Songs 'ਕਿਸੀ ਕਾ ਭਾਈ ਕਿਸੀ ਕੀ ਜਾਨ' ਦਾ ਨਵਾਂ ਗੀਤ 'ਛੋਟੂ ਮੋਟੂ' ਹੋਇਆ ਰਿਲੀਜ਼, ਹਨੀ ਸਿੰਘ ਨਾਲ ਨਰਸਰੀ ਰਾਈਮਸ 'ਤੇ ਸਲਮਾਨ ਖ਼ਾਨ ਨੇ ਕੀਤਾ ਜ਼ਬਰਦਸਤ ਡਾਂਸ ਸਲਮਾਨ ਖ਼ਾਨ ਸਟਾਰਰ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੀ ਰਿਲੀਜ਼ ਹੋਣ ਤੋਂ ਠੀਕ ਪਹਿਲਾਂ ਇਸ ਫ਼ਿਲਮ ਦਾ ਨਵਾਂ ਗੀਤ 'ਛੋਟੂ ਮੋਟੂ' ਰਿਲੀਜ਼ ਹੋਇਆ ਹੈ। ਇਸ ਗੀਤ 'ਚ ਸਲਮਾਨ ਖ਼ਾਨ ਤੇ ਫ਼ਿਲਮ ਦੀ ਪੂਰੀ ਕਾਸਟ ਹਨੀ ਸਿੰਘ ਦੇ ਨਾਲ ਨਰਸਰੀ ਰਾਈਮਸ 'ਤੇ ਡਾਂਸ ਕਰਦੀ ਹੋਈ ਨਜ਼ਰ ਆਈ। By Pushp Raj 19 Apr 2023 Share Twitter Share Whatsapp LinkedIn
PTC Punjabi Buzz YO-YO Honey Singh:ਯੋ-ਯੋ ਹਨੀ ਸਿੰਘ ਦਾ ਨਵਾਂ ਗੀਤ 'ਕੰਨਾਂ ਵਿੱਚ ਵਾਲੀਆਂ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਨਵਾਂ ਅੰਦਾਜ਼ ਮਸ਼ਹੂਰ ਰੈਪਰ ਹਨੀ ਸਿੰਘ ਪੂਰੀ ਦੁਨੀਆ 'ਚ ਆਪਣੇ ਰੈਪ ਲਈ ਜਾਣੇ ਜਾਂਦੇ ਹਨ। ਗਾਇਕ ਦੇ ਰੈਪ ਗੀਤ ਹਰ ਕਿਸੇ ਦੇ ਮਨਪਸੰਦ ਹਨ ਅਤੇ ਅਕਸਰ ਪਾਰਟੀਆਂ ਅਤੇ ਵਿਆਹਾਂ ਵਿੱਚ ਚਲਾਏ ਜਾਂਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣਾ ਨਵਾਂ ਗੀਤ 'ਕੰਨਾਂ ਵਿੱਚ ਵਾਲੀਆਂ' ਰਿਲੀਜ਼ ਕੀਤਾ ਹੈ। ਦਰਸ਼ਕ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ। By Pushp Raj 27 Feb 2023 Share Twitter Share Whatsapp LinkedIn
Punjabi Buzz ਯੋ ਯੋ ਹਨੀ ਸਿੰਘ ਨੇ ਨਵੇਂ ਗੀਤ ‘ਗਤੀਵਿਧੀ’ ਦਾ ਪੋਸਟਰ ਕੀਤਾ ਸਾਂਝਾ, ਬਾਲੀਵੁੱਡ ਐਕਟਰ ਮੌਨੀ ਰਾਏ ਆਵੇਗੀ ਨਜ਼ਰ Yo Yo Honey Singh news: ਪੰਜਾਬੀ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਧਮਾਕੇਦਾਰ ਵਾਪਸੀ ਕਰਨ ਲਈ ਤਿਆਰ ਨੇ। ਇੰਨ੍ਹੀਂ ਦਿਨੀਂ ਉਹ ਆਪਣੀ ਮਿਊਜ਼ਿਕ ਐਲਬਮ ਹਨੀ3.0 ਲੈ ਕੇ ਸੁਰਖੀਆਂ ਵਿੱਚ ਹਨ। ਜਿਸ ਕਰਕੇ ਉਹ ਇੱਕ ਤੋਂ ਬਾਅਦ ਇੱਕ ਕਰਕੇ ਗਾਣੇ ਰਿਲੀਜ਼ ਕਰ ਰਹੇ ਹਨ। By Lajwinder kaur 17 Nov 2022 Share Twitter Share Whatsapp LinkedIn