ਫ਼ਿਲਮ ਲਾਵਾਂ ਫੇਰੇ ਦਾ ਟਾਈਟਲ ਟਰੈਕ ਹੋ ਗਿਆ ਹੈ ਜਾਰੀ, ਵੇਖੋ ਅਤੇ ਸ਼ੇਅਰ ਕਰੋ

Written by  Gulshan Kumar   |  February 19th 2018 06:38 AM  |  Updated: February 19th 2018 06:38 AM

ਫ਼ਿਲਮ ਲਾਵਾਂ ਫੇਰੇ ਦਾ ਟਾਈਟਲ ਟਰੈਕ ਹੋ ਗਿਆ ਹੈ ਜਾਰੀ, ਵੇਖੋ ਅਤੇ ਸ਼ੇਅਰ ਕਰੋ

ਜਿਸ ਮੂਵੀ ਦੀ ਇਸ ਸਾਲ ਸੱਭ ਤੋਂ ਜ਼ਿਆਦਾ ਬੇਸਬਰੀ ਨਾਲ ਉਡੀਕ ਹੋ ਰਹੀ ਸੀ, ਜਾਣੀ ਕਿ ਲਾਂਵਾ ਫ਼ੇਰੇ ਰਿਲੀਜ਼ ਹੋ ਚੁਕੀ ਹੈ | ਇਸ ਮੂਵੀ ਨੂੰ ਫ਼ਿਲਮ ਲਵਰਸ ਦਾ ਢੇਰ ਸਾਰਾ ਪਿਆਰ ਮਿਲਿਆ | ਰੌਸ਼ਨ ਪ੍ਰਿੰਸ ਦੀ ਇਹ ਹੁਣ ਤੱਕ ਦੀਆਂ ਹਿਟ ਫ਼ਿਲਮਾਂ ਵਿਚੋਂ ਇਕ ਗਿਣੀ ਜਾ ਰਹੀ ਹੈ |

ਮੂਵੀ ਤਾਂ ਰੀਲੀਜ਼ ਹੋ ਗਈ ਹੈ, ਹੁਣ ਇਸ ਦੇ ਟਾਈਟਲ ਟੈ੍ਰਕ ਲਾਂਵਾ ਫ਼ੇਰੇ ਦਾ ਪੀਟੀਸੀ ਪਰੀਮੀਅਰ ਹੋਣ ਜਾ ਰਿਹਾ ਹੈ, ਮਤਲਬ ਤੁਸੀਂ ਇਸ ਗੀਤ ਨੂੰ PTC Punjabi, ਤੇ PTC ChakDe ਉਤੇ ਦੇਖ ਸਕਦੇ ਹੋ ਅੱਜ ਤੋਂ, ਇਸ ਗੀਤ ਨੂੰ ਰੌਸ਼ਨ ਪ੍ਰਿੰਸ Roshan Prince ਨੇ ਖੁੱਦ ਗਾਇਆ ਹੈ | ਵੈਸੇ ਜੇ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਫ਼ਿਲਮ ਪੂਰੀ ਕੋਮੇਡੀ ਹੈ ਤੇ ਕਰਮਜੀਤ ਅਨਮੋਲ ਦੇ ਪ੍ਰੋਡਕਸ਼ਨ ਹਾਉਸ ਦੀ ਇਹ ਪਹਿਲੀ ਫ਼ਿਲਮ ਹੈ | ਜਿਸ ਨੂੰ ਬਹੁਤ ਹੀ ਜ਼ਿਆਦਾ ਭਰਵਾਂ ਹੁੰਗਾਰਾ ਮਿਲਿਆ, ਪੂਰੀ ਟੀਮ ਫ਼ਿਲਮ ਦੀ ਸਕਸੈਸ ਤੋਂ ਬਹੁਤ ਜ਼ਿਆਦਾ ਖੁਸ਼ ਹੈ |

https://www.youtube.com/watch?v=ifjLDgIM9oQ

Laavan Phere

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network