Punjabi Buzz ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'SYL' ਰਿਲੀਜ਼ ਤੋਂ ਬਾਅਦ ਛਾਇਆ ਨੰਬਰ ਇੱਕ ਟਰੈਂਡਿੰਗ 'ਚ, SYL ਗੀਤ ਬਣਾ ਰਿਹਾ ਹੈ ਨਵੇਂ ਰਿਕਾਰਡ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਜੋ ਭਾਵੇਂ ਇਸ ਸੰਸਾਰ ਤੋਂ ਚੱਲਾ ਗਿਆ ਹੈ ਪਰ ਉਹ ਆਪਣੇ ਪਿੱਛੇ ਆਪਣੇ ਕਈ ਗੀਤ ਛੱਡ ਗਿਆ ਹੈ। ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ SYL ਰਿਲੀਜ਼ ਹੋਇਆ ਹੈ। ਜਿਸ ਨੇ ਆਉਂਦੇ ਹੀ ਧੂਮ ਮਚਾ ਦਿੱਤੀ ਹੈ। By Lajwinder kaur 23 Jun 2022 Share Twitter Share Whatsapp LinkedIn
Punjabi Buzz SYL song out: ਸੁਣੋ ਸਿੱਧੂ ਮੂਸੇਵਾਲਾ ਦੀ ਦਹਾੜ, ਆਪਣੇ ਇਸ ਗਾਣੇ ਰਾਹੀਂ ਪੰਜਾਬੀਆਂ ਨੂੰ ਕੀਤੀ ਵੱਡੀ ਅਪੀਲ Singer Sidhu Moose Wala's Song 'SYL' Released,29 ਮਈ ਪੰਜਾਬੀ ਮਿਊਜ਼ਿਕ ਜਗਤ ਦੇ ਲਈ ਕਾਲਾ ਦਿਨ ਸਾਬਿਤ ਹੋਇਆ। ਸਿੱਧੂ ਮੂਸੇਵਾਲਾ ਦੇ ਅਚਾਨਕ ਦਿਹਾਂਤ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਸਿੱਧੂ ਦੇ ਅਣਰਿਲੀਜ਼ ਹੋਏ ਗੀਤਾਂ ਨੂੰ ਕਦੋਂ ਰਿਲੀਜ਼ ਕਰਨਾ ਹੈ, ਉਹ ਇਹ ਸਾਰਾ ਕੰਮ ਦੇਖਣਗੇ। ਹੁਣ, ਸਿੱਧੂ ਮੂਸੇਵਾਲਾ ਦੀ ਟੀਮ ਅਤੇ ਪਰਿਵਾਰ ਨੇ ਸਿੱਧੂ ਦਾ SYL ਗੀਤ ਰਿਲੀਜ਼ ਕਰ ਦਿੱਤਾ ਹੈ। By Lajwinder kaur 23 Jun 2022 Share Twitter Share Whatsapp LinkedIn
Celebrities Special ਮਰਹੂਮ ਗਾਇਕ ਸਿੱਧੂ ਮੂਸੇਵਾਲਾ ਅਜੇ ਮੁਕਿਆ ਨੀਂ; ਅੱਜ ਹੋਵੇਗਾ ਆਖਰੀ ਗੀਤ 'SYL' ਰਿਲੀਜ਼ Famous Punjabi Sidhu Moose Wala 's death is going to be a month away, but still his fellow artists and fans have not been able to forget the grief of his passing. Recently, it has been reported that Sidhu Moose Wala last song will be released today. By Pushp Raj 23 Jun 2022 Share Twitter Share Whatsapp LinkedIn