Lifestyle Health tips: ਇਮਊਨਿਟੀ ਵਧਾਉਣ ਲਈ ਕਰੋ ਅਦਰਕ ਦਾ ਸੇਵਨ, ਜਾਣੋ ਇਸ ਦੇ ਫਾਇਦੇ Benefits of Ginger: ਭਾਰਤੀ ਭੋਜਨ ਦੇ ਵਿੱਚ ਅਦਰਕ ਦਾ ਬਹੁਤ ਮਹੱਤਵ ਹੈ। ਅਦਰਕ ਮਹਿਜ਼ ਖਾਣੇ ਦੇ ਸਵਾਦ ਨੂੰ ਹੀ ਨਹੀਂ ਵਧਾਉਂਦਾ ਸਗੋਂ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਅਦਰਕ ਦੇ ਵਿੱਚ ਔਸ਼ਧੀ ਗੁਣ ਹੁੰਦੇ ਹਨ ਇਸ ਲਈ ਇਸ ਨੂੰ ਆਯੁਰਵੈਦ ਵਿੱਚ ਦਵਾਈ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਅਦਰਕ ਦਾ ਸੇਵਨ ਕਰਨ ਦੇ ਕੀ ਫਾਇਦੇ ਹੁੰਦੇ ਹਨ। By Pushp Raj 16 Sep 2022 Share Twitter Share Whatsapp LinkedIn