Punjabi Buzz #ArrestJubinNautiyal: ਟਵਿੱਟਰ 'ਤੇ ਜੁਬਿਨ ਨੌਟਿਆਲ ਦੀ ਗ੍ਰਿਫਤਾਰੀ ਦੀ ਹੋ ਰਹੀ ਹੈ ਮੰਗ, ਜਾਣੋ ਕੀ ਹੈ ਮਾਮਲਾ! #ArrestJubinNautiyal trends on Twitter: ਬਾਲੀਵੁੱਡ ਦੇ ਮਸ਼ਹੂਰ ਗਾਇਕ ਜੁਬਿਨ ਨੌਟਿਆਲ ਨੇ ਇੱਕ ਤੋਂ ਵੱਧ ਹਿੱਟ ਗੀਤ ਗਾਏ ਹਨ। ਜਿਸ 'ਚ 'ਦਿਲ ਗਲਤੀ ਕਰ ਬੈਠਾ ਹੈ', 'ਤੁਮ ਹੀ ਆਨਾ', 'ਲੁਟ ਗਏ', 'ਸਿਤਾਰਿਆਂ ਦੇ ਸ਼ਹਿਰ' ਅਤੇ 'ਰਾਤਾ ਲੰਬੀਆਂ' ਵਰਗੇ ਕਈ ਸੁਪਰ ਹਿੱਟ ਗੀਤ ਦਿੱਤੇ ਹਨ। By Lajwinder kaur 09 Sep 2022 Share Twitter Share Whatsapp LinkedIn