ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ ‘ਚ ਰੁਪਾਲੀ ਬਰੂਆ ਨਾਲ ਕਰਵਾਇਆ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ
ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ ਸੱਠ ਸਾਲ ਦੀ ਉਮਰ ‘ਚ ਰੁਪਾਲੀ ਬਰੂਆ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਆਸ਼ੀਸ਼ ਵਿਦਿਆਰਥੀ ਦੀ ਦੁਲਹਨ ਅਸਮ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਹੈ ।
ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ 60 ਸਾਲ ਦੀ ਉਮਰ ‘ਚ ਰੁਪਾਲੀ ਬਰੂਆ ਨਾਲ ਕਰਵਾਇਆ ਵਿਆਹ, ਤਸਵੀਰਾਂ ਹੋ ਰਹੀਆਂ ਵਾਇਰਲ
ਅਦਾਕਾਰ ਆਸ਼ੀਸ਼ ਵਿਦਿਆਰਥੀ ਨੇ ਸੱਠ ਸਾਲ ਦੀ ਉਮਰ ‘ਚ ਰੁਪਾਲੀ ਬਰੂਆ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਆਸ਼ੀਸ਼ ਵਿਦਿਆਰਥੀ ਦੀ ਦੁਲਹਨ ਅਸਮ ਦੀ ਮਸ਼ਹੂਰ ਫੈਸ਼ਨ ਡਿਜ਼ਾਈਨਰ ਹੈ । ਅਦਾਕਾਰ ਨੇ ਰੁਪਾਲੀ ਦੇ ਨਾਲ ਅੱਜ ਰਜਿਸਟਰਡ ਵਿਆਹ ਕਰਵਾਇਆ ਹੈ ।ਅਦਾਕਾਰ ਦਾ ਇਹ ਦੂਜਾ ਵਿਆਹ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਸਾਂਝੀਆਂ ਕੀਤੀਆਂ ਤਸਵੀਰਾਂ, ਖਾਣੇ ਦਾ ਅਨੰਦ ਲੈਂਦੇ ਆਏ ਨਜ਼ਰ
ਆਸ਼ੀਸ਼ ਵਿਦਿਆਰਥੀ ਨੇ ਇਸ ਖ਼ਾਸ ਮੌਕੇ ‘ਤੇ ਕਿਹਾ ਹੈ ਕਿ ‘ਜ਼ਿੰਦਗੀ ਦੇ ਇਸ ਪੜਾਅ ‘ਤੇ, ਰੁਪਾਲੀ ਨਾਲ ਵਿਆਹ ਕਰਨਾ ਇੱਕ ਐਕਸਟਰਾ, ਆਰਡੀਨਰੀ ਫੀਲਿੰਗ ਹੈ’।
ਆਸ਼ੀਸ਼ ਵਿਦਿਆਰਥੀ 11 ਤੋਂ ਜ਼ਿਆਦਾ ਭਾਸ਼ਾਵਾਂ ‘ਚ ਕਰ ਚੁੱਕੇ ਹਨ ਕੰਮ
ਆਸ਼ੀਸ਼ ਵਿਦਿਆਰਥੀ ਨੇ 11 ਤੋਂ ਜ਼ਿਆਦਾ ਭਾਸ਼ਾਵਾਂ ਦੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਜ਼ਿਆਦਾਤਰ ਨੈਗੇਟਿਵ ਕਿਰਦਾਰ ਨਿਭਾਏ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਹੁਣ ਤੱਕ ਉਹ ਦੋ ਸੌ ਤੋਂ ਜ਼ਿਆਦਾ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ । ਜਿਸ ‘ਚ ਬਿੱਛੂ, ਜ਼ਿੱਦੀ, ਅਰਜੁਨ ਪੰਡਿਤ, ਵਾਸਤਵ, ਬਾਦਲ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।
-(1280-×-720px)_0312cffcf6d50c2d1d23b89a0ea7fd5e_1280X720.webp)
ਫ਼ਿਲਮਾਂ ਦੇ ਨਾਲ-ਨਾਲ ਬਲੌਗ ਵੀ ਬਣਾਉਂਦੇ ਹਨ ਆਸ਼ੀਸ਼
ਅਦਾਕਾਰ ਆਸ਼ੀਸ਼ ਵਿਦਿਆਰਥੀ ਫ਼ਿਲਮਾਂ ਦੇ ਨਾਲ ਨਾਲ ਬਲੌਗ ਬਣਾਉਂਦੇ ਵੀ ਨਜ਼ਰ ਆਉਂਦੇ ਹਨ ।ਰੁਪਾਲੀ ਤੋਂ ਪਹਿਲਾਂ ਆਸ਼ੀਸ਼ ਨੇ ਅਦਾਕਾਰਾ ਰਾਜੋਸ਼ੀ ਵਿਦਿਆਰਥੀ ਦੇ ਨਾਲ ਵਿਆਹ ਕਰਵਾਇਆ ਸੀ ।ਜੋੜੀ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਅਤੇ ਮਿੱਤਰਾਂ ਦੀ ਮੌਜੂਦਗੀ ‘ਚ ਵਿਆਹ ਕਰਵਾਇਆ ਹੈ । ਰੁਪਾਲੀ ਦਾ ਕੋਲਕਾਤਾ ‘ਚ ਇੱਕ ਫੈਸ਼ਨ ਸਟੋਰ ਦੀ ਮਾਲਕਣ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
