Health & Lifestyle ਸਰਦੀਆਂ ‘ਚ ਠੰਢ ਤੋਂ ਬਚਣ ਲਈ ਇਨ੍ਹਾਂ ਡਰਿੰਕਸ ਦਾ ਕਰੋ ਇਸਤੇਮਾਲ Winter season has started. In such a situation, people take many measures to keep the body warm. Many people increase the use of tea in the winter season. But sometimes tea causes harm instead of benefit and often we may have to fight with problems like acidity.| ਸਰਦੀਆਂ (Winter Season) ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ । ਅਜਿਹੇ ‘ਚ ਸਰੀਰ ਨੂੰ ਗਰਮ ਰੱਖਣ ਦੇ ਲਈ ਲੋਕ ਕਈ ਉਪਰਾਲੇ ਕਰਦੇ ਹਨ । ਕਈ ਲੋਕ ਸਰਦੀ ਦੇ ਮੌਸਮ ‘ਚ ਚਾਹ ਦਾ ਇਸਤੇਮਾਲ ਵਧਾ ਦਿੰਦੇ ਹਨ । ਪਰ ਕਈ ਵਾਰ ਚਾਹ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾਉਂਦੀ ਹੈ ਅਤੇ ਅਕਸਰ ਐਸੀਡਿਟੀ ਵਰਗੀ ਸਮੱਸਿਆ ਦੇ ਨਾਲ ਸਾਨੂੰ ਜੂਝਣਾ ਪੈ ਸਕਦਾ ਹੈ । By Shaminder 09 Dec 2022 Share Twitter Share Whatsapp LinkedIn
Health & Lifestyle ਇਹ ਘਰੇਲੂ ਤਰੀਕੇ ਅਪਣਾ ਕੇ ਤੁਸੀਂ ਵੀ ਨਿਖਾਰ ਸਕਦੇ ਹੋ ਚਿਹਰੇ ਦੀ ਰੰਗਤ By Shaminder 18 Nov 2020 Share Twitter Share Whatsapp LinkedIn