Celebrity Special ਮਸ਼ਹੂਰ ਅਦਾਕਾਰਾ ਵੈਭਵੀ ਉਪਾਧਿਆਏ ਉਰਫ ਜੈਸਮੀਨ ਦੀ ਕਾਰ ਹਾਦਸੇ ‘ਚ ਮੌਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਵੀ ਇੱਕ ਅਦਾਕਾਰ ਦੀ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਖ਼ਬਰ ਆਈ ਹੈ ਕਿ ਲੋਕਾਂ ‘ਚ ਕਿਸੇ ਵੇਲੇ ਬਹੁਤ ਹੀ ਮਸ਼ਹੂਰ ਟੀਵੀ ਸੀਰੀਅਲ ਰਹੇ ‘ਸਾਰਾ ਭਾਈ ਵਰਸਿਜ਼ ਸਾਰਾ ਭਾਈ ਦੀ ਅਦਾਕਾਰਾ ਵੈਭਵੀ ਉਪਾਧਿਆਏ ਉਰਫ ਜੈਸਮੀਨ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ । By Shaminder 24 May 2023 Share Twitter Share Whatsapp LinkedIn