Punjabi Buzz ਇਟਲੀ ਤੋਂ ਮੀਰਾ ਰਾਜਪੂਤ ਦਾ ਸ਼ਾਨਦਾਰ ਅੰਦਾਜ਼ ਆਇਆ ਸਾਹਮਣੇ, ਪਤੀ ਸ਼ਾਹਿਦ ਕਪੂਰ ਅਤੇ ਬੱਚਿਆਂ ਨਾਲ ਲੈ ਰਹੀ ਛੁੱਟੀਆਂ ਦਾ ਆਨੰਦ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੀ ਜੋੜੀ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ। ਇਹੀ ਕਾਰਨ ਹੈ ਕਿ ਸ਼ਾਹਿਦ ਅਤੇ ਮੀਰਾ ਬਾਲੀਵੁੱਡ ਦੇ ਕਿਊਟ ਕਪਲਸ ਦੀ ਲਿਸਟ 'ਚ ਸ਼ਾਮਲ ਹਨ। ਇਹ ਰੋਮਾਂਟਿਕ ਜੋੜਾ ਇਨ੍ਹੀਂ ਦਿਨੀਂ ਛੁੱਟੀਆਂ ਦਾ ਆਨੰਦ ਮਾਣ ਰਿਹਾ ਹੈ। ਇਸ ਦੌਰਾਨ ਸ਼ਾਹਿਦ ਅਤੇ ਮੀਰਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ, ਜੋ ਕਾਫੀ ਵਾਇਰਲ ਵੀ ਹੋ ਰਹੀਆਂ ਹਨ। ਇੱਕ ਵਾਰ ਫਿਰ ਮੀਰਾ ਰਾਜਪੂਤ ਨੇ ਇਟਲੀ ਤੋਂ ਆਪਣੀਆਂ ਕੁਝ ਦਿਲਕਸ਼ ਤਸਵੀਰਾਂ ਸ਼ੇਅਰ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। By Lajwinder kaur 27 Jun 2022 Share Twitter Share Whatsapp LinkedIn
Punjabi Buzz ਵਿਦੇਸ਼ ਦੀਆਂ ਖ਼ੂਬਸੂਰਤ ਵਾਦੀਆਂ ‘ਚ ਸ਼ਾਹਿਦ ਕਪੂਰ ਪਤਨੀ ਮੀਰਾ ਤੇ ਬੱਚਿਆਂ ਨਾਲ ਮਨਾ ਰਹੇ ਹਨ ਛੁੱਟੀਆਂ, ਦੇਖੋ ਤਸਵੀਰਾਂ Shahid Kapoor enjoying holidays with his wife Meera and Kids Misha and Zain in Switzerland. Kabir Singh Starrer Actor Shared some pics with fans. By Lajwinder kaur 26 Jun 2022 Share Twitter Share Whatsapp LinkedIn
Punjabi Buzz ਕਪੂਰ ਭੈਣਾਂ ਲੈ ਰਹੀਆਂ ਨੇ ਸਵਿਟਜ਼ਰਲੈਂਡ ‘ਚ ਛੁੱਟੀਆਂ ਦਾ ਅਨੰਦ, ਕਰਿਸ਼ਮਾ ਨੇ ਕਰੀਨਾ ਤੇ ਤੈਮੂਰ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ By Lajwinder kaur 29 Dec 2019 Share Twitter Share Whatsapp LinkedIn