Punjabi Buzz ਕਰਨ ਕੁੰਦਰਾ ਲਈ ਸੈਂਟਾ ਕਲਾਜ਼ ਬਣੀ ਤੇਜਸਵੀ ਪ੍ਰਕਾਸ਼, ਵੀਡੀਓ ਦੇਖਕੇ ਫੈਨਜ਼ ਹੱਸ-ਹੱਸ ਹੋਏ ਦੁਹਰੇ Tejasswi Prakash dressed as Santa : ਰਿਆਲਿਟੀ ਸ਼ੋਅ ਬਿੱਗ ਬੌਸ ਰਾਹੀਂ ਘਰ-ਘਰ ਵਿੱਚ ਨਾਮ ਬਣ ਚੁੱਕੀ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਦੀ ਜੋੜੀ ਹਮੇਸ਼ਾ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਤੇਜਸਵੀ ਪ੍ਰਕਾਸ਼ ਨੇ ਹਾਲ ਹੀ 'ਚ ਆਪਣੇ ਬੁਆਏਫ੍ਰੈਂਡ ਕਰਨ ਕੁੰਦਰਾ ਲਈ ਸੈਂਟਾ ਕਲਾਜ਼ ਬਣ ਕੇ ਮਨੋਰੰਜਨ ਕਰਦੀ ਨਜ਼ਰ ਆਈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਤੇਜਸਵੀ ਪ੍ਰਕਾਸ਼ ਸੈਂਟਾ ਕਲਾਜ਼ ਦੀ ਡਰੈੱਸ ਪਹਿਨ ਕੇ ਦਾੜ੍ਹੀ ਅਤੇ ਮੁੱਛਾਂ 'ਚ ਨਜ਼ਰ ਆ ਰਹੀ ਹੈ। By Lajwinder kaur 26 Dec 2022 Share Twitter Share Whatsapp LinkedIn
Uncategorized ਤੇਜਸਵੀ ਪ੍ਰਕਾਸ਼ ਨੇ ਕੈਮਰੇ ਦੇ ਸਾਹਮਣੇ ਬਦਲੇ ਕੱਪੜੇ! ਅਦਾਕਾਰਾ ਦੇ ਨਵੇਂ ਵੀਡੀਓ ਨੇ ਮਚਾਇਆ ਹੰਗਾਮਾ Tejasswi Prakash news: ਤੇਜਸਵੀ ਪ੍ਰਕਾਸ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਰਨ ਕੁੰਦਰਾ ਦੀ ਗਰਲਫਰੈਂਡ ਤੇਜਸਵੀ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ। By Lajwinder kaur 23 Dec 2022 Share Twitter Share Whatsapp LinkedIn
Punjabi Buzz ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਨੇ ਦੁਬਈ 'ਚ ਦਿਖਾਈ ਆਪਣੇ ਆਲੀਸ਼ਾਨ ਘਰ ਦੀ ਪਹਿਲੀ ਝਲਕ, ਇੰਨੇ ਕਰੋੜ ਹੈ ਕੀਮਤ Tejasswi Prakash and Karan Kundra's new home: ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਟੀਵੀ ਦੀ ਮਸ਼ਹੂਰ ਜੋੜੀ ਹੈ। ਪ੍ਰਸ਼ੰਸਕ ਦੋਵਾਂ ਨੂੰ ਇਕੱਠੇ ਪਸੰਦ ਕਰਦੇ ਹਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਸਨ। ਇਸ ਜੋੜੇ ਨੇ ਆਪਣੇ ਰਿਸ਼ਤੇ ਨੂੰ ਇੱਕ ਕਦਮ ਅੱਗੇ ਲੈ ਕੇ ਦੁਬਈ ਵਿੱਚ ਆਪਣਾ ਘਰ ਖਰੀਦ ਲਿਆ ਹੈ। ਇਸ ਸਾਲ ਨਵੰਬਰ 'ਚ ਉਨ੍ਹਾਂ ਦੇ ਦੁਬਈ ਸਥਿਤ ਘਰ ਦੀ ਜਾਣਕਾਰੀ ਸਾਹਮਣੇ ਆਈ ਸੀ। By Lajwinder kaur 18 Dec 2022 Share Twitter Share Whatsapp LinkedIn
Punjabi Buzz ਤੇਜਸਵੀ ਪ੍ਰਕਾਸ਼ ਦੇ ਬਾਡੀਗਾਰਡ ਨੂੰ ਆਇਆ ਗੁੱਸਾ, ਕੈਮਰੇ 'ਤੇ ਪਪਰਾਜ਼ੀ ਨੂੰ ਦਿੱਤੀ ਧਮਕੀ Tejasswi Prakash viral video: ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀਆਂ ਤਸਵੀਰਾਂ ਲੈ ਰਹੇ ਫੋਟੋਗ੍ਰਾਫਰਾਂ ਵਿਚਾਲੇ ਝੜਪ ਦੌਰਾਨ ਕੁਝ ਫੋਟੋਗ੍ਰਾਫਰ ਡਿੱਗ ਪਏ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਇਸ ਦੌਰਾਨ ਤੇਜਸਵੀ ਪ੍ਰਕਾਸ਼ ਵੀ ਪਰੇਸ਼ਾਨ ਹੁੰਦੀ ਹੋਈ ਨਜ਼ਰ ਆਈ। By Lajwinder kaur 14 Dec 2022 Share Twitter Share Whatsapp LinkedIn
Entertainment News Karan Kundrra calls Tejasswi Prakash 'dream girl' as they attend an event together Karan Kundrra-Tejasswi Prakash news: Bollywood couple Tejasswi Prakash and Karan Kundrra never miss a chance to paint the town red with their gushy pictures and videos for each other. Karan Kundrra recently shared an aww-dorable video and what grabbed everyone's attention was the way Karan called Tejasswi his 'dream girl. By Ritika Nath 29 Nov 2022 Share Twitter Share Whatsapp LinkedIn
Punjabi Buzz ਟੀਵੀ ਅਦਾਕਾਰ ਕਰਣ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਨੇ ਦੁਬਈ ‘ਚ ਖਰੀਦਿਆ ਕਰੋੜਾਂ ਦਾ ਆਲੀਸ਼ਾਨ ਘਰ TV actors Karan Kundra and Tejasswi Prakash have bought a luxury house worth crores in Dubai. Kundra announced this at the launch event of a building company. | ਟੀਵੀ ਅਦਾਕਾਰ ਕਰਣ ਕੁੰਦਰਾ (Karan Kundra) ਅਤੇ ਤੇਜਸਵੀ ਪ੍ਰਕਾਸ਼ (Tejasswi Prakash) ਨੇ ਦੁਬਈ ‘ਚ ਕਰੋੜਾਂ ਦਾ ਆਲੀਸ਼ਾਨ ਘਰ ਖਰੀਦਿਆ ਹੈ । ਇਸ ਦਾ ਐਲਾਨ ਕਰਣ ਕੁੰਦਰਾ ਨੇ ਇੱਕ ਬਿਲਡਿੰਗ ਕੰਪਨੀ ਦੇ ਲਾਂਚ ਸਮਾਗਮ ‘ਚ ਕੀਤਾ । By Shaminder 21 Nov 2022 Share Twitter Share Whatsapp LinkedIn
Entertainment News Ekta Kapoor Diwali bash: From Kangana Ranaut to Tejasswi Prakash; B-Town celebs raise style quotient Ekta Kapoor Diwali bash: Diwali, the festival of lights, is just around the corner, and B-town A-listers are holding extravagant parties one after another. Numerous pictures of B-Town celebs are surfacing on the internet, who are dressed to the nines and setting major fashionista goals. All the who's who of Bollywood arrived at Ekta Kapoor's Diwali party dressed to the nines. One of the first visitors to arrive was Bollywood actor Kangana Ranaut, who made her hosting debut with the producer's reality series Lock Upp. By Ritika Nath 23 Oct 2022 Share Twitter Share Whatsapp LinkedIn
Punjabi Buzz ਕਰਨ ਕੁੰਦਰਾ ਆਪਣੇ ਜਨਮਦਿਨ 'ਤੇ ਪ੍ਰੇਮਿਕਾ ਤੇਜਸਵੀ ਪ੍ਰਕਾਸ਼ ਨਾਲ ਰੋਮਾਂਟਿਕ ਅੰਦਾਜ਼ 'ਚ ਆਏ ਨਜ਼ਰ, ਦੇਖੋ ਵਾਇਰਲ ਵੀਡੀਓ Karan Kundrra’s birthday: ਬਿੱਗ ਬੌਸ ਦੀ ਜੋੜੀ ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਟੀਵੀ ਇੰਡਸਟਰੀ ਦੀ ਪਸੰਦੀਦਾ ਜੋੜੀਆਂ ਵਿੱਚੋਂ ਇੱਕ ਹੈ ਤੇ ਦੋਵੇਂ ਕਾਫ਼ੀ ਰੋਮਾਂਟਿਕ ਵੀ ਹਨ। ਉਨ੍ਹਾਂ ਦਾ ਸਫ਼ਰ ਰਿਆਲਿਟੀ ਟੀਵੀ ਸ਼ੋਅ ਤੋਂ ਸ਼ੁਰੂ ਹੋਇਆ ਸੀ ਅਤੇ ਪ੍ਰਸ਼ੰਸਕ ਦੋਵਾਂ ਨੂੰ 'tejran' ਦੇ ਨਾਮ ਨਾਲ ਜਾਣਦੇ ਅਤੇ ਪਸੰਦ ਕਰਦੇ ਹਨ। By Lajwinder kaur 11 Oct 2022 Share Twitter Share Whatsapp LinkedIn
Entertainment News Mann Kasturi Re: Tejasswi Prakash gets candid as she plays 'Nagada' and 'Guitar' during her film's song launch Tejasswi Prakash Marathi movie debut: Tejasswi Prakash has been making headlines for her debut Marathi movie 'Mann Kasturi Re'. The Bigg Boss 15 winner is keeping her fans engaged with insights into her upcoming movie ever since the announcement of the same has been made. By Ritika Nath 08 Oct 2022 Share Twitter Share Whatsapp LinkedIn