Celebrities Special ਜੈਕਲੀਨ ਤੇ ਨੌਰਾ ਤੋਂ ਬਾਅਦ ਮੁਸ਼ਕਿਲ 'ਚ ਫਸੀ ਇਹ ਅਦਾਕਾਰਾ, ਡਰਗਸ ਮਾਮਲੇ 'ਚ ਕੋਰਟ ਨੇ ਭੇਜਿਆ ਸੰਮਨ Rakul Preet Singh News: ਜੈਕਲੀਨ ਤੇ ਨੌਰਾ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਸ ਨੂੰ 19 ਦਸੰਬਰ ਨੂੰ ਹੈਦਰਾਬਾਦ ਤਲਬ ਕੀਤਾ ਹੈ। By Pushp Raj 17 Dec 2022 Share Twitter Share Whatsapp LinkedIn