Celebrity Special Vikrant Massey's wife Sheetal Thakur proudly flaunts her baby bump by the breathtaking beach; Look at the pictures! Recently on Friday, the 'soon-to-be' mother Sheetal Thakur has taken over her Instagram handle to flaunt her baby bump. She has shared a breathtaking picture standing by the sea wherein she was holding her baby bump facing the horizon. By Durtimans 07 Oct 2023 Share Twitter Share Whatsapp LinkedIn
Celebrity Special ਵਿਕਰਾਂਤ ਮੈਸੀ ਬਨਣ ਵਾਲੇ ਨੇ ਪਿਤਾ, ਅਦਾਕਾਰ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਦੱਸਿਆ ਕਦੋਂ ਆਵੇਗਾ ਨਿੱਕਾ ਮਹਿਮਾਨ ਵਿਕਰਾਂਤ ਮੈਸੀ ਤੇ ਸ਼ੀਤਲ ਠਾਕੁਰ ਨੇ ਅੱਜ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਇੱਕ ਦਿਲ ਨੂੰ ਛੂਹ ਲੈਣ ਵਾਲੀ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਨਾਲ ਉਨ੍ਹਾਂ ਨੇ ਦੱਸਿਆ ਹੈ ਕਿ ਉਹ ਪਹਿਲੇ ਬੱਚਾ ਦੇ ਮਾਤਾ-ਪਿਤਾ ਬਨਣ ਵਾਲੇ ਹਨ। ਪੋਸਟ ਸ਼ੇਅਰ ਕਰਦੇ ਹੋਏ ਵਿਕਰਾਂਤ ਨੇ ਲਿਖਿਆ ‘ਅਸੀਂ ਆਪਣਾ ਪਹਿਲਾ ਬੇਬੀ ਅਸਪੈਕਟ ਕਰ ਰਹੇ ਹਾਂ। ਬੇਬੀ 2024 ’ਚ ਆਏਗਾ। By Pushp Raj 26 Sep 2023 Share Twitter Share Whatsapp LinkedIn
Celebrity Special Mirzapur fame Vikrant Massey and Sheetal Thakur are expecting their first child! Deets inside As per the reports, Vikrant along with his wife are expecting their first child soon. He and his wife, Sheetal Thakur has tied their knot and got married in February last year. They embedded their wedding through a private ceremony after dating for quite a few years. By Durtimans 19 Sep 2023 Share Twitter Share Whatsapp LinkedIn
Punjabi Buzz ਆਲੀਆ ਭੱਟ-ਰਣਬੀਰ ਕਪੂਰ ਤੋਂ ਲੈ ਕੇ ਰਿਚਾ ਚੱਢਾ-ਅਲੀ ਫਜ਼ਲ ਤੱਕ, ਇਹ ਮਸ਼ਹੂਰ ਜੋੜੇ ਮਨਾਉਣਗੇ ਵਿਆਹ ਦੀ ਪਹਿਲੀ ਲੋਹੜੀ Lohri 2023 : ਇਸ ਸਾਲ ਗਲੈਮਰ ਦੀ ਦੁਨੀਆ ‘ਚ ਕਈ ਮਸ਼ਹੂਰ ਜੋੜੇ ਆਪੋ ਆਪਣੇ ਵਿਆਹ ਦੀ ਪਹਿਲੀ ਲੋਹੜੀ ਸੈਲੀਬ੍ਰੇਟ ਕਰਨਗੇ। ਇਹ ਜੋੜੇ ਪਹਿਲੀ ਵਾਰ ਇਕੱਠੇ ਲੋਹੜੀ ਮਨਾਉਂਦੇ ਨਜ਼ਰ ਆਉਣਗੇ। ਵਿਆਹ ਤੋਂ ਬਾਅਦ ਪਹਿਲੀ ਲੋਹੜੀ ਇਕੱਠੇ ਮਨਾਉਣ ਵਾਲੀ ਜੋੜੀਆਂ ਦੀ ਸੂਚੀ ਬਹੁਤ ਲੰਬੀ ਹੈ। ਆਓ ਜਾਣਦੇ ਹਾਂ ਵਿਆਹ ਤੋਂ ਬਾਅਦ ਕਿਹੜੇ ਕਲਾਕਾਰ ਇਕੱਠੇ ਇਸ ਤਿਉਹਾਰ ਨੂੰ ਮਨਾਉਣਗੇ। By Lajwinder kaur 13 Jan 2023 Share Twitter Share Whatsapp LinkedIn