Celebrities Special ਕੀ Bigg Boss ਫੇਮ ਇਸ ਅਦਾਕਾਰਾ ਨਾਲ ਵਿਆਹ ਕਰਨ ਜਾ ਰਹੇ ਨੇ ਟੋਨੀ ਕੱਕੜ ? ਤਸਵੀਰਾਂ 'ਚ ਵੇਖੋ ਕਿੰਝ ਰੋਮਾਂਟਿਕ ਅੰਦਾਜ਼ ਕੀਤਾ ਪ੍ਰਪੋਜ਼ Tony Kakkar News : ਬਾਲੀਵੁੱਡ ਦੀ ਮਸ਼ਹੂਰ ਗਾਇਕ ਨੇਹਾ ਕੱਕੜ (Neha Kakkar) ਦੇ ਭਰਾ ਤੇ ਮਸ਼ਹੂਰ ਗਾਇਕ ਟੋਨੀ ਕੱਕੜ (Tony Kakkar)ਅਕਸਰ ਹੀ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਟੋਨੀ ਕੱਕੜ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਕਿਉਂਕਿ ਅਜਿਹੀ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਟੋਨੀ ਕੱਕੜ ਵਿਆਹ ਕਰਨ ਜਾ ਰਹੇ ਹਨ, ਉਹ ਵੀ ਬਿੱਗ ਬੌਸ ਦੀ ਕੰਟੈਸਟੈਂਟ ਰਹੀ ਇੱਕ ਹਸੀਨਾ ਦੇ ਨਾਲ। ਆਓ ਜਾਣਦੇ ਹਾਂ ਕੀ ਹੈ ਇਸ ਖ਼ਬਰ ਦੀ ਸੱਚਾਈ। By Pushp Raj 06 Feb 2023 Share Twitter Share Whatsapp LinkedIn