ਰੱਖੜੀ ‘ਤੇ ਵਾਇਰਲ ਹੋ ਰਹੀ ਡਿਜੀਟਲ ਮਹਿੰਦੀ, ਭਰਾਵਾਂ ਤੋਂ ਗਿਫਟ ਲੈਣ ਲਈ ਕਰੋ ਟ੍ਰਾਈ
ਰੱਖੜੀ ਦੇ ਤਿਉਹਾਰ ਦੇ ਮੌਕੇ ‘ਤੇ ਇਨ੍ਹੀਂ ਦਿਨੀਂ ਕਿਊ ਆਰ ਕੋਡ ਵਾਲੀ ਮਹਿੰਦੀ ਵੀ ਵਾਇਰਲ ਹੋ ਰਹੀ ਹੈ । ਜਿਸ ਨੂੰ ਸਕੈਨ ਕਰਕੇ ਭੈਣਾਂ ਵੀ ਆਪਣੇ ਭਰਾਵਾਂ ਨੂੰ ਪੈਸੇ ਟਰਾਂਸਫਰ ਕਰ ਸਕਦੇ ਹਨ ।ਯਸ਼ ਮਹਿੰਦੀ ਨਾਂਅ ਦੇ ਬਣੇ ਇੰਸਟਾਗ੍ਰਾਮ ਪੇਜ ‘ਤੇ ਡਿਜੀਟਲ ਮਹਿੰਦੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ।
ਰੱਖੜੀ ‘ਤੇ ਵਾਇਰਲ ਹੋ ਰਹੀ ਡਿਜੀਟਲ ਮਹਿੰਦੀ, ਭਰਾਵਾਂ ਤੋਂ ਗਿਫਟ ਲੈਣ ਲਈ ਕਰੋ ਟ੍ਰਾਈ
ਦੇਸ਼ ਭਰ ‘ਚ ਰੱਖੜੀ ( Rakhi 2023)ਦੀਆਂ ਰੌਣਕਾਂ ਹਨ । ਇਸ ਤਿਉਹਾਰ ਨੂੰ ਲੈ ਕੇ ਭੈਣਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਅਜਿਹੇ ‘ਚ ਭੈਣਾਂ ਆਪਣੇ ਭਰਾਵਾਂ ਤੋਂ ਤਰ੍ਹਾਂ ਤਰ੍ਹਾਂ ਦੇ ਗਿਫਟ ਲੈ ਰਹੀਆਂ ਹਨ । ਰੱਖੜੀ ਦੇ ਮੌਕੇ ‘ਤੇ ਭੈਣਾਂ ਸਗਨ ਦੇ ਤੌਰ ‘ਤੇ ਮਹਿੰਦੀ ਵੀ ਲਗਵਾਉਂਦੀਆਂ ਹਨ । ਕਿਉਂਕਿ ਸਾਉਣ ਮਹੀਨਾ ਜਾ ਰਿਹਾ ਹੁੰਦਾ ਹੈ ਅਤੇ ਭਾਦੋਂ ‘ਚ ਰੱਖੜੀ ਦਾ ਤਿਉਹਾਰ ਆਉਂਦਾ ਹੈ ।
_febeaf92fd20cf569d186b22316c4a5a_1280X720.webp)
ਹੋਰ ਪੜ੍ਹੋ : ਅਦਾਕਾਰਾ ਪ੍ਰਮਿੰਦਰ ਗਿੱਲ ਦਾ ਫੇਸਬੁੱਕ ਪੇਜ ਹੋਇਆ ਹੈਕ, ਅਦਾਕਾਰਾ ਨੇ ਵੀਡੀਓ ਸਾਂਝਾ ਕਰਕੇ ਫੈਨਸ ਨੂੰ ਦਿੱਤੀ ਜਾਣਕਾਰੀ
ਅਜਿਹੇ ‘ਚ ਰੱਖੜੀ ਦੇ ਤਿਉਹਾਰ ਦੇ ਮੌਕੇ ‘ਤੇ ਇਨ੍ਹੀਂ ਦਿਨੀਂ ਕਿਊ ਆਰ ਕੋਡ ਵਾਲੀ ਮਹਿੰਦੀ ਵੀ ਵਾਇਰਲ ਹੋ ਰਹੀ ਹੈ । ਜਿਸ ਨੂੰ ਸਕੈਨ ਕਰਕੇ ਭੈਣਾਂ ਵੀ ਆਪਣੇ ਭਰਾਵਾਂ ਨੂੰ ਪੈਸੇ ਟਰਾਂਸਫਰ ਕਰ ਸਕਦੇ ਹਨ ।ਯਸ਼ ਮਹਿੰਦੀ ਨਾਂਅ ਦੇ ਬਣੇ ਇੰਸਟਾਗ੍ਰਾਮ ਪੇਜ ‘ਤੇ ਡਿਜੀਟਲ ਮਹਿੰਦੀ ਦਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ।
_bca8c41633eb0fe0319365dd3fc59d22_1280X720.webp)
ਇਸ ਵੀਡੀਓ ‘ਚ ਇੱਕ ਕੁੜੀ ਹੱਥ ‘ਤੇ ਮਹਿੰਦੀ ਲਗਵਾਏ ਹੋਏ ਨਜ਼ਰ ਆ ਰਹੀ ਹੈ । ਪਰ ਜੇ ਤੁਸੀਂ ਮਹਿੰਦੀ ਦੇ ਇਸ ਡਿਜ਼ਾਇਨ ਨੂੰ ਧਿਆਨ ਦੇ ਨਾਲ ਵੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮਹਿੰਦੀ ‘ਤੇ ਇੱਕ ਕਿਊ ਆਰ ਕੋਡ ਬਣਿਆ ਹੋਇਆ ਹੈ ।
ਸੋਸ਼ਲ ਮੀਡੀਆ ਯੂਜ਼ਰਸ ਕਰ ਰਹੇ ਕਮੈਂਟਸ
ਸੋਸ਼ਲ ਮੀਡੀਆ ਯੂਜ਼ਰਸ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ । ਕੋਈ ਇਸ ਦੀ ਤਾਰੀਫ ਕਰ ਰਿਹਾ ਹੈ ਅਤੇ ਕੋਈ ਇਸ ਨੂੰ ਫਰਜ਼ੀ ਦੱਸ ਰਿਹਾ ਹੈ । ਕੋਈ ਕਹਿ ਰਿਹਾ ਹੈ ਕਿ ਇਸ ਮਹਿੰਦੀ ਵਾਲੇ ਨੂੰ ਤਾਂ ੨੧ ਤੋਪਾਂ ਦੀ ਸਲਾਮੀ ਦੇਣੀ ਚਾਹੀਦੀ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
