Punjabi Buzz ਪਿਤਾ ਸੈਫ ਨਾਲ ਰਾਕਸਟਾਰ ਲੁੱਕ 'ਚ ਨਜ਼ਰ ਆਇਆ ਤੈਮੂਰ, ਪਿਓ-ਪੁੱਤ ਦੇ ਵੀਡੀਓ ਉੱਤੇ ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ Saif Ali Khan and Taimur don rockstar looks : ਕਰੀਨਾ ਕਪੂਰ ਖ਼ਾਨ ਅਤੇ ਸੈਫ ਅਲੀ ਖ਼ਾਨ ਦਾ ਬੇਟਾ ਤੈਮੂਰ ਫਿਲਮ ਇੰਡਸਟਰੀ ਦਾ ਸਭ ਤੋਂ ਪਿਆਰਾ ਸਟਾਰ ਕਿੱਡ ਹੈ। ਹੁਣ ਹਾਲ ਹੀ 'ਚ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਤੈਮੂਰ ਪਾਪਾ ਸੈਫ ਨਾਲ ਨਜ਼ਰ ਆ ਰਹੇ ਹਨ। ਦੋਵੇਂ ਇਕੱਠੇ ਮੁੰਬਈ 'ਚ ਇਕ ਮਿਊਜ਼ਿਕ ਈਵੈਂਟ 'ਚ ਪਹੁੰਚੇ ਸਨ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੈਂਡ ਕਰ ਰਹੀ ਹੈ। By Lajwinder kaur 06 Nov 2022 Share Twitter Share Whatsapp LinkedIn
Punjabi Buzz ਛੋਟਾ ਨਵਾਬ ਤੈਮੂਰ ਬਣਿਆ ਨੰਨ੍ਹਾ ਕਿਸਾਨ, ਆਪਣੇ ਖੇਤਾਂ 'ਚ ਕੰਮ ਕਰਦਾ ਆਇਆ ਨਜ਼ਰ, ਦੇਖੋ ਤਸਵੀਰਾਂ Kareena Kapoor shares Her Son Taimur Ali Khan's pics from farm in Pataudi: ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਜੋ ਕਿ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਪਟੌਦੀ ਹਾਊਸ 'ਚ ਆਪਣੇ ਪਰਿਵਾਰ ਨਾਲ ਛੁੱਟੀਆਂ ਦਾ ਲੁਤਫ ਲੈ ਰਹੀ ਹੈ ਅਤੇ ਪਰਿਵਾਰ ਦੇ ਨਾਲ ਖੂਬ ਮਸਤੀ ਕਰ ਰਹੀ ਹੈ। ਇਸ ਦੌਰਾਨ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਬੇਟੇ ਤੈਮੂਰ ਅਲੀ ਖਾਨ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਛੋਟਾ ਨਵਾਬ ਤੈਮੂਰ ਖੇਤ 'ਚ ਮਿਹਨਤ ਕਰਦਾ ਨਜ਼ਰ ਆ ਰਿਹਾ ਹੈ। By Lajwinder kaur 31 Aug 2022 Share Twitter Share Whatsapp LinkedIn
Entertainment News Kareena Kapoor Khan shares precious picture from hubby Saif Ali Khan's birthday celebration, calls it 'gang of boys' Kareena Kapoor Khan shares picture from Saif Ali Khan's birthday: Kareena Kapoor Khan never fails to delight her fans with adorable pictures of her sons-Jeh Ali Khan and Taimur Ali Khan. The 'Laal Singh Chaddha' actress recently took to her Instagram and shared a 'precious' picture from hubby Saif Ali Khan's birthday celebration. The picture features Saif Ali Khan with all his sons from different generations- Jeh, Taimur and Ibrahim. By Ritika Nath 17 Aug 2022 Share Twitter Share Whatsapp LinkedIn
Entertainment News Raksha Bandhan 2022: Kareena Kapoor's sons Taimur and Jeh Ali Khan celebrate rakhi with cousin Inaaya Naumi Kemmu Saif Ali Khan and Kareena Kapoor Khan's sons Taimur and Jehangir aka Jeh Ali Khan celebrated Raksha Bandhan 2022 with their cousin Inaaya Naumi Kemmu and the pictures are just aww-dorable. By Rajan Nath 12 Aug 2022 Share Twitter Share Whatsapp LinkedIn
Entertainment News Kareena Kapoor Khan reveals son Taimur 'don't have interest in watching her films' Kareena said Taimur is not a fan of her films. However, he begun to watch Harry Potter. While interacting with media Kareena stated, “No. despite at the age of five and a half, he is not interested in that. He is only aware of our film industry. He has begun to watch Pirates of the Caribbean and Harry Potter". By Ritika Nath 03 Aug 2022 Share Twitter Share Whatsapp LinkedIn
Punjabi Buzz ਇਸ ਬੱਚੇ ਦੀ ਤਸਵੀਰ ਦੇਖ ਕੇ ਲੋਕ ਸਮਝ ਰਹੇ ਨੇ ਤੈਮੂਰ, ਪਰ ਅੱਜ ਹੈ ਇਹ ਬਾਲੀਵੁੱਡ ਸਟਾਰ, ਕੀ ਤੁਸੀਂ ਪਹਿਚਾਣਿਆ? ਬਾਲੀਵੁੱਡ ਦੇ ਕਈ ਸਿਤਾਰਿਆਂ ਦੀਆਂ ਤਸਵੀਰਾਂ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਲੋਕ ਆਪਣੇ ਪਸੰਦੀਦਾ ਸਿਤਾਰਿਆਂ ਦੀਆਂ ਅਣਦੇਖੀਆਂ ਤਸਵੀਰਾਂ ਦੇਖਣਾ ਪਸੰਦ ਕਰਦੇ ਹਨ ਪਰ ਕਈ ਵਾਰ ਕੁਝ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਲੋਕਾਂ ਦਾ ਸਿਰ ਘੁੰਮਾ ਦਿੰਦੀਆਂ ਹਨ। By Lajwinder kaur 27 Jul 2022 Share Twitter Share Whatsapp LinkedIn
Punjabi Buzz ਸੈਫ ਆਪਣੇ ਦੋਸਤਾਂ ਦੇ ਨਾਲ ਖਿਚਵਾ ਰਹੇ ਸੀ ਤਸਵੀਰਾਂ, ਤੈਮੂਰ ਨੇ ਗੁੱਸੇ ‘ਚ ਦਿੱਤਾ ਅਜਿਹਾ ਪੋਜ਼ ਤੇ ਪਾਪਾ ਦੀ ਤਸਵੀਰ ਕਰ ਦਿੱਤੀ ਖਰਾਬ Kareena Kapoor-Saif Ali Khan’s London Vacation, Some new pics Viral. In these image Taimur Ali Khan spoils his father Saif and mom kareena's pics. By Lajwinder kaur 29 Jun 2022 Share Twitter Share Whatsapp LinkedIn
Punjabi Buzz Mother's Day: ਕਰੀਨਾ ਕਪੂਰ ਨੇ ਤੈਮੂਰ-ਜੇਹ ਅਲੀ ਖਾਨ 'ਤੇ ਲੁਟਾਇਆ ਪਿਆਰ, ਸਾਂਝੀ ਕੀਤੀ ਇਹ ਖ਼ਾਸ ਤਸਵੀਰ Happy Mother's Day 2022: Actress Kareena Kapoor Khan shared cute pic with her sons Taimur Ali khan and Jeh ali khan. By Lajwinder kaur 08 May 2022 Share Twitter Share Whatsapp LinkedIn
Punjabi Buzz ਮੰਮੀ ਕਰੀਨਾ ਤੋਂ ਨਾਰਾਜ਼ ਹੋਇਆ ਤੈਮੂਰ ਅਲੀ ਖ਼ਾਨ, ਦੇਖੋ ਵੀਡੀਓ Viral Video of Taimur Ali Khan and Kareena kapoor khan. In this video Taimur seen angry with his mom Kareena Kapoor Khan. this video viral on social media. By Lajwinder kaur 25 Apr 2022 Share Twitter Share Whatsapp LinkedIn