Bollywood ਅਦਾਕਾਰਾ ਇਸ਼ਿਤਾ ਦੱਤਾ ਦੇ ਘਰ ਪੁੱਤਰ ਨੇ ਲਿਆ ਜਨਮ, ਫੈਨਸ ਦੇ ਨਾਲ-ਨਾਲ ਸੈਲੀਬ੍ਰੇਟੀਜ਼ ਵੀ ਦੇ ਰਹੇ ਵਧਾਈ ਅਦਾਕਾਰਾ ਇਸ਼ਿਤਾ ਦੱਤਾ ਦੇ ਘਰ ਬੇਟੇ ਨੇ ਜਨਮ ਲਿਆ ਹੈ ।ਬੇਟੇ ਦੇ ਜਨਮ ਦੀ ਜਿਉਂ ਹੀ ਖਬਰ ਅਦਾਕਾਰਾ ਦੇ ਫੈਨਸ ਨੂੰ ਲੱਗੀ ਤਾਂ ਹਰ ਪਾਸਿਓਂ ਅਦਾਕਾਰਾ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਸੈਲੀਬ੍ਰੇਟੀਜ਼ ਵੀ ਇਸ ਜੋੜੀ ਨੂੰ ਪਹਿਲੀ ਔਲਾਦ ਦੇ ਜਨਮ ‘ਤੇ ਵਧਾਈ ਦੇ ਰਹੇ ਹਨ । By Shaminder 20 Jul 2023 Share Twitter Share Whatsapp LinkedIn
Punjabi Buzz ਗਾਇਕਾ ਹਰਸ਼ਦੀਪ ਕੌਰ ਬਣੀ ਮਾਂ, ਨੰਨ੍ਹਾ ਮਹਿਮਾਨ ਆਇਆ ਘਰ, ਪ੍ਰਸ਼ੰਸਕ ਤੇ ਕਲਾਕਾਰ ਦੇ ਰਹੇ ਨੇ ਵਧਾਈਆਂ By Lajwinder kaur 03 Mar 2021 Share Twitter Share Whatsapp LinkedIn