Pollywood ਮੈਂਡੀ ਤੱਖਰ ਦੇ ਵਿਆਹ ‘ਚ ਨਿਸ਼ਾ ਬਾਨੋ, ਗੀਤਾਜ ਬਿੰਦਰਖੀਆ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ, ਵੇਖੋ ਤਸਵੀਰਾਂ ਮੈਂਡੀ ਤੱਖਰ ਦੀ ਵਿਆਹ ਦੀਆ ਰਸਮਾਂ ਦੇ ਵੀਡੀਓ ਲਗਾਤਾਰ ਸਾਹਮਣੇ ਆ ਰਹੇ ਹਨ । ਹੁਣ ਮੈਂਡੀ ਤੱਖਰ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਅਦਾਕਾਰਾ ਮਹਿੰਦੀ ਲਗਵਾਉਂਦੀ ਹੋਈ ਨਜ਼ਰ ਆ ਰਹੀ ਹੈ । By Shaminder 12 Feb 2024 Share Twitter Share Whatsapp LinkedIn
Pollywood ਗਿੱਲ ਰੌਂਤਾ ਨੇ ਆਪਣੇ ਵਿਆਹ ਦਾ ਵੀਡੀਓ ਕੀਤਾ ਸਾਂਝਾ,ਗੁੱਗੂ ਗਿੱਲ,ਕੰਵਰ ਗਰੇਵਾਲ ਸਣੇ ਕਈ ਗਾਇਕ ਆਏ ਨਜ਼ਰ ਬੀਤੇ ਦਿਨੀਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਗਿੱਲ ਰੌਂਤਾ ਵਿਆਹ ਦੇ ਬੰਧਨ ‘ਚ ਬੱਝੇ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ਤੋਂ ਬਾਅਦ ਗੀਤਕਾਰ ਨੇ ਪਹਿਲੀ ਵਾਰ ਆਪਣੇ ਵਿਆਹ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। By Shaminder 06 Feb 2024 Share Twitter Share Whatsapp LinkedIn
Bollywood ਬਚਪਨ ਦੀ ਦੋਸਤ ਦੇ ਵਿਆਹ ‘ਚ ਰਣਵੀਰ ਸਿੰਘ ਨੇ ਕਰਣ ਔਜਲਾ ਦੇ ਗੀਤਾਂ ‘ਤੇ ਡਾਂਸ ਰਣਵੀਰ ਸਿੰਘ ਕਦੇ ਆਪਣੀਆਂ ਅਤਰੰਗੀ ਡਰੈੱਸਾਂ ਨੂੰ ਲੈ ਕੇ ਚਰਚਾ ‘ਚ ਰਹਿੰਦੇ ਹਨ ਅਤੇ ਕਦੇ ਆਪਣੇ ਡਾਂਸ ਮੂਵਸ ਕਾਰਨ ਸੁਰਖੀਆਂ ‘ਚ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਬਚਪਨ ਦੀ ਦੋਸਤ ਦੇ ਵਿਆਹ ‘ਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ । By Shaminder 11 Jan 2024 Share Twitter Share Whatsapp LinkedIn
Pollywood ਗਾਇਕ ਸਿੱਪੀ ਗਿੱਲ ਦੇ ਸਹੁਰੇ ਘਰ ‘ਚ ਵਿਆਹ, ਜਾਗੋ ਦੌਰਾਨ ਪਤਨੀ ਨਾਲ ਨੱਚ ਗਾ ਕੇ ਮਨਾਈਆਂ ਖੁਸ਼ੀਆਂ ਸਿੱਪੀ ਗਿੱਲ ਦੇ ਸਹੁਰੇ ਪਰਿਵਾਰ ‘ਚ ਬੀਤੇ ਦਿਨ ਵਿਆਹ ਸੀ । ਜਿਸ ਦਾ ਇੱਕ ਵੀਡੀਓ ਲੋਕ ਕਲਾਕਾਰ ਜਸਮੀਤ ਸਿੰਘ ਵੜਿੰਗ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਜਸਮੀਤ ਸਿੰਘ ਨੇ ਲਿਖਿਆ ‘ਕੱਲ੍ਹ ਦੀਆਂ ਰੌਣਕਾਂ ਬਾਈ ਸਿੱਪੀ ਗਿੱਲ ਵੀਰ ਦੇ ਸਹੁਰੇ ਪਰਿਵਾਰ ਬਾਈ ਸੰਨੀ ਸਰਪੰਚ ਦੇ ਵਿਆਹ ਦੀ ਜਾਗੋ ‘ਚ ਪਰਿਵਾਰ ਦੇ ਨਾਲ ਰੌਣਕਾਂ, ਵਾਹਿਗੁਰੂ ਮਿਹਰ ਕਰੇ’। By Shaminder 12 Dec 2023 Share Twitter Share Whatsapp LinkedIn
Pollywood ਰਾਣਾ ਰਣਬੀਰ ਨੇ ਧੀ ਦੇ ਵਿਆਹ ਦਾ ਵੀਡੀਓ ਕੀਤਾ ਸਾਂਝਾ, ਧੀ ਦੇ ਵਿਆਹ ‘ਤੇ ਦੁਆਵਾਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ ਰਾਣਾ ਰਣਬੀਰ ਦੀ ਧੀ ਸੀਰਤ ਦਾ ਵਿਆਹ ਹੋ ਗਿਆ ਹੈ । ਜਿਸ ਤੋਂ ਬਾਅਦ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਧੀ ਨੂੰ ਦੁਆਵਾਂ ਦੇਣ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਹੈ । ਇਸ ਦੇ ਨਾਲ ਹੀ ਰਾਣਾ ਰਣਬੀਰ ਨੇ ਲਿਖਿਆ ‘ਕੁਲ ਸੰਸਾਰ ਚੋਂ ਮੁਬਾਰਕਾਂ ਤੇ ਦੁਆਵਾਂ ਦੇਣ ਵਾਲਿਓ ਤੁਹਾਡੀ ਫ਼ਤਿਹ ਹੋਵੇ'। By Shaminder 27 Jun 2023 Share Twitter Share Whatsapp LinkedIn
Bollywood ਕਰਣ ਦਿਓਲ ਦੇ ਵਿਆਹ ਦੀਆਂ ਰੌਣਕਾਂ, ਦਾਦੇ ਧਰਮਿੰਦਰ ਅਤੇ ਪਿਤਾ ਸੰਨੀ ਦਿਓਲ ਨੇ ਕੀਤਾ ਡਾਂਸ, ਵੇਖੋ ਵੀਡੀਓਜ਼ ਕਰਣ ਦਿਓਲ ਦੇ ਵਿਆਹ ਦੀਆਂ ਰੌਣਕਾਂ ਹਰ ਪਾਸੇ ਵੇਖਣ ਨੂੰ ਮਿਲ ਰਹੀਆਂ ਹਨ । ਹੁਣ ਦਾਦਾ ਧਰਮਿੰਦਰ ਵੀ ਕਰਣ ਦਿਓਲ ਦੇ ਵਿਆਹ ‘ਚ ਸ਼ਾਮਿਲ ਹੋ ਚੁੱਕਿਆ ਹੈ ਅਤੇ ਦਾਦੇ ਦਾ ਚਾਅ ਦੂਣਾ ਹੋ ਚੁੱਕਿਆ ਹੈ । ਧਰਮਿੰਦਰ ਅਤੇ ਸੰਨੀ ਦਿਓਲ ਦੇ ਕੁਝ ਵੀਡੀਓਜ਼ ਵਾਇਰਲ ਹੋ ਰਹੇ ਹਨ । By Shaminder 17 Jun 2023 Share Twitter Share Whatsapp LinkedIn
Trending now ਅਦਾਕਾਰ ਧਰਮਿੰਦਰ ਆਪਣੇ ਪੋਤੇ ਕਰਣ ਦਿਓਲ ਦੇ ਵਿਆਹ ‘ਚ ਨਹੀਂ ਹੋਣਗੇ ਸ਼ਾਮਿਲ, ਇਸ ਵਜ੍ਹਾ ਕਰਕੇ ਲਿਆ ਫ਼ੈਸਲਾ ਇਸ ਤੋਂ ਪਹਿਲਾਂ ਅਦਾਕਾਰ ਸੰਨੀ ਦਿਓਲ ਆਪਣੇ ਪੁੱਤਰ ਦੇ ਰੋਕੇ ‘ਚ ਭੰਗੜੇ ਪਾਉਂਦੇ ਹੋਏ ਦਿਖਾਈ ਦਿੱਤੇ ਸਨ । ਜਿਸ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਜਿਸ ‘ਚ ਸੰਨੀ ਦਿਓਲ ਪੰਜਾਬੀ ਗੀਤ ‘ਤੇ ਨੱਚਦੇ ਹੋਏ ਦਿਖਾਈ ਦਿੱਤੇ ਸਨ । By Shaminder 13 Jun 2023 Share Twitter Share Whatsapp LinkedIn
Pollywood ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਅਖਤਰ ਦਾ ਹੋਇਆ ਵਿਆਹ, ਨਵੀਆਂ ਤਸਵੀਰਾਂ ਆਈਆਂ ਸਾਹਮਣੇ ਜੈਸਮੀਨ ਅਖਤਰ ਵਿਆਹ ਦੇ ਬੰਧਨ ‘ਚ ਬੱਝ ਗਈ ਹੈ । ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਦੁਲਹਨ ਦੇ ਲਿਬਾਸ ‘ਚ ਸੱਜੀ ਹੋਈ ਨਜ਼ਰ ਆ ਰਹੀ ਹੈ । By Shaminder 10 Apr 2023 Share Twitter Share Whatsapp LinkedIn
Pollywood ਜੈਸਮੀਨ ਅਖਤਰ ਨੇ ਸਾਂਝਾ ਕੀਤਾ ਆਪਣੇ ਵਿਆਹ ਦੀਆਂ ਰਸਮਾਂ ਦਾ ਵੀਡੀਓ, ਵੇਖੋ ਜੋੜੀ ਦਾ ਖੂਬਸੂਰਤ ਵੀਡੀਓ ਸੁੱਚੇ ਮੋਤੀ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ। ਜੀ ਹਾਂ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਜੈਸਮੀਨ ਅਖਤਰ ਵੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ । ਉਸ ਨੇ ਆਪਣੇ ਵਿਆਹ ਦੀਆਂ ਰਸਮਾਂ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । By Shaminder 08 Apr 2023 Share Twitter Share Whatsapp LinkedIn