Punjabi Buzz ਮਾਤਾ ਜਵਾਲਾ ਜੀ ਦੇ ਦਰਸ਼ਨ ਕਰਨ ਪੁੱਜੀ ਹਿਮਾਂਸ਼ੀ ਖੁਰਾਣਾ ਹੱਥਾਂ ‘ਚ ਚੂੜਾ ਪਾਈ ਆਈ ਨਜ਼ਰ, ਤਸਵੀਰਾਂ ਵੇਖ ਪ੍ਰਸ਼ੰਸਕਾਂ ਨੇ ਕਿਹਾ ‘ਤੁਸੀਂ ਵਿਆਹ ਕਰਵਾ ਲਿਆ’ ਮਾਤਾ ਜਵਾਲਾ ਜੀ (Mata Jawala Mukhi) ਦੇ ਦਰਸ਼ਨ ਕਰਨ ਦੇ ਲਈ ਹਿਮਾਂਸ਼ੀ ਖੁਰਾਣਾ (Himanshi Khurana) ਪਹੁੰਚੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । Himanshi Khurana to visit Mata Jawala Mukhi. The pictures of which She has shared on her Instagram account. By Shaminder 20 Jan 2023 Share Twitter Share Whatsapp LinkedIn
Punjabi Buzz ਵਿਦੇਸ਼ ਤੋਂ ਭਾਰਤ ਪਰਤੇ ਗਾਇਕ ਦਿਲਜੀਤ ਦੋਸਾਂਝ, ਮੰਦਰ ਦੇ ਵੀ ਕੀਤੇ ਦਰਸ਼ਨ, ਤਸਵੀਰਾਂ ਕੀਤੀਆਂ ਸਾਂਝੀਆਂ Diljit Dosanjh has returned to India after his foreign tour. After returning to India, he also visited the temple. The beautiful pictures of which he has shared on his Instagram account.| ਦਿਲਜੀਤ ਦੋਸਾਂਝ (Diljit Dosanjh) ਆਪਣੇ ਵਿਦੇਸ਼ ਟੂਰ ਤੋਂ ਬਾਅਦ ਭਾਰਤ ਪਰਤ ਆਏ ਹਨ । ਭਾਰਤ ਪਰਤਣ ਤੋਂ ਬਾਅਦ ਉਨ੍ਹਾਂ ਨੇ ਮੰਦਰ ਦੇ ਵੀ ਦਰਸ਼ਨ ਕੀਤੇ । ਜਿਸ ਦੀਆਂ ਖ਼ੂਬਸੂਰਤ ਤਸਵੀਰਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । By Shaminder 03 Dec 2022 Share Twitter Share Whatsapp LinkedIn
Punjabi Buzz ਮੰਦਰ ‘ਚ ਮੁਆਫ਼ੀ ਮੰਗਣ ਗਏ ਜੀ ਖ਼ਾਨ ਨੂੰ ਲੈ ਕੇ ਲੁਧਿਆਣਾ ‘ਚ ਦੋ ਗੁੱਟਾਂ ‘ਚ ਝਗੜਾ, ਵੀਡੀਓ ਹੋ ਰਿਹਾ ਵਾਇਰਲ Recently G Khan had sung a song. On which displeasure was expressed by some Hindu organizations. After which G Khan went to a temple in Ludhiana to apologize. | ਬੀਤੇ ਦਿਨੀਂ ਜੀ ਖ਼ਾਨ (G Khan) ਨੇ ਇੱਕ ਗੀਤ ਗਾਇਆ ਸੀ । ਜਿਸ ‘ਤੇ ਕੁਝ ਹਿੰਦੂ ਸੰਗਠਨਾਂ ਦੇ ਵੱਲੋਂ ਨਰਾਜ਼ਗੀ ਜਤਾਈ ਗਈ ਸੀ । ਜਿਸ ਤੋਂ ਬਾਅਦ ਜੀ ਖ਼ਾਨ ਮੁਆਫ਼ੀ (apologize) ਮੰਗਣ ਦੇ ਲਈ ਲੁਧਿਆਣਾ ਦੇ ਇੱਕ ਮੰਦਰ ‘ਚ ਗਏ ਸਨ । By Shaminder 03 Oct 2022 Share Twitter Share Whatsapp LinkedIn
Celebrities Special ਫੇਰੇ ਲੈਣ ਤੋਂ ਪਹਿਲਾਂ ਪਾਇਲ ਰੋਹਤਗੀ ਅਤੇ ਸੰਗ੍ਰਾਮ ਸਿੰਘ ਮੰਦਰ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ Payal Rohatgi and Sangram Singh will tie the knot on July 9. Earlier, the couple arrived at the Shiv Mandir in Agra to pay a visit. By Shaminder 08 Jul 2022 Share Twitter Share Whatsapp LinkedIn
Celebrities Special ਸ਼ਿਲਪਾ ਸ਼ੈੱਟੀ ਪਤੀ ਰਾਜ ਕੁੰਦਰਾ ਦੇ ਨਾਲ ਸ਼ਿਰੜੀ ਦਰਬਾਰ ਪਹੁੰਚੀ, ਵੀਡੀਓ ਹੋ ਰਿਹਾ ਵਾਇਰਲ Shilpa Shetty shared a video on her Instagram account. In this video, Shilpa Shetty is seen with her husband. By Shaminder 06 Jan 2022 Share Twitter Share Whatsapp LinkedIn