Celebrities Special ਰਾਖੀ ਸਾਵੰਤ ਨੇ ਪਤੀ ਆਦਿਲ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ਆਦਿਲ ‘ਤੇ ਲੱਗੇ ਹਨ ਰੇਪ ਦੇ ਇਲਜ਼ਾਮ ਰਾਖੀ ਸਾਵੰਤ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਆਪਣੇ ਪਤੀ ਦੇ ਬਾਰੇ ਬੋਲਦੀ ਹੋਈ ਨਜ਼ਰ ਆ ਰਹੀ ਹੈ । ਰਾਖੀ ਸਾਵੰਤ ਇਸ ਵੀਡੀਓ ‘ਚ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਉਸ ਦੇ ਪਤੀ ‘ਤੇ ਇੱਕ ਕੁੜੀ ਨੇ ਰੇਪ ਦੇ ਇਲਜ਼ਾਮ ਲਗਾਏ ਹਨ ।| Another video of Rakhi Sawant is going viral. In which the actress is seen talking about her husband. Rakhi Sawant is heard saying in this video that a girl has accused her husband of rape. By Shaminder 14 Feb 2023 Share Twitter Share Whatsapp LinkedIn
Punjabi Buzz ਦਿਲਜੀਤ ਦੋਸਾਂਝ ਨੇ ਖ਼ਾਸ ਲੋਕਾਂ ਲਈ ਬਣਾਈ ਖ਼ਾਸ ਡਿੱਸ਼, ਵੇਖੋ ਵੀਡੀਓ ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।| Diljit Dosanjh is active on social media. He often shares his videos and pictures with his fans. By Shaminder 11 Feb 2023 Share Twitter Share Whatsapp LinkedIn
Celebrities Special ਰਾਖੀ ਸਾਵੰਤ ਮੀਡੀਆ ਨਾਲ ਗੱਲਬਾਤ ਦੌਰਾਨ ਹੋਈ ਭਾਵੁਕ, ਕਿਹਾ ਪਤੀ ‘ਤੇ ਨਹੀਂ ਰਿਹਾ ਵਿਸ਼ਵਾਸ਼, ਸਹੁਰਾ ਪਰਿਵਾਰ ‘ਤੇ ਵੀ ਲਾਏ ਇਲਜ਼ਾਮ ਪਿਛਲੇ ਕਈ ਦਿਨਾਂ ਤੋਂ ਅਦਾਕਾਰਾ ਰਾਖੀ ਸਾਵੰਤ (Rakhi Sawant) ਨਿੱਜੀ ਜ਼ਿੰਦਗੀ ਨੂੰ ਲੈ ਕੇ ਪ੍ਰੇਸ਼ਾਨ ਚੱਲ ਰਹੀ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ।| For the past several days, actress Rakhi Sawant has been troubled about her personal life. her videos and pictures are constantly coming out. By Shaminder 11 Feb 2023 Share Twitter Share Whatsapp LinkedIn
Celebrities Special ਹਾਰਬੀ ਸੰਘਾ ਨੇ ਬਣਾਇਆ ਨਵਾਂ ਘਰ, ਦੋਸਤ ਪਹੁੰਚੇ ਵਧਾਈ ਦੇਣ, ਵੇਖੋ ਵੀਡੀਓ ਹਾਰਬੀ ਸੰਘਾ (Harby Sangha)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਕਾਰ ਦੇ ਘਰ ਉਸ ਦੇ ਦੋਸਤ ਤਰਨ ਜਗਪਾਲ ਪਹੁੰਚੇ ਹਨ । ਦਰਅਸਲ ਅਦਾਕਾਰ ਨੇ ਨਵਾਂ ਘਰ (New House) ਬਣਾਇਆ ਹੈ ਅਤੇ ਤਰਨ ਜਗਪਾਲ ਉਨ੍ਹਾਂ ਨੂੰ ਵਧਾਈ ਦੇਣ ਦੇ ਲਈ ਪਹੁੰਚੇ ਸਨ ।| A video of Harby Sangha is going viral on social media. In this video, his friend Taran Jagpal has arrived at Adkar's house. Actually the actor has built a new house and Taran Jagpal came to congratulate him. By Shaminder 10 Feb 2023 Share Twitter Share Whatsapp LinkedIn
Punjabi Buzz ਜਿਸ ਰੁੱਖ ਹੇਠਾਂ ਮਿਰਜ਼ੇ ਨੂੰ ਵੱਢਿਆ ਗਿਆ, ਉਹ ਰੁੱਖ ਅੱਜ ਵੀ ਹੈ ਪਾਕਿਸਤਾਨ ਦੇ ਦਾਨਾਬਾਦ ‘ਚ ਮੌਜੂਦ, ਵੇਖੋ ਵੀਡੀਓ ਵੈਲੇਂਨਟਾਈਨ ਵੀਕ (Valentine Week)ਚੱਲ ਰਿਹਾ ਹੈ । ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਕਈ ਲਵ ਸਟੋਰੀਜ਼ ਚੱਲ ਰਹੀਆਂ ਹਨ । ਅੱਜ ਅਸੀਂ ਤੁਹਾਨੂੰ ਵੈਲੇਂਨਟਾਈਨ ਵੀਕ ਦੇ ਮੌਕੇ ‘ਤੇ ਪੂਰੀ ਦੁਨੀਆ ‘ਚ ਮਸ਼ਹੂਰ ਇੱਕ ਲਵ ਸਟੋਰੀ ਦੇ ਬਾਰੇ ਦੱਸਣ ਜਾ ਰਹੇ ਹਾਂ । ਅਸੀਂ ਗੱਲ ਕਰ ਰਹੇ ਹਾਂ ਮਿਰਜ਼ਾ ਸਾਹਿਬਾ (Mirza Sahiba)ਦੇ ਬਾਰੇ ।| Valentine week is going on. In such a situation, many love stories are running on social media. Today we are going to tell you about a love story famous all over the world on the occasion of Valentine week. We are talking about Mirza Sahiba. By Shaminder 09 Feb 2023 Share Twitter Share Whatsapp LinkedIn
Punjabi Buzz ਜਦੋਂ ਗੁਰਦਾਸ ਮਾਨ ਚੰਡੀਗੜ੍ਹ ਦੇਣ ਗਏ ਇੰਟਰਵਿਊ, ਮੋਟਰਸਾਈਕਲ ਚਲਾਉਣ ਦੌਰਾਨ ਉੱਡ ਗਏ ਸੀ ਸਰਟੀਫਿਕੇਟ, ਜਾਣੋ ਦਿਲਚਸਪ ਕਿੱਸਾ ਗੁਰਦਾਸ ਮਾਨ (Gurdas Maan) ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਹਨ । ਪੰਜਾਬੀ ਇੰਡਸਟਰੀ ਦੇ ਬਾਬਾ ਬੋਹੜ ਦੇ ਵਜੋਂ ਜਾਣੇ ਜਾਂਦੇ ਗਾਇਕ ਗੁਰਦਾਸ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । | Gurdas Maan is a famous singer of Punjabi industry. Singer Gurdas Maan, known as Baba Bohar of Punjabi industry, has shared a video on his Instagram account. By Shaminder 08 Feb 2023 Share Twitter Share Whatsapp LinkedIn
Celebrities Special ਹਾਰਬੀ ਸੰਘਾ ਨੇ ਆਪਣੀ ਭਤੀਜੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਖ਼ਾਸ ਅੰਦਾਜ਼ ‘ਚ ਜੋੜੀ ਨੂੰ ਦਿੱਤੀ ਵਧਾਈ ਹਾਰਬੀ ਸੰਘਾ (Harby Sangha) ਨੇ ਆਪਣੀ ਭਤੀਜੀ ਦੇ ਵਿਆਹ (Niece Wedding) ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੀ ਭਤੀਜੀ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।| Harby Sangha has shared a video of his niece's wedding. In this video, he is seen talking about his niece. By Shaminder 07 Feb 2023 Share Twitter Share Whatsapp LinkedIn
Celebrities Special ਉਰਫੀ ਜਾਵੇਦ ਦਾ ਨਵਾਂ ਵੀਡੀਓ ਹੋ ਰਿਹਾ ਵਾਇਰਲ, ਲੋਕਾਂ ਨੇ ਕਿਹਾ ਪਹਿਲੇ ਆ ਗਈ ਪੂਰੇ ਕੱਪੜੋਂ ਮੇਂ ਔਰ ਫਿਰ..... ਉਰਫੀ ਜਾਵੇਦ (Uorfi Javed) ਆਪਣੀ ਡਰੈਸਿੰਗ ਸੈਂਸ ਨੂੰ ਲੈ ਕੇ ਹਮੇਸ਼ਾ ਹੀ ਚਰਚਾ 'ਚ ਰਹਿੰਦੀ ਹੈ । ਇਸ ਵਾਰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਆਪਣੀ ਨਵੀਂ ਆਊਟਫਿੱਟ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ । | Urfi Javed is always in discussion about her dressing sense. This time she has also shared a video with her new outfit on her Instagram account. By Shaminder 07 Feb 2023 Share Twitter Share Whatsapp LinkedIn
Celebrities Special ਰਾਖੀ ਸਾਵੰਤ ਦਾ ਬਿਆਨ ਆਇਆ ਸਾਹਮਣੇ, ਕਿਹਾ ‘ਆਦਿਲ ਦੇ ਨਾਲ ਮੇਰਾ ਰਿਸ਼ਤਾ ਹੈ ਬਰਕਰਾਰ, ਮੈਂ ਸਿਰਫ਼ ਆਦਿਲ ਦੇ ਅਫੇਅਰ ਤੋਂ ਪਰੇਸ਼ਾਨ’ Rakhi Sawant is active on social media. Yesterday, a video of him went viral. In which the actress was seen making a statement about Adil.| ਰਾਖੀ ਸਾਵੰਤ (Rakhi Sawant) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਬੀਤੇ ਦਿਨ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਆਦਿਲ ਦੇ ਬਾਰੇ ਬਿਆਨਬਾਜ਼ੀ ਕਰਦੀ ਹੋਈ ਨਜ਼ਰ ਆਈ ਸੀ । By Shaminder 03 Feb 2023 Share Twitter Share Whatsapp LinkedIn