ਅਰਮਾਨ ਮਲਿਕ ਨੇ ਦਿਖਾਇਆ ਪਹਿਲੀ ਵਾਰ ਆਪਣੇ ਬੇਟੇ ਦਾ ਚਿਹਰਾ, ਨਵ-ਜਨਮੇ ਪੁੱਤ ਨੂੰ ਲੈ ਕੇ ਪਰਿਵਾਰ ਪੱਬਾਂ ਭਾਰ
ਅਰਮਾਨ ਮਲਿਕ ਦੀ ਪਤਨੀ ਨੇ ਪੁੱਤਰ ਨੂੰ ਬੀਤੇ ਦਿਨੀਂ ਜਨਮ ਦਿੱਤਾ ਹੈ । ਜਿਸ ਤੋਂ ਬਾਅਦ ਪੂਰਾ ਪਰਿਵਾਰ ਇਸ ਛੋਟੇ ਮਹਿਮਾਨ ਨੂੰ ਲੈ ਕੇ ਪੱਬਾਂ ਭਾਰ ਹੈ ।
ਅਰਮਾਨ ਮਲਿਕ ਨੇ ਦਿਖਾਇਆ ਪਹਿਲੀ ਵਾਰ ਆਪਣੇ ਬੇਟੇ ਦਾ ਚਿਹਰਾ, ਨਵ-ਜਨਮੇ ਪੁੱਤ ਨੂੰ ਲੈ ਕੇ ਪਰਿਵਾਰ ਪੱਬਾਂ ਭਾਰ
ਯੂ-ਟਿਊਬਰ ਅਰਮਾਨ ਮਲਿਕ (Armaan Malik) ਜੋ ਕਿ ਪਿਛਲੇ ਕਈ ਦਿਨਾਂ ਤੋਂ ਆਪਣੇ ਪਰਿਵਾਰ ‘ਚ ਆਏ ਨੰਨ੍ਹੇ ਮਹਿਮਾਨ ਨੂੰ ਲੈ ਕੇ ਚਰਚਾ ‘ਚ ਹੈ । ਜੀ ਹਾਂ ਅਰਮਾਨ ਮਲਿਕ ਦੀ ਪਤਨੀ ਨੇ ਪੁੱਤਰ ਨੂੰ ਬੀਤੇ ਦਿਨੀਂ ਜਨਮ ਦਿੱਤਾ ਹੈ । ਜਿਸ ਤੋਂ ਬਾਅਦ ਪੂਰਾ ਪਰਿਵਾਰ ਇਸ ਛੋਟੇ ਮਹਿਮਾਨ ਨੂੰ ਲੈ ਕੇ ਪੱਬਾਂ ਭਾਰ ਹੈ ।

ਹੋਰ ਪੜ੍ਹੋ : ਬਾਲੀਵੁੱਡ ਅਦਾਕਾਰ ਸੰਜੇ ਦੱਤ ਸ਼ੂਟਿੰਗ ਦੌਰਾਨ ਹੋਏ ਜ਼ਖਮੀ
ਪਹਿਲੀ ਵਾਰ ਦੁਨੀਆ ਨੂੰ ਵਿਖਾਇਆ ਚਿਹਰਾ
ਹੁਣ ਅਰਮਾਨ ਮਲਿਕ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਰਮਾਨ ਮਲਿਕ ਆਪਣੀ ਪਤਨੀ ਅਤੇ ਨਵ-ਜਨਮੇ ਬੱਚੇ ਦੇ ਨਾਲ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਪਹਿਲੀ ਵਾਰ ਦੁਨੀਆ ਨੂੰ ਆਪਣੇ ਪੁੱਤਰ ਦਾ ਚਿਹਰਾ ਵਿਖਾਇਆ ਹੈ ।

ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇੱਕਠੀਆਂ ਹੋਈਆਂ ਸਨ ਪ੍ਰੈਗਨੇਂਟ
ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇੱਕਠੀਆਂ ਪ੍ਰੈਗਨੇਂਟ ਹੋਈਆਂ ਸਨ । ਜਿਸ ਕਾਰਨ ਅਰਮਾਨ ਮਲਿਕ ਨੂੰ ਲੋਕਾਂ ਨੇ ਕਾਫੀ ਟ੍ਰੋਲ ਕੀਤਾ ਸੀ ।

ਮੁਸਲਿਮ ਨਾਮ ਰੱਖਣ ‘ਤੇ ਹੋਏ ਸਨ ਟ੍ਰੋਲ
ਅਰਮਾਨ ਮਲਿਕ ਨੇ ਆਪਣੇ ਬੇਟੇ ਦਾ ਨਾਮ ਜ਼ੈਦ ਰੱਖਿਆ ਹੈ । ਜਿਸ ਤੋਂ ਬਾਅਦ ਉਸ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਕਾਫੀ ਟ੍ਰੋਲ ਕੀਤਾ ਗਿਆ ਸੀ । ਜਿਸ ਤੋਂ ਬਾਅਦ ਅਰਮਾਨ ਮਲਿਕ ਨੇ ਅਜਿਹੇ ਲੋਕਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ ।ਉਸ ਨੇ ਆਖਿਆ ਸੀ ਕਿ ਉਹ ਹਰ ਧਰਮ ਦਾ ਸਤਿਕਾਰ ਕਰਦਾ ਹੈ ਅਤੇ ਉਸ ਦੇ ਦਿਲ ‘ਚ ਹਰ ਇੱਕ ਦੇ ਲਈ ਸਨਮਾਨ ਹੈ ।
ਅਰਮਾਨ ਮਲਿਕ ਹੈ ਮਸ਼ਹੂਰ ਯੂ-ਟਿਊਬਰ
ਅਰਮਾਨ ਮਲਿਕ ਮਸ਼ਹੂਰ ਯੂ-ਟਿਊਬਰ ਅਤੇ ਕੰਟੈਂਟ ਕ੍ਰਿਇਟੇਰ ਹੈ । ਸੋਸ਼ਲ ਮੀਡੀਆ ‘ਤੇ ਉਸ ਦੀ ਵੱਡੀ ਫੈਨ ਫਾਲੋਵਿੰਗ ਹੈ । ਉਸ ਦੇ ਵੀਡੀਓਜ਼ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
