪਣਾ ਜਨਮਦਿਨ ਮਨਾ ਰਹੇ ਹੁੰਦੇ। ਸੁਸ਼ਾਂਤ ਭਾਵੇਂ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ ਪਰ ਅੱਜ ਵੀ ਉਹ ਆਪਣੇ ਪ੍ਰਸ਼ੰਸਕਾਂ ਦੀਆਂ ਯਾਦਾਂ 'ਚ ਹਨ। 14 ਜੂਨ 2020 ਨੂੰ ਅਦਾਕਾਰ ਦੀ ਮੌਤ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਅੱਜ ਸੁਸ਼ਾਂਤ ਦੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਦੀ ਭੈਣ ਸ਼ਵੇਤਾ ਨੇ ਕਈ ਪੋਸਟਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਪੋਸਟਾਂ ਰਾਹੀਂ ਉਨ੍ਹਾਂ ਨੇ ਅਦਾਕਾਰ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਅਤੇ ਬਚਪਨ ਦੀਆਂ ਕਹਾਣੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। By Pushp Raj 21 Jan 2023 Share Twitter Share Whatsapp LinkedIn
Celebrities Special ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਅੱਜ ਹੈ ਜਨਮਦਿਨ, ਜਾਣੋ ਅਦਾਕਾਰ ਬਾਰੇ ਦਿਲਚਸਪ ਗੱਲਾਂ Sushant Singh Rajput's birth anniversary: ਅੱਜ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਬਰਥ ਐਨੀਵਰਸਰੀ ਹੈ। ਸੁਸ਼ਾਂਤ ਸਿੰਘ ਰਾਜਪੂਤ ਜਿਨ੍ਹੇ ਚੰਗੇ ਅਦਾਕਾਰ ਸਨ, ਉਹ ਉਨ੍ਹੇ ਹੀ ਸਹਿਜ ਸੁਭਾਅ ਦੇ ਵਿਅਕਤੀ ਸਨ। ਐਕਟਿੰਗ ਤੇ ਡਾਂਸ ਦੇ ਨਾਲ-ਨਾਲ ਸੁਸ਼ਾਂਤ ਵਿਗਿਆਨ ਨਾਲ ਸਬੰਧਤ ਕਈ ਚੀਜ਼ਾਂ ਵਿੱਚ ਵੀ ਦਿਲਚਸਪੀ ਰੱਖਦੇ ਸਨ। ਅੱਜ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਦਿਲਚਸਪ ਗੱਲਾਂ। By Pushp Raj 21 Jan 2023 Share Twitter Share Whatsapp LinkedIn