Pollywood ਉਰਫੀ ਜਾਵੇਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਈ ਨਤਮਸਤਕ, ਤਸਵੀਰਾਂ ਆਈਆਂ ਸਾਹਮਣੇ ਉਰਫੀ ਜਾਵੇਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਉਰਫੀ ਦੇ ਨਾਲ ਉਨ੍ਹਾਂ ਦੀ ਭੈਣ ਵੀ ਨਜ਼ਰ ਆ ਰਹੀ ਹੈ । By Shaminder 08 Nov 2023 Share Twitter Share Whatsapp LinkedIn
Viral Uorfi Javed's Viral Video: Controversy Queen No-Makeup Look Wows Social Media Uorfi Javed, renowned for her impeccable fashion sense, has swiftly climbed the ladder of fame and recognition through the powerful medium of social media.The video in question was shared by Insta Bollywood on their Instagram page, where Uorfi Javed was spotted wearing a chic and vibrant green gym ensemble, completely devoid of any makeup By Prerit Chauhan 16 Jul 2023 Share Twitter Share Whatsapp LinkedIn
Viral Uorfi Javed Ajio's New Brand Ambassador? E-commerce giant launch new collection with Fashion Queen Fashion e-commerce giants Ajio made a bold move on April Fools' Day by launching a campaign featuring none other than Bollywood's fashion queen, Uorfi Javed, to announce the start of their new sale. This marks a special collaboration between Ajio and Uorfi, who is known for her bold choices and breaking stereotypes in the fashion industry By Prerit Chauhan 01 Apr 2023 Share Twitter Share Whatsapp LinkedIn
Trending now Actor Faizan Ansari Accuses Uorfi Javed of Being a Transgender Over Bizarre Fashion Choices Ansari recently held a press conference where he claimed that Javed is a ‘transgender’ and he has set up a meeting with ‘Transgender committee’s head where he will ask them about Uorfi. By Prerit Chauhan 29 Mar 2023 Share Twitter Share Whatsapp LinkedIn
Punjabi Buzz ਕੀ ਉਰਫੀ ਜਾਵੇਦ ਕਰਵਾਉਣ ਜਾ ਰਹੀ ਹੈ ਵਿਆਹ? ਅਦਾਕਾਰਾ ਨੇ ਕੈਮਰੇ ‘ਤੇ ਦੱਸਿਆ ਨਾਮ Urfi Javed marriage news: ਸੋਸ਼ਲ ਮੀਡੀਆ ਦੀ ਸਨਸਨੀ ਉਰਫੀ ਜਾਵੇਦ ਆਪਣੇ ਪਹਿਰਾਵੇ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਦੇ ਵਿਦੇਸ਼ੀ ਕੱਪੜੇ ਅਤੇ ਔਫਬੀਟ ਫੈਸ਼ਨ ਸੈਂਸ ਹਮੇਸ਼ਾ ਚਰਚਾ ਦਾ ਵਿਸ਼ ਬਣੇ ਰਹਿੰਦੇ ਹਨ। ਉਰਫੀ ਆਪਣੇ ਕੱਪੜਿਆਂ ਕਾਰਨ ਹੀ ਨਹੀਂ ਸਗੋਂ ਆਪਣੇ ਬਿਆਨਾਂ ਕਾਰਨ ਵੀ ਲਾਈਮਲਾਈਟ 'ਚ ਰਹਿੰਦੀ ਹੈ। ਉਹ ਅਕਸਰ ਹੀ ਕਈ ਮੁੱਦਿਆਂ ਉੱਤੇ ਆਪਣੇ ਬੇਬਾਕ ਬਿਆਨ ਦਿੰਦੀ ਹੋਈ ਨਜ਼ਰ ਆ ਚੁੱਕੀ ਹੈ। By Lajwinder kaur 29 Jan 2023 Share Twitter Share Whatsapp LinkedIn
Punjabi Buzz ਉਰਫੀ ਜਾਵੇਦ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਪਪਰਾਜ਼ੀ ਨੂੰ ਪ੍ਰਸ਼ਾਦ ਵੰਡਦੀ ਆਈ ਨਜ਼ਰ; ਦੇਖੋ ਵੀਡੀਓ Urfi Javed seek blessings at a gurdwara in Mumbai: ਉਰਫੀ ਜਾਵੇਦ ਆਪਣੀ ਅਨੋਖੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਇਸ ਕਾਰਨ ਉਹ ਅੱਜ ਸੋਸ਼ਲ ਮੀਡੀਆ ਉੱਤੇ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। By Lajwinder kaur 29 Jan 2023 Share Twitter Share Whatsapp LinkedIn
Punjabi Buzz Big Boss OTT : ਉਰਫੀ ਜਾਵੇਦ ਨੇ ਡਸਟਬਿਨ ਬੈਗ ਤੋਂ ਬਣਾਈ ਸ਼ਾਨਦਾਰ ਡਰੈੱਸ, ਕ੍ਰਿਏਟੀਵਿਟੀ ਦੇਖ ਕੇ ਯੂਜ਼ਰਸ ਹੋਏ ਹੈਰਾਨ Urfi Javed news: ਉਰਫੀ ਜਾਵੇਦ ਅਕਸਰ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੀ ਹੈ, ਜਿੱਥੇ ਉਹ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟ੍ਰੋਲ ਹੋ ਜਾਂਦੀ ਹੈ, ਉਥੇ ਹੀ ਉਰਫੀ ਜਾਵੇਦ ਦੀ ਤਾਜ਼ਾ ਵੀਡੀਓ 'ਤੇ ਲੋਕਾਂ ਨੇ ਟ੍ਰੋਲ ਨਹੀਂ ਸਗੋਂ ਤਾਰੀਫ ਕਰ ਰਹੇ ਹਨ। By Lajwinder kaur 24 Jan 2023 Share Twitter Share Whatsapp LinkedIn
Entertainment News Urfi Javed's new black dress Urfi Javed news: The youth sensation aka ‘the trending queen’, Urfi Javed never lacks to get the most attention, whether it’s social media or the paparazzi. Miss Javed has always astonished the nation with her out-of-the-box thoughtful outfits. The outfits that are ‘too daring to wear’ are labelled as by Indian society. By Shimona Sharma 24 Jan 2023 Share Twitter Share Whatsapp LinkedIn
Punjabi Buzz ਉਰਫੀ ਜਾਵੇਦ ਨੇ ਦੱਸੀ ਵਜ੍ਹਾ ਕਿਉਂ ਨਹੀਂ ਪਾਉਂਦੀ ਜ਼ਿਆਦਾ ਕੱਪੜੇ, ਲੱਤਾਂ ਦਾ ਬੁਰਾ ਹਾਲ ਦਿਖਾਉਂਦੇ ਹੋਏ ਦੱਸੀ ਇਹ ਗੱਲ Urfi Javed shares reason : ਉਰਫੀ ਜਾਵੇਦ ਆਪਣੀ ਅਨੋਖੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਚਰਚਾ ‘ਚ ਰਹਿੰਦੀ ਹੈ। ਇਸ ਕਾਰਨ ਉਹ ਅੱਜ ਸੋਸ਼ਲ ਮੀਡੀਆ ਉੱਤੇ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। ਉਸ ਦੀ ਹਰ ਇੱਕ ਵੀਡੀਓ ਅਤੇ ਤਸਵੀਰ ਸ਼ੇਅਰ ਹੁੰਦੇ ਹੀ ਵਾਇਰਲ ਹੋ ਜਾਂਦੀ ਹੈ। ਉਹ ਆਪਣੇ ਬੋਲਡ ਅੰਦਾਜ਼ ਨੂੰ ਲੈ ਕੇ ਸੁਰਖੀਆਂ ਵਿੱਚ ਤਾਂ ਰਹਿੰਦੀ ਹੀ ਹੈ, ਪਰ ਨਾਲ ਹੀ ਉਸ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਵਾਰ ਉਰਫੀ ਨੇ ਸਭ ਦੇ ਸਾਹਮਣੇ ਦੱਸਿਆ ਕਿ ਉਹ ਘੱਟ ਕੱਪੜੇ ਕਿਉਂ ਪਾਉਂਦੀ ਹੈ। ਉਰਫੀ ਦਾ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। By Lajwinder kaur 09 Jan 2023 Share Twitter Share Whatsapp LinkedIn