Celebrities Special Valentine's Day 2023: ਜਾਣੋ Valentine’s Day ਦੀ ਕਹਾਣੀ, ਕਿਉਂ ਮਨਾਇਆ ਜਾਂਦਾ ਹੈ Valentine week ਦੀ ਲਿਸਟ Valentine's Day 2023: ਦੁਨੀਆ ਭਰ ਵਿੱਚ ਲੋਕ 14 ਫਰਵਰੀ ਨੂੰ ਵੇਲੇਂਟਾਇਨ ਡੇ (Valentine's Day) ਯਾਨੀ ਕਿ ਪਿਆਰ ਦੇ ਦਿਨ ਦਾ ਜਸ਼ਨ ਮਨਾਉਂਦੇ ਹਨ। ਪਿਆਰ, ਕੁਰਬਾਨੀ ਅਤੇ ਵਿਸ਼ਵਾਸ ਦਾ ਅਜਿਹਾ ਧਾਗਾ ਹੈ, ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਆਸਾਨ ਨਹੀਂ ਹੈ। ਜਦੋਂ ਅਜਿਹੀ ਪਿਆਰੀ ਭਾਵਨਾ ਨੂੰ ਤਿਉਹਾਰ (Valentine’s Day) ਵਜੋਂ ਮਨਾਇਆ ਜਾਂਦਾ ਹੈ, ਤਾਂ ਉਹ ਦਿਨ ਯਾਦਗਾਰੀ ਦਿਨ ਬਣ ਜਾਂਦਾ ਹੈ। ਅੱਜ ਅਸੀਂ ਆਪਣੇ ਇਸ ਲੇਖ ਰਾਹੀਂ ਤੁਹਾਨੂੰ ਵੇਲੇਂਟਾਇਨ ਡੇ, ਇਸ ਦਿਨ ਨਾਲ ਜੁੜੀ ਕਹਾਣੀ ਤੇ ਇਸ ਖ਼ਾਸ ਹਫ਼ਤੇ ਬਾਰੇ ਦੱਸਾਂਗੇ। By Pushp Raj 06 Feb 2023 Share Twitter Share Whatsapp LinkedIn