Viral ਯੂਟਿਊਬਰ ਅਰਮਾਨ ਮਲਿਕ ਨੇ ਆਪਣੇ ਨਵੇਂ ਜੰਮੇ ਬੇਟੇ ਅਤੇ ਪਤਨੀ ਕ੍ਰਿਤਿਕਾ ਮਲਿਕ ਦਾ ਘਰ 'ਚ ਕੀਤਾ ਸ਼ਾਨਦਾਰ ਸਵਾਗਤ ਯੂਟਿਊਬਰ ਅਰਮਾਨ ਮਲਿਕ ਹਾਲ ਹੀ 'ਚ ਦੂਜੀ ਵਾਰ ਪਿਤਾ ਬਣੇ ਹਨ। ਉਨ੍ਹਾਂ ਦੀ ਦੂਜੀ ਪਤਨੀ ਕ੍ਰਤਿਕਾ ਮਲਿਕ ਨੇ ਬੇਟੇ ਨੂੰ ਜਨਮ ਦਿੱਤਾ ਹੈ। ਹਾਲ ਹੀ 'ਚ ਅਰਮਾਨ ਆਪਣੀ ਪਹਿਲੀ ਪਤਨੀ ਪਾਇਲ ਮਲਿਕ ਸਣੇ ਪੂਰੇ ਪਰਿਵਾਰ ਨਾਲ ਮਿਲ ਕੇ ਕ੍ਰਿਤਿਕਾ ਤੇ ਆਪਣੇ ਨਵ-ਜਨਮੇ ਬੇਟੇ ਦਾ ਸ਼ਾਨਦਾਰ ਸਵਾਗਤ ਕਰਦੇ ਨਜ਼ਰ ਆਏ। By Pushp Raj 10 Apr 2023 Share Twitter Share Whatsapp LinkedIn
Viral ਡਿਲੀਵਰੀ ਤੋਂ ਬਾਅਦ ਵਿਗੜੀ ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਦੀ ਸਿਹਤ, ਯੂਟਿਊਬਰ ਨੇ ਬਲਾਗ 'ਚ ਦਿੱਤੀ ਵੱਡੀ ਅਪਡੇਟ ਯੂਟਿਊਬਰ ਅਰਮਾਨ ਮਲਿਕ ਦੂਜੀ ਪਤਨੀ ਕ੍ਰਿਤਿਕਾ ਮਲਿਕ ਨਾਲ ਬੇਟੇ ਦੇ ਪਿਤਾ ਬਣ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਤਾਜ਼ਾ ਬਲਾਗ 'ਚ ਕ੍ਰਿਤਿਕਾ ਦਾ ਹੈਲਥ ਅਪਡੇਟ ਸਾਂਝਾ ਕੀਤਾ ਹੈ। By Pushp Raj 09 Apr 2023 Share Twitter Share Whatsapp LinkedIn
Viral Armaan Malik: ਯੂਟਿਊਬਰ ਅਰਮਾਨ ਮਲਿਕ ਦੇ ਘਰ ਆਈਆਂ ਖੁਸ਼ੀਆਂ, ਦੂਜੀ ਪਤਨੀ ਕ੍ਰਿਤਿਕਾ ਮਲਿਕ ਬਣੀ ਮਾਂ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੂਜੀ ਵਾਰ ਪਿਤਾ ਬਣ ਗਏ ਹਨ। ਹਾਲ ਹੀ ਵਿੱਚ ਅਰਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਦੂਜੀ ਪਤਨੀ ਕ੍ਰਤਿਕਾ ਮਲਿਕ ਦੀ ਡਿਲਵਰੀ ਹੋਣ ਦੀ ਖ਼ਬਰ ਸਾਂਝੀ ਕੀਤੀ ਹੈ। ਹਾਲਾਂਕਿ ਉਨ੍ਹਾਂ ਵੱਲੋਂ ਬੇਬੀ ਗਰਲ ਜਾਂ ਬੇਬੀ ਬੁਆਏ ਹੋਣ ਬਾਰੇ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਪਰ ਫੈਨਜ਼ ਉਨ੍ਹਾਂ ਨੂੰ ਬੱਚੇ ਦੇ ਜਨਮ 'ਤੇ ਵਧਾਈਆਂ ਦੇ ਰਹੇ ਹਨ। By Pushp Raj 06 Apr 2023 Share Twitter Share Whatsapp LinkedIn
Punjabi Buzz ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀ ਪ੍ਰੈਗਨੇਂਟ ਪਤਨੀ ਦੀ ਹਾਲਤ ਵਿਗੜੀ, ਅੱਧੀ ਰਾਤ ਨੂੰ ਲਿਜਾਣਾ ਪਿਆ ਹਸਪਤਾਲ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਪ੍ਰੈਗਨੇਂਟ ਹਨ ਅਤੇ ਉਹ ਜਲਦ ਹੀ ਬੱਚੇ ਨੂੰ ਜਨਮ ਦੇਣ ਵਾਲੀਆਂ ਹਨ । ਪਰ ਅਣਾਨਕ ਅੱਧੀ ਰਾਤ ਨੂੰ ਪਾਇਲ ਮਲਿਕ ਦੀ ਹਾਲਤ ਖਰਾਬ ਹੋ ਗਈ । ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ । By Shaminder 03 Mar 2023 Share Twitter Share Whatsapp LinkedIn
Entertainment News Bollywood Singer Armaan Malik angry on Youtuber Armaan Malik, says- 'Stop using my name' Armaan Malik news: You Tuber Armaan Malik who is famous along with his wives Payal and Kritika has always entertained their audience with their funny videos. Armaan will soon welcome babies as both his wives are pregnant. Recently, Bollywood singer Armaan Malik got angry with Armaan and asked him to stop using his name. By Shimona Sharma 28 Feb 2023 Share Twitter Share Whatsapp LinkedIn