Celebrities Special ਜਾਣੋ ਕਿਸ ਬਾਲੀਵੁੱਡ ਐਕਟਰ ਨੂੰ ਓਟੀਟੀ ਪਲੇਟਫਾਰਮ 'ਤੇ ਨਹੀਂ ਵੇਖਣਾ ਚਾਹੁੰਦੇ ਵਰੁਣ ਧਵਨ, ਪੜ੍ਹੋ ਪੂਰੀ ਖ਼ਬਰ Varun Dhawan news: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ ਫ਼ਿਲਮ 'ਜੁਗ ਜੁਗ ਜੀਓ' ਤੋਂ ਬਾਅਦ ਜਲਦ ਹੀ ਮੁੜ ਵੱਡੇ ਪਰਦੇ 'ਤੇ ਵਾਪਸੀ ਕਰਨ ਲਈ ਤਿਆਰ ਹਨ। ਜਲਦ ਹੀ ਵਰੁਣ ਆਪਣੀ ਨਵੀਂ ਫ਼ਿਲਮ 'ਭੇੜੀਆ' ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ। ਹਾਲ ਹੀ ਵਿੱਚ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਵਰੁਣ ਨੇ ਦੱਸਿਆ ਕਿ ਉਹ ਕਿਸ ਅਦਾਕਾਰ ਨੂੰ ਓਟੀਟੀ ਪਲੇਟਫਾਰਮ 'ਤੇ ਨਹੀਂ ਦੇਖਣਾ ਚਾਹੁੰਦੇ ਹਨ। By Pushp Raj 29 Sep 2022 Share Twitter Share Whatsapp LinkedIn