ਪੰਜਾਬ ਦੀ ਇਸ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ, ਰਮਨਦੀਪ ਕੌਰ ਨੇ ਫਲਾਈਵੇਟ ਡਿਵੀਜ਼ਨ 'ਚ ਬਲਯੂਬੀਸੀ ਇੰਡੀਆ ਦਾ ਜਿੱਤਿਆ ਖਿਤਾਬ
ਪੰਜਾਬ ਦੀ ਧੀ ਰਮਨਦੀਪ ਕੌਰ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਪੰਜਾਬ ਦੀ ਮਸ਼ਹੂਰ ਮੁੱਕੇਬਾਜ਼ ਰਮਨਦੀਪ ਕੌਰ ਨੇ ਹਾਲ ਹੀ 8 ਰਾਊਂਡ ਤੱਕ ਚੱਲੇ ਮੁਕਾਬਲੇ ਵਿੱਚ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਿਵੀਜ਼ਨ ਵਿੱਚ ਬਲਯੂਬੀਸੀ ਇੰਡੀਆ ਦਾ ਖਿਤਾਬ ਜਿੱਤ ਲਿਆ ਹੈ।
ਪੰਜਾਬ ਦੀ ਇਸ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ, ਰਮਨਦੀਪ ਕੌਰ ਨੇ ਫਲਾਈਵੇਟ ਡਿਵੀਜ਼ਨ 'ਚ ਬਲਯੂਬੀਸੀ ਇੰਡੀਆ ਦਾ ਜਿੱਤਿਆ ਖਿਤਾਬ
Ramandeep Kaur wins WBC India Light Flyweight title: ਪੰਜਾਬ ਦੀ ਧੀ ਰਮਨਦੀਪ ਕੌਰ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਪੰਜਾਬ ਦੀ ਮਸ਼ਹੂਰ ਮੁੱਕੇਬਾਜ਼ ਰਮਨਦੀਪ ਕੌਰ ਨੇ ਹਾਲ ਹੀ 8 ਰਾਊਂਡ ਤੱਕ ਚੱਲੇ ਮੁਕਾਬਲੇ ਵਿੱਚ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਿਵੀਜ਼ਨ ਵਿੱਚ ਬਲਯੂਬੀਸੀ ਇੰਡੀਆ ਦਾ ਖਿਤਾਬ ਜਿੱਤ ਲਿਆ ਹੈ।
ਦੱਸ ਦਈਏ ਕਿ ਬਾਕਸਿੰਗ ਕੌਂਸਲ ਆਫ ਇੰਡੀਆ (ਆਈ.ਬੀ.ਸੀ.) ਵਲੋਂ ਮਨਜ਼ੂਰ ਕੀਤੇ ਗਏ ਇਸ ਮੁਕਾਬਲੇ 'ਚ ਸ਼ਨਿਚਰਵਾਰ ਨੂੰ ਗਾਚੀਬੋਵਲੀ ਸਟੇਡੀਅਮ 'ਚ ਦੋ ਖਿਤਾਬੀ ਮੁਕਾਬਲੇ ਡਬਲਯੂ.ਬੀ.ਸੀ. ਇੰਡੀਆ ਅਤੇ ਡਬਲਯੂ.ਬੀ.ਸੀ. ਮਿਡਲ ਈਸਟ ਸਮੇਤ ਕੁਲ 10 ਮੁਕਾਬਲੇ ਹੋਏ।
ਹੋਰ ਪੜ੍ਹੋ: 'ਡੰਕੀ' ਦੀ ਰਿਲੀਜ਼ ਤੋਂ ਪਹਿਲਾਂ ਦੁਬਈ 'ਚ ਹੋਇਆ ਸ਼ਾਨਦਾਰ 'ਡ੍ਰੋਨ ਸ਼ੋਅ', ਬੇਹੱਦ ਕੂਲ ਅੰਦਾਜ਼ 'ਚ ਨਜ਼ਰ ਆਏ ਕਿੰਗ ਖਾਨ, ਵੇਖੋ ਵੀਡੀਓ
ਹਾਈ ਰੈਂਕਿੰਗ ਵਾਲੀ ਰਮਨਦੀਪ ਨੇ ਪੇਸ਼ੇਵਰ ਵਰਗ 'ਚ ਅਪਣੇ 14ਵੇਂ ਮੁਕਾਬਲੇ 'ਚ ਅਪਣੀ ਪ੍ਰਸਿੱਧੀ 'ਤੇ ਖਰਾ ਉਤਰਦਿਆਂ ਹਰਿਆਣਾ ਦੀ ਮਮਤਾ ਨੂੰ ਹਰਾ ਕੇ ਮੁਕਾਬਲਾ ਜਿੱਤ ਲਿਆ । ਰਮਨਦੀਪ ਦੀ ਪੇਸ਼ੇਵਰ ਮੁੱਕੇਬਾਜ਼ੀ 'ਚ ਇਹ 11ਵੀਂ ਜਿੱਤ ਹੈ। ਇਕ ਹੋਰ ਖਿਤਾਬੀ ਮੈਚ ਵਿਚ ਭਾਰਤ ਦੀ ਸਾਬਰੀ ਜੇ. ਨੇ ਈਰਾਨ ਦੇ ਖੈਰ ਘਾਸੇਮੀ ਨੂੰ ਸਰਬਸੰਮਤੀ ਨਾਲ ਹਰਾ ਕੇ ਡਬਲਯੂ.ਬੀ.ਸੀ. ਮਿਡਲ ਈਸਟ ਖਿਤਾਬ ਜਿੱਤਿਆ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
