Punjabi Buzz ਫੋਟੋ 'ਚ ਨਜ਼ਰ ਆ ਰਹੀ ਇਹ ਪਿਆਰੀ ਜਿਹੀ ਬੱਚੀ ਅੱਜ ਹੈ ਨਾਮੀ ਬਾਲੀਵੁੱਡ ਅਦਾਕਾਰਾ, ਰਹਿ ਚੁੱਕੀ ਹੈ ਮਿਸ ਯੂਨੀਵਰਸ, ਕੀ ਤੁਸੀਂ ਪਹਿਚਾਣਿਆ? Guess Who: ਫੋਟੋ ‘ਚ ਨਜ਼ਰ ਆ ਰਹੀ ਇਹ ਪਿਆਰੀ ਜਿਹੀ ਬੱਚੀ ਜੋ ਕਿ ਅੱਜ ਵੱਡੀ ਹੋ ਕੇ ਬਹੁਤ ਸੁੰਦਰ ਅਤੇ ਸਟਾਈਲਿਸ਼ ਦਿਖਾਈ ਦਿੰਦੀ ਹੈ। ਇਸ ਦੇ ਲੱਖਾਂ ਪ੍ਰਸ਼ੰਸਕ ਹਨ। ਇਸ ਦੇ ਹਰ ਪਹਿਲੂ ਦੇ ਪ੍ਰਸ਼ੰਸਕ ਦੀਵਾਨੇ ਹਨ। ਇਹ ਹਰ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਇਸ ਕੁੜੀ ਨੇ ਮਿਸ ਯੂਨੀਵਰਸ ਦਾ ਤਾਜ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਇਸ ਤੋਂ ਬਾਅਦ ਇਸ ਨੇ ਬਾਲੀਵੁੱਡ 'ਚ ਡੈਬਿਊ ਕੀਤਾ ਅਤੇ ਕਈ ਵੱਡੇ ਕਲਾਕਾਰਾਂ ਨਾਲ ਜੋੜੀ ਬਣਾਈ। By Lajwinder kaur 26 Aug 2022 Share Twitter Share Whatsapp LinkedIn
Punjabi Buzz ਫੋਟੋ 'ਚ ਨਜ਼ਰ ਆ ਰਿਹਾ ਇਹ ਪਿਆਰਾ ਬੱਚਾ ਅੱਜ ਹੈ ਬਾਲੀਵੁੱਡ ਦਾ ਨਾਮੀ ਹੀਰੋ, ਮਾਂ, ਪਤਨੀ ਅਤੇ ਧੀ ਵੀ ਹੈ ਬਾਲੀਵੁੱਡ ਦੀਆਂ ਸੁਪਰਸਟਾਰਸ, ਕੀ ਪਹਿਚਾਣਿਆ? Celeb Photo Challenge: ਸੋਸ਼ਲ ਮੀਡੀਆ ਅਜਿਹਾ ਪਰੇਟਫਾਰਮ ਹੈ ਜਿੱਥੇ ਸੈਲੀਬ੍ਰੇਟੀਆਂ ਦੀਆਂ ਪੁਰਾਣੀ ਅਤੇ ਨਵੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਪੁਰਾਣੀ ਤਸਵੀਰ 'ਚ ਨਜ਼ਰ ਆ ਰਹੇ ਇਸ ਕਿਊਟ ਬੱਚੇ ਨੂੰ ਕੀ ਤੁਸੀਂ ਪਹਿਚਾਣ ਪਾਏ। ਇਸ ਬੱਚੇ ਦੀ ਮਾਸੂਮੀਅਤ ਹਰ ਕਿਸੇ ਨੂੰ ਪਸੰਦ ਆ ਰਹੀ ਹੈ। By Lajwinder kaur 04 Aug 2022 Share Twitter Share Whatsapp LinkedIn
Punjabi Buzz ਸੋਨਾਕਸ਼ੀ ਸਿਨ੍ਹਾ ਤੇ ਸਲਮਾਨ ਖ਼ਾਨ ਦੀ ਵਿਆਹ ਵਾਲੀਆਂ ਤਸਵੀਰਾਂ ਹੋ ਰਹੀਆਂ ਵਾਇਰਲ, ਜਾਣੋ ਪੂਰਾ ਸੱਚ! Sonakshi Sinha and Salman Khan's wedding pictures viral: ਪਿਛਲੇ ਕੁਝ ਦਿਨਾਂ ਤੋਂ ਸਲਮਾਨ ਖ਼ਾਨ ਅਤੇ ਸੋਨਾਕਸ਼ੀ ਦੇ ਵਿਆਹ ਦੀ ਕੁਝ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕੁਝ ਮਹੀਨੇ ਪਹਿਲਾਂ ਹੀ ਅਦਾਕਾਰਾ ਸੋਨਾਕਸ਼ੀ ਸਿਨ੍ਹਾ ਨੇ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰਨ ਦੇ ਲਈ ਫੇਕ ਮੰਗਣੀ ਵਾਲਾ ਸਟੰਟ ਪਲੇਅ ਕੀਤਾ ਸੀ। ਹੁਣ ਸੋਸ਼ਲ ਮੀਡੀਆ ਉੱਤੇ ਸੋਨਾਕਾਸ਼ੀ ਅਤੇ ਸਲਮਾਨ ਨਾਲ ਵਿਆਹ ਵਾਲੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। By Lajwinder kaur 21 Jul 2022 Share Twitter Share Whatsapp LinkedIn
Punjabi Buzz ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਸੋਨਮ ਕਪੂਰ ਦੀ ਇਹ ਅਣਦੇਖੀ ਤਸਵੀਰ, ਜਾਣੋ ਕੀ ਹੈ ਸੱਚ? Bollywood actress sonam kapoor's hospital pic viral on social media. Sonam's viral pic, She seen with a new born baby. By Lajwinder kaur 10 Jul 2022 Share Twitter Share Whatsapp LinkedIn
Punjabi Buzz ਇਨ੍ਹਾਂ ਬੱਚਿਆਂ ਦੇ ਵਿਚਕਾਰ ਵਾਲੀ ਬੱਚੀ ਨੂੰ ਕੀ ਤੁਸੀਂ ਪਹਿਚਾਣਿਆ? ਦੱਸ ਦਈਏ ਅੱਜ ਹੈ ਬਾਲੀਵੁੱਡ ਜਗਤ ਦੀ ਗਲੈਮਰਸ ਅਦਾਕਾਰਾ In social media, bollywood actress old childhood pic viral. Can you recognize this actress who seen in this old pic. By Lajwinder kaur 22 Jun 2022 Share Twitter Share Whatsapp LinkedIn
Punjabi Buzz ਕੈਟਰੀਨਾ ਕੈਫ ਨੂੰ ਛੱਡ ਕੇ ਵਿੱਕੀ ਕੌਸ਼ਲ ਕਿਸ ਨਾਲ ਕਰ ਰਹੇ ਨੇ ਰੋਮਾਂਸ? ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਤਸਵੀਰਾਂ In social media Vicky Kaushal’s romantic pictures leaked. In these Images Vicky seen with actress Tripti Dimri. ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਜੋ ਕਿ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਹਨ। ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ। By Lajwinder kaur 14 Jun 2022 Share Twitter Share Whatsapp LinkedIn
Punjabi Buzz ਦੁਲਹਨ ਬਣੀ ਸ਼ਵੇਤਾ ਤਿਵਾਰੀ ਦੀ ਤਸਵੀਰ ਹੋਈ ਵਾਇਰਲ, ਲਾਲ ਜੋੜੇ ਤੇ ਭਾਰੀ ਗਹਿਣਿਆਂ ਦੇ ਨਾਲ ਆਈ ਨਜ਼ਰ Tv Actress Shweta Tiwari's picture as bride goes viral on internet. In this Pic She seen in bridal look. By Lajwinder kaur 20 May 2022 Share Twitter Share Whatsapp LinkedIn
Punjabi Buzz Dunki: 'ਡੰਕੀ' ਦੇ ਸੈੱਟ ਤੋਂ ਸ਼ਾਹਰੁਖ ਖ਼ਾਨ ਦੀ ਤਸਵੀਰ ਹੋਈ ਵਾਇਰਲ Dunki: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਰਾਜਕੁਮਾਰ ਹਿਰਾਨੀ ਦੀਆਂ ਫ਼ਿਲਮਾਂ 'ਡੰਕੀ' ਅਤੇ 'ਪਠਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। Shah Rukh Khan ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। By Lajwinder kaur 12 May 2022 Share Twitter Share Whatsapp LinkedIn
Punjabi Buzz ਕੁੜੀ ਨੇ ਦਸ ਰੁਪਏ ਦੇ ਨੋਟ ‘ਤੇ ਪ੍ਰੇਮੀ ਨੂੰ ਲਿਖਿਆ ਸੁਨੇਹਾ, ਕਿਹਾ ‘ਵਿਸ਼ਾਲ ਮੇਰਾ ਵਿਆਹ 26 ਅਪ੍ਰੈਲ ਨੂੰ ਹੈ, ਮੈਨੂੰ ਭਜਾ ਕੇ ਲੈ ਜਾ’ Today we are going to tell you about one such loving girl. She has tried to convey the word of her marriage to her lover on a note. By Shaminder 26 Apr 2022 Share Twitter Share Whatsapp LinkedIn