Punjabi Buzz ਸ਼ਾਹਿਦ ਕਪੂਰ ਨੇ ਨਵੇਂ ਸਾਲ 'ਤੇ ਪ੍ਰਸ਼ੰਸਕਾਂ ਨੂੰ ਦਿੱਤਾ ਵੱਡਾ ਤੋਹਫਾ, ਵੈੱਬ ਸੀਰੀਜ਼ 'ਫਰਜ਼ੀ' ਦਾ ਟੀਜ਼ਰ ਕੀਤਾ ਸਾਂਝਾ Shahid Kapoor news: ਸ਼ਾਹਿਦ ਕਪੂਰ ਜੋਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਨਵੇਂ ਸਾਲ ਦੇ ਇਸ ਖ਼ਾਸ ਮੌਕੇ ਉੱਤੇ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਖ਼ਾਸ ਤੋਹਫਾ ਦਿੱਤਾ ਹੈ। ਉਨ੍ਹਾਂ ਨੇ ਓਟੀਟੀ ਡੈਬਿਊ ਫਰਜ਼ੀ ਦਾ ਪਹਿਲਾ ਟੀਜ਼ਰ ਨੂੰ ਸਟ੍ਰੀਮਿੰਗ ਪਲੇਟਫਾਰਮ ਪ੍ਰਾਈਮ ਵੀਡੀਓ ਦੇ ਨਾਲ ਖੁਦ ਇੰਸਟਾਗ੍ਰਾਮ 'ਤੇ ਜਾਰੀ ਕੀਤਾ। ਜਿਸ ਤੋਂ ਬਾਅਦ ਫੈਨਜ਼ ਫਰਜ਼ੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। By Lajwinder kaur 05 Jan 2023 Share Twitter Share Whatsapp LinkedIn